ਇਹ 5 ਲੋਕ ਭੁੱਲਕੇ ਵੀ ਬਦਾਮ ਨਾ ਖਾਣ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਪੰਜ ਲੋਕ ਭੁੱਲ ਕੇ ਵੀ ਬਦਨਾਮ ਨਾ ਖਾਣ ਨਹੀਂ ਤਾਂ ਪੈ ਸਕਦੇ ਹਨ ਵੱਡੀ ਮੁਸ਼ਕਲ ਦੇ ਵਿਚ ਅਤੇ ਇਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ,ਹੁਣ ਗੱਲ ਕਰਦੇ ਹਾਂ ਕਿ ਇਹ ਕਿਹੜੇ ਲੋਕ ਹਨ ਅਤੇ ਇਹਨਾਂ ਨੂੰ ਕਿਉਂ ਨਹੀਂ ਖਾਣੇ ਚਾਹੀਦੇ,ਜਿਵੇਂ ਕਿ ਸਭ ਜਾਣਦੇ ਹਾਂ ਕਿ ਬਦਾਮ ਆਪਣੇ ਸਰੀਰ ਨੂੰ ਤਾਕਤ ਦਿੰਦੇ ਹਨ ਆਪਣੇ ਸਰੀਰ ਦੀ ਹਰ ਕਮੀ ਨੂੰ ਪੂਰਾ ਕਰਦੇ ਹਨ ਆਪਣੇ ਸਰੀਰ ਦੇ ਵਿੱਚ ਤਾਕਤ ਲਿਆਉਂਦੇ ਹਨ ਪਰ ਕੁਝ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਦਾ ਸੇਵਨ ਕਰਨਾ ਚਾਹੀਦਾ

ਜਿੰਨਾ ਲੋਕਾਂ ਨੂੰ ਪਾਚਣ ਸਬੰਧੀ ਅਤੇ ਅੰਤੜੀਆਂ ਦੇ ਸੰਬੰਧੀ ਕੁਝ ਸਮੱਸਿਆਵਾਂ ਹਨ ਉਹ ਬਦਾਮ ਦਾ ਸੇਵਨ ਨਾ ਕਰਨਾ ਜਿਨ੍ਹਾਂ ਨੂੰ ਵੀ ਡਰਾਈ ਫਰੂਟ ਤੋਂ ਐਲਰਜੀ ਹੁੰਦੀ ਹੈ ਉਹ ਲੋਕ ਵੀ ਇਸ ਦਾ ਇਸਤੇਮਾਲ ਨਾ ਕਰਨਾ ਉਨ੍ਹਾਂ ਲੋਕਾਂ ਨੂੰ ਕਈ ਵਾਰ ਸਰੀਰ ਦੇ ਥਰੱਫੜ ਹੋ ਜਾਂਦੇ ਹਨ ਸੋਜ਼ ਆ ਜਾਂਦੀ ਹੈ ਜਿਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਰਹਿੰਦਾ ਹੈ ਜਿਨ੍ਹਾਂ ਨੂੰ ਇਹ ਸਮੱਸਿਆ ਆਉਦੀ ਰਹਿੰਦਾ ਹੈ ਉਹਨਾਂ ਲੋਕਾਂ ਨੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ,ਜੇਕਰ ਤੁਸੀਂ ਬਦਾਮ ਖਾਣੇ ਹਨ ਤਾਂ ਤੁਸੀਂ ਪਾਣੀ ਦੇ ਵਿਚ ਪਾ ਕੇ ਰੱਖਦੇ ਹਨ ਅਤੇ ਅਗਲੀ ਸਵੇਰੇ ਤੁਸੀਂ ਇਕ ਦੋ ਬਦਾਮ ਖਾ ਸਕਦੇ ਹੋ ਉਹਨਾਂ ਨੂੰ ਗੁਰਦੇ ਦੀ ਪੱਥਰੀ ਹੁੰਦੀ ਹੈ

WhatsApp Group (Join Now) Join Now

ਉਹਨਾਂ ਲੋਕਾਂ ਨੇ ਵੀ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ,ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਦਵਾਈ ਖਾ ਰਹੇ ਹੋ ਤਾਂ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਨੂੰ ਨਹੀਂ ਖਾਣਾ ਇਸ ਪ੍ਰਕਾਰ ਉੱਪਰ ਦੱਸੇ ਕਿ ਜਾਣਕਾਰੀ ਦੇ ਅਨੁਸਾਰ ਇਹਨਾਂ ਲੋਕਾਂ ਨੇ ਬਦਾਮ ਦਾ ਸੇਵਨ ਨਹੀਂ ਕਰਨਾ,ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਚੱਲ ਰਹੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲੈਣੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬਦਾਮ ਦਾ ਸੇਵਨ ਕਰਦੇ ਹਨ ਇਸ ਪ੍ਰਕਾਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਆਪਣਾ ਸਰੀਰ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *