ਗਰਮੀਆਂ ਵਿਚ ਮੇਥੀ ਦਾਣੇ ਖਾਣ ਨਾਲ ਜੜ੍ਹੋਂ ਖਤਮ ਹੁੰਦੇ ਹਨ ਇਹ 8 ਵੱਡੇ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਵਿਚ ਮੇਥੀ ਦਾਣੇ ਖਾਣ ਦਾ ਸਹੀ ਤਰੀਕਾ ਤੇ ਇਸ ਦੇ ਗੁਣਾਂ ਨੂੰ ਲੈਣ ਦਾ ਤਰੀਕਾ ਅੱਜ ਕੱਲ੍ਹ ਲੋਕ ਮੇਥੀ ਦੇ ਦਾਣਿਆਂ ਨੂੰ ਇਨ੍ਹਾਂ ਜ਼ਿਆਦਾ ਫਾਇਦੇਮੰਦ ਨਹੀਂ ਸਮਝਦੇ ਤੇ ਨਾ ਇਹ ਇਸ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਦੇ ਨੇ ਪਰ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਮੇਥੀ ਦੇ ਦਾਣਿਆਂ ਦੇ ਲੱਡੂ ਬਣਾ ਕੇ ਖਾਂਦੇ ਸੀ ਅਚਾਰ ਵਿੱਚ ਮੇਥੀ ਦਾ ਇਸਤੇਮਾਲ ਕਰਦੇ ਸੀ ਤੇ ਹੋਰ ਵੀ ਕਈ ਤਰੀਕਿਆਂ ਨਾਲ ਮੇਥੀ ਦਾ ਸੇਵਨ ਕਰਦੇ ਸੀ

ਜਿਸ ਦੇ ਕਾਰਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਸੀ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਸੀ 80 ਸਾਲ ਦੀ ਉਮਰ ਵਿੱਚ ਵੀ ਤੁਰਨ ਫਿਰਨ ਦੀ ਕੋਈ ਦਿਕਤ ਨਹੀਂ ਆਉਂਦੀ ਸੀ ਜਿਹਨਾਂ ਲੋਕਾਂ ਨੂੰ ਹਰਟ ਦੀ ਪਰੋਬਲਮ ਹੈ ਜਾਂ ਨਸਾ ਦੀ ਸਮੱਸਿਆਂ ਹੈ ਹੱਥ ਪੈਰ ਦਰਦ ਹੁੰਦੇ ਨੇ ਜਾ ਜਕੜ ਜਾਦੇ ਨੇ ਸਰੀਰ ਵਿੱਚ ਵਾਯੂ ਵਧੇਆ ਹੋਈਆਂ ਹੈ 40,45 ਬਿਮਾਰੀਆਂ ਸਰੀਰ ਵਿੱਚ ਵਾਯੂ ਵੱਧਣ ਨਾਲ ਹੁੰਦੀਆਂ ਨੇ ਮੇਥੀ ਦੇ ਦਾਣਿਆਂ ਅੰਦਰ ਬਹੁਤ ਐਟੀਔਕਸਲ ਹੁੰਦੇ ਨੇ,

WhatsApp Group (Join Now) Join Now

ਕੈਮੀਕਲ ਹੁੰਦੇ ਨੇ,ਵਿਟਾਮਿਨ ਹੁੰਦੇ ਨੇ ਇਹ ਦਿਲ ਨੂੰ ਹੈਲਦੀ ਰੱਖਣ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਜੋ ਲੋਕ ਹਰ ਰੋਜ਼ ਮੇਥੀ ਦਾਣੇ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਹਾਰਟ ਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਜਿਹਨਾਂ ਦੀਆਂ ਨਾੜਾਂ ਬਲੌਕ ਨੇ ਉਹ ਮੇਥੀ ਦੇ ਦਾਣਿਆਂ ਦਾ ਹਰ ਰੋਜ਼ ਇਸਤੇਮਾਲ ਕਰਨ ਉਹ ਦਿਨ ਵਿੱਚ ਦੋ ਵਾਰ ਮੇਥੀ ਦਾਣਿਆਂ ਦੀ ਚਾਹ ਬਣਾ ਕੇ ਪੀਣ ਤੁਸੀਂ ਇੱਕ ਜਾ ਦੋ ਕੱਪ ਪਾਣੀ ਵਿੱਚ ਪੀਸੇ ਹੋਏ ਮੇਥੀ ਦੇ ਬੀਜ ਪਾਉਣੇ

ਨੇ ਤੇ ਇਸ ਨੂੰ ਲਗਾਤਾਰ ਪੰਜ ਸੱਤ ਮਿੰਟ ਚੰਗੀ ਤਰ੍ਹਾਂ ਉਬਲਣ ਦੇਣ ਫਿਰ ਇਸ ਨੂੰ ਪੁਣ ਲਓ ਤੇ ਜਦੋਂ ਇਹ ਕੋਸਾ ਜਿਹਾ ਹੋ ਜਾਵੇਗਾ ਤਾਂ ਤੁਸੀਂ ਇਸ ਵਿੱਚ ਸਵਾਦ ਲਈ ਸ਼ਹਿਦ ਮਿਲਾ ਸਕਦੇ ਹੋ ਤੇ ਇਸ ਚਾਹ ਨੂੰ ਸਵੇਰੇ ਖਾਲੀ ਪੇਟ ਤੇ ਸ਼ਾਮ ਨੂੰ ਚਾਰ ਪੰਜ ਪੀਣਾ ਹੈ ਜਿਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਉਹ ਆਪਣੇ ਖਾਣੇ ਵਿੱਚ ਮੇਥੀ ਦਾਣਿਆਂ ਦਾ ਇਸਤੇਮਾਲ ਕਰਨ ਜਾਂ ਫਿਰ ਤੁਸੀਂ ਰਾਤ ਨੂੰ ਮੇਥੀ ਦਾਣੇ ਇੱਕ ਗਲਾਸ ਪਾਣੀ ਵਿੱਚ ਭਿਉਂ ਦੇਣੇ ਨੇ ਤੇ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਣ ਹੈ

ਤੇ ਇਸ ਮੇਥੀ ਦੇ ਦਾਣਿਆਂ ਨੂੰ ਚਬਾ ਕੇ ਖਾਣ ਹੈ ਇਸ ਨੂੰ ਤੁਸੀਂ ਹਰ ਰੋਜ਼ ਖਾਣਾ ਹੈ ਇਸ ਨਾਲ ਤੁਹਾਡੇ ਖੂਨ ਵਿੱਚ ਸ਼ੂਗਰ ਹਮੇਸ਼ਾ ਲਈ ਖ-ਤ-ਮ ਹੋ ਜਾਵੇਗੀ,ਤੁਸੀ ਆਪਣੀ ਚੇਹਰੇ ਨੂੰ ਸੁੰਦਰ ਬਣਾਉਣ ਲਈ ਦੋ ਚਮਚ ਮੇਥੀ ਦਾਣੇ ਨੂੰ ਰਾਤ ਨੂੰ ਥੋੜੇ ਜਿਹੇ ਪਾਣੀ ਵਿੱਚ ਭਿਉਂ ਕੇ ਰੱਖ ਦੇਵੋ ਤੇ ਸਵੇਰੇ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲੈਣਾ ਹੈ ਤੇ ਇਸ ਪੇਸਟ ਦੇ ਦੋ ਚਮਚ ਲਵੋ ਤੇ ਇਸ ਵਿੱਚ ਇੱਕ ਚਮਚ ਦਹੀਂ,ਤੇ ਇੱਕ ਚਮਚ ਸ਼ਹਿਦ ਮਿਲਾ ਲੈਣਾ ਹੈ ਜੇ ਤੁਹਾਡੀ ਚਮੜੀ ਤੇਲ ਵਾਲੀ ਹੈ

ਤਾ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਲਵੋ ਤੇ ਇਸ ਨੂੰ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾਓ ਤੇ 20,25 ਮਿੰਟ ਤੱਕ ਲਗੇ ਰਹਿਣ ਤੋਂ ਬਾਅਦ ਧੋ ਲਵੋ ਤੇ ਇਸ ਨਾਲ ਚੇਹਰੇ ਤੇ ਸੁੰਦਰਤਾ ਆਵੇਗੀ ਤੇ ਨਾਲ ਹੀ ਚੇਹਰੇ ਤੋ ਧਾਗ ਧੱਬੇ ਵੀ ਦੂਰ ਹੋ ਜਾਣਗੇ ਤੇ ਮੂੰਹ ਤੋਂ ਕਿੱਲੇ ਵੀ ਦੂਰ ਹੋ ਜਾਣਗੇ ਇਸ ਲਈ ਤੁਸੀਂ ਇਸ ਦਾ ਇਸਤੇਮਾਲ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਕਰ ਸਕਦ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *