ਵੀਡੀਓ ਥੱਲੇ ਜਾ ਕੇ ਦੇਖੋ,ਹਲਦੀ ਦੰਦਾਂ ਦੀ ਸਫਾਈ ਦੇ ਰੂਪ ਵਿੱਚ ਇਸਤੇਮਾਲ ਕਰਨਾ ਇਕ ਸੋਖਾ ਤਰੀਕਾ ਹੈ,ਆਪਣੇ ਬਰੱਸ਼ ਉੱਤੇ ਥੋੜ੍ਹੀ ਜਿਹੀ ਹਲਦੀ ਲਗਾ ਕੇ ਬਰੱਸ਼ ਕਰੋ ਇਸ ਨਾਲ ਕੁਝ ਹੀ ਦਿਨਾਂ ਵਿਚ ਦੰਦ ਚਿੱਟੇ ਨਿਕਲ ਆਉਣਗੇ। ਰੋਜਾਪਾ ਬਰੱਸ਼ ਕਰਨ ਸਮੇਂ ਆਪਣੀ ਪੇਸਟ ਉਪਰ ਥੋੜ੍ਹਾ ਜਿਹਾ ਬੇਕਿੰਗ ਸੋਡਾ ਲਗਾ ਕੇ ਬਰੱਸ਼ ਕਰੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਪੀਲੇ ਦੰਦ ਚਿੱਟੇ ਨਿਕਲ ਆਉਣਗੇ ਤੇ ਮਸੂੜੇ ਵੀ ਮਜਬੂਤ ਹੋ ਜਾਣਗੇ।
ਸੰਤਰੇ ਦੇ ਛਿਲਕਿਆਂ ਨਾਲ ਦੰਦਾਂ ਦੀ ਸਫ਼ਾਈ ਕਰਨ ਨਾਲ ਕੁਝ ਹੀ ਦਿਨਾਂ ਵਿਚ ਦੰਦ ਚਿਟੇ ਨਿਕਲ ਆਉਣਗੇ ਇਸ ਤੋਂ ਤੁਸੀਂ ਰੋਜ ਰਾਤ ਨੂੰ ਸੋਣ ਤੋਂ ਪਹਿਲਾਂ ਸੰਤਰੇ ਦੇ ਛਿਲਕਿਆ ਨੂੰ ਆਪਣੇ ਦੰਦਾਂ ਤੇ ਰਗੜੋ,ਸੰਤਰੇ ਵਿਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਦੰਦ ਮਜ਼ਬੂਤ ਤੇ ਚਮਕਦਾਰ ਬਣਾਈ ਰੱਖਦਾ ਹੈ। ਨਿੰਬੂ ਨਾਲ ਨਮਕ ਮਿਲਾ ਕੇ ਦੰਦਾਂ ਦੀ ਮਸਾਜ ਕਰੋ,ਇਸ ਤਰ੍ਹਾਂ ਦੋ ਹਫ਼ਤੇ ਕਰਨ ਨਾਲ ਦੰਦ ਚਮਕਦਾਰ ਹੋ ਜਾਂਦੇ ਹਨ।ਨਮਕ ਨੂੰ ਪੁਰਾਣੇ ਸਮੇਂ ਤੋਂ ਹੀ ਦੰਦਾਂ ਦੀ
ਸਫਾਈ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੇਬ ਨੂੰ ਆਪਣੀ ਖੁਰਾਕ ਵਿਚ ਵਰਤੋਂ ਕਰਨ ਨਾਲ ਵੀ ਦੰਦਾਂ ਦੀ ਸਫ਼ਾਈ ਵਾਪਸ ਲਿਆਂਦੀ ਜਾ ਸਕਦੀ ਹੈ,ਸੇਬ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਣ ਨਾਲ ਦੰਦਾਂ ਦਾ ਕੁਦਰਤੀ ਤੌਰ ਤੇ ਸਕਰੱਬ ਹੋ ਜਾਂਦਾ ਹੈ ਇਸ ਲਈ ਰੋਜ਼ ਇਕ ਜਾਂ ਦੋ ਸੇਬ ਜ਼ਰੂਰ ਖਾਓ। ਸਟੋਬੇਰੀ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਕੇ ਉਸ ਦਾ ਗੁੱਦਾ ਬਣਾ ਲਵੋ ਫਿਰ ਇਸ ਨੂੰ ਬਰੱਸ਼ ਉੱਪਰ ਲਗਾ ਕੇ ਆਪਣੇ ਦੰਦਾਂ ਨੂੰ ਸਾਫ ਕਰੋ
ਇਸ ਤਰ੍ਹਾਂ ਕਰਨ ਨਾਲ ਬਹੁਤ ਜਲਦੀ ਹੀ ਦੰਦ ਚਿਟੇ ਨਿਕਲ ਆਉਂਦੇ ਹਨ। ਕੇਲੇ ਦੇ ਛਿਲਕੇ ਨੂੰ ਵੀ ਪੀਲੇ ਦੰਦਾਂ ਤੋਂ ਚਿੱਟੇ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ,ਕੇਲੇ ਦੇ ਛਿਲਕੇ ਨੂੰ ਦੰਦਾਂ ਉਪਰ ਰਗੜੋ ਇਸ ਤਰ੍ਹਾਂ ਕਰਨ ਨਾਲ ਦੰਦਾਂ ਦੀ ਉਪਰਲੀ ਪਰਤ ਚਿੱਟੀ ਨਿਕਲ ਆਉਂਦੀ ਹੈ ਤੇ ਹੋਲੀ-ਹੋਲੀ ਦੰਦ ਚਿੱਟੇ ਨਿਕਲ ਆਉਂਦੇ ਹਨ। ਸੁੱਕੇ ਦੁੱਧ ਨੂੰ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਆਪਣੇ ਪੇਸਟ ਉੱਤੇ ਮਿਲਾ ਕੇ ਦੰਦਾਂ ਉਪਰ ਬਰੱਸ਼ ਕਰੋ ਇਸ ਨਾਲ ਕੁਝ ਦਿਨਾਂ ਵਿਚ ਦੰਦ ਚਿੱਟੇ
ਨਿਕਲ ਆਉਂਦੇ ਹਨ।ਗਾਜਰ ਅਤੇ ਖੀਰੇ ਦੀ ਵਰਤੋਂ ਕਰਨ ਨਾਲ ਦੰਦਾਂ ਦੀ ਗੰਦਗੀ ਖਤਮ ਹੋ ਜਾਂਦੀ ਹੈ ਤੇ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਤੇ ਦੰਦ ਚਿੱਟੇ ਨਿਕਲ ਆਉਂਦੇ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ