3 ਵਾਰ ਪੀਣ ਨਾਲ ਕੇਸਟ੍ਰੋਲ ਨਾੜਾ ਚੋ ਨਿਕਲ ਕੇ ਬਾਹਰ ਆ ਜਾਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਕੈਸਟਰੋਲ ਦੀ ਸਮੱਸਿਆ ਨੂੰ ਠੀਕ ਕਰਨ ਲਈ ਵੀ ਸਾਡੇ ਦੱਸੇ ਜਾਣ ਵਾਲੇ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈਜਦੋਂ ਇਹ ਕੈਸਟਰੋਲ ਸਾਡੇ ਸਰੀਰ ਵਿੱਚ ਵਧਣ ਲੱਗ ਜਾਂਦਾ ਹੈ ਤਾਂ ਸਾਨੂੰ ਦਿਲ ਨਾਲ ਜੁੜੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ ਇਸ ਨਾਲ ਸਾਡੇ ਸਰੀਰ ਦੀਆਂ ਨਾੜਾਂ ਦੀ ਬਲੋਕਜ ਹੋਣ ਦਾ ਖ਼ਤਰਾ ਵੀ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ

ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਵੱਡਾ ਨਿੰਬੂ ਲੈਣਾ ਹੈ ਅਤੇ ਉਸ ਨੂੰ ਨਿੱਕੇ ਨਿੱਕੇ ਪੀਸਾਂ ਵਿਚ ਕੱਟ ਲੈਣਾਂ ਹੈ ਛਿਲਕੇ ਸਮੇਤ ਹੀ ਪਰ ਤੁਸੀਂ ਲਸਣ ਦੀਆਂ ਕਲੀਆਂ 4 ਤੋਂ 5 ਕਲੀਆਂ ਲੈਣੀਆਂ ਹਨ ਇਹਨਾਂ ਦਾ ਛਿਲਕਾ ਉਤਾਰ ਲੈਂਦਾ ਹੈ ਤੁਸੀਂ ਅਦਰਕ ਤਿੰਨ ਇੰਚ ਦੇ ਬਰਾਬਰ ਲੈਣੀ ਹੈ ਇਸ ਦਾ ਛਿਲਕਾ ਉਤਾਰ ਕੇ ਇਸ ਦੇ ਵੀ ਛੋਟੇ-ਛੋਟੇ ਬਰੀਕ ਪੀਸ ਕਰ ਲੈਣੇ ਹਨ ਫਿਰ ਤੁਸੀਂ ਇੱਕ ਬਰਤਨ ਲੈਣਾ ਹੈ ਉਸ ਨੂੰ ਅੱਗ ਤੇ ਰੱਖ ਕੇ ਇਹ ਸਾਰੀਆਂ ਚੀਜ਼ਾਂ ਉਸ ਵਿਚ

WhatsApp Group (Join Now) Join Now

ਪਾ ਦੇਣੀਆਂ ਹਨ ਅਤੇ 4 ਤੋਂ 5 ਕੱਪ ਪਾਣੀ ਪਾਣਾ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਫਿਰ ਤੁਸੀਂ ਇਸ ਵਿਚ ਦੋ ਤੋਂ ਤਿੰਨ ਟੁਕਡੀਆਂ ਦਾਲਚੀਨੀ ਨਾ ਪਾ ਦੇਣੀਆਂ ਹਨ 10 ਤੋਂ 12 ਮਿੰਟ ਤੱਕ ਇਸ ਨੂੰ ਗਰਮ ਕਰਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਮਿਕਸੀ ਵਿਚ ਪਾ ਕੇ ਇਸ ਨੂੰ ਗ੍ਰੈਂਡ ਕਰ ਲੈਂਦਾ ਹੈ ਦੋ ਤੋਂ ਤਿੰਨ ਮਿੰਟ ਤੱਕ ਇਸ ਨੂੰ ਚਿਲਾਉਂਦੇ ਰਹਿਣਾ ਹੈ ਅਤੇ ਇਹ ਜੂਸ ਬਣ ਕੇ ਤਿਆਰ ਹੋ ਜਾਵੇਗਾ ਇਹ ਤੁਹਾਡੇ ਕੈਸਟਰੋਲ ਦੀ ਸਮੱਸਿਆ ਨੂੰ

ਠੀਕ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰੇਗਾ ਤੁਸੀਂ ਇਸ ਨੂੰ ਕਿਸੇ ਬੋਤਲ ਵਿਚ ਭਰ ਕੇ ਰੱਖ ਸਕਦੇ ਹੋ ਇਸ ਨੂੰ ਤੁਸੀਂ ਸਵੇਰੇ ਸੇਵਨ ਕਰਨਾ ਸਮੇਂ ਅੱਧਾ ਕੱਪ ਲੈਣਾ ਹੈ ਅਤੇ ਫਿਰ ਇਸ ਵਿਚ ਅੱਧਾ ਚਮਚ ਸ਼ਹਿਦ ਮਿਲਾ ਦੇਣਾ ਹੈ ਅਤੇ ਫਿਰ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਤਿੰਨ ਦਿਨਾਂ ਦੇ ਵਿਚ ਹੀ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ ਅਤੇ ਦੋ ਹੁੰਦਿਆਂ ਰੱਖ

ਤੁਹਾਡੀ ਇਹ ਕੈਸਟਰੋਲ ਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਦੇ ਨਾਲ ਨਾਲ ਕੁਝ ਗੱਲਾਂ ਦਾ ਧਿਆਨ ਪਰਖਣਾ ਹੈ ਕਿ ਤੁਸੀਂ ਬਾਹਰ ਦੀਆਂ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਹੈ,ਸਾਡੇ ਦੁਆਰਾ ਦਿੱਤੀ ਗਈ ਜਾ-ਣ-ਕਾ-ਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *