1 ਚਮਚ ਖਾਣ ਨਾਲ ਸ਼ੂਗਰ ਹਮੇਸ਼ਾ ਲਈ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖ਼ੇ ਨਾਲ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਇਸ ਨੁਸਖੇ ਨਾਲ ਆਪਣੇ ਸਰੀਰ ਦੇ ਹੋਰ ਵੀ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਇਸ ਨੁਸਖ਼ੇ ਨੂੰ ਵਰਤਣ ਨਾਲ ਤੁਹਾਡੀ ਸ਼ੂਗਰ ਇੱਕ ਮਹੀਨੇ ਦੇ ਵਿੱਚ ਹੀ ਠੀਕ ਹੋਣ ਲੱਗੇਗੀ ਅਤੇ ਤੁਸੀਂ ਵੀ ਮੈਡੀਸਿਨ ਅੰਗਰੇਜ਼ੀ ਦਵਾਈਆਂ ਸ਼ੂਗਰ ਲਈ ਨਹੀਂ ਲੈਣੀਆਂ ਸਿਰਫ ਏ ਦੇਸੀ ਨੁਸਖੇ ਨਾਲ ਹੀ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਮੇਥੀ ਦਾਣੇ ਲੈ ਲੈਣੇ ਹਨ ਢਾਈ ਸੌ ਗ੍ਰਾਮ ਇਹ ਮੇਥੀ ਦਾਣੇ ਆਪਣੀ ਸ਼ੂਗਰ ਨੂੰ ਠੀਕ ਕਰਨ ਵਾਸਤੇ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਇਹ ਮੇਥੀ ਦਾਣਾ ਆਪਣੇ ਸਰੀਰ ਦੀ ਹੱ-ਡੀ-ਆਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਇਸ ਤੋਂ ਬਾਅਦ ਤੁਸੀਂ ਸੌ ਗ੍ਰਾਮ ਅਜਵੈਣ ਲੈ ਲੈਣੀ ਹੈ ਅਤੇ ਇਹ ਜਵੈਣ ਆਪਣੇ ਪੇਟ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ ਕਿਸੇ ਨੂੰ ਕਬਜ਼ ਹੁੰਦੀ ਹੈ

WhatsApp Group (Join Now) Join Now

ਹੋਰ ਵੀ ਪੇਟ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨੂੰ ਇਹ ਜਵੈਣ ਠੀਕ ਕਰਦੀ ਹੈ ਅਤੇ ਇਸ ਤੋਂ ਬਾਅਦ ਸੀ ਪੰਜਾਹ ਗ੍ਰਾਮ ਕਾਲੀ ਜੀਰੀ ਲੈ ਲੈਣੀ ਹੈ ਅਤੇ ਇਹ ਤਿੰਨੇ ਹੀ ਸਮੱਗਰੀਆਂ ਆਪਣੇ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਸਰੀਰ ਦੇ ਕੋਈ ਵੀ ਰੋਗ ਪੇਟ ਦੇ ਰੋ-ਗ ਹੋਵੇ ਹੱਡੀਆਂ ਦੇ ਰੋ-ਗ ਹੋ ਗਏ ਅਤੇ ਕੋਈ ਵੀ ਆਪਣੇ ਸਰੀਰ ਵਿੱਚ ਗੰਦੇ ਖੂਨ ਨੂੰ ਸਾਫ ਕਰਨ ਦਾ ਵੀ ਕੰਮ ਕਰਦੇ ਹਨ ਅਤੇ ਇਸ ਤੋਂ

ਬਾਅਦ ਤੁਸੀਂ ਇਕ ਕੜਾਹੀ ਲੈਣੀ ਹੈ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਸਭ ਤੋਂ ਪਹਿਲਾਂ ਤੁਸੀਂ ਮੇਥੀ ਦਾਣਿਆਂ ਨੂੰ ਚੰਗੀ ਤਰ੍ਹਾਂ ਭੁੰ-ਨ ਲੈਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਅਜਵਾਇਣ ਨੂੰ ਵੀ ਗਰਮ ਕਰ ਲੈਣਾ ਹੈ ਇੱਕ ਤੋਂ ਦੋ ਮਿੰਟ ਦੇ ਵਿਚ ਵਿਚ ਅਤੇ ਫਿਰ ਤੁਸੀਂ ਕਾਲੀ ਜੀਰੀ ਨੂੰ ਵੀ ਭੁੰ-ਨ ਲੈਣਾ ਹੈ ਇਨ੍ਹਾਂ ਤਿੰਨਾਂ ਨੂੰ ਭੁੰ-ਨ ਕੇ ਇੱਕ ਬਰਤਨ ਵਿੱਚ ਕੱਢ ਲੈਣਾ ਹੈ ਅਤੇ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਜਦੋਂ ਇਹ ਠੰਢੀ ਹੋਗੀ ਸਮੱਗਰੀ ਅਤੇ ਇਸ ਨੂੰ ਕਿਸੇ ਗ-ਰੈਂ-ਡ-ਰ ਵਿਚ ਚੰਗੀ ਤਰ੍ਹਾਂ ਪੀਸ ਲੈਣਾ ਹੈ ਤਿੰਨਾਂ ਚੀਜ਼ਾਂ ਨੂੰ ਇਸ ਦਾ ਪਾਊਡਰ ਬਣਾ ਲੈਣਾ ਹੈ

ਅਤੇ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਇਸ ਤਰ੍ਹਾਂ ਆਪਣਾ ਇਹ ਨੁਸਖਾ ਤਿਆਰ ਹੋ ਜਾਵੇਗਾ ਇਸ ਨੂੰ ਤੁਸੀਂ ਲਗਾਤਾਰ ਤਿੱਨ ਮਹੀਨੇ ਤੱਕ ਵ-ਰ-ਤ-ਣਾ ਹੈ ਅਤੇ ਇਸ ਦਾ ਸੇਵਨ ਹਰ ਰੋਜ਼ ਇੱਕ ਵਾਰ ਹੀ ਕਰਨਾ ਹੈ ਤੁਸੀਂ ਇਸ ਦਾ ਸੇਵਨ ਸਿਰਫ਼ ਰਾਤ ਨੂੰ ਖਾਣੇ ਤੋਂ ਬਾਅਦ ਹੀ ਕਰਨਾ ਹੈ ਅਤੇ ਰਾਤ ਦੇ ਭੋਜਨ ਤੋਂ ਬਾਅਦ ਦੋ ਘੰਟਿਆਂ ਬਾਅਦ ਇਸ ਦਾ ਸੇਵਨ ਇਕ ਚਮਚ ਗੁਣਗੁਣੇ ਪਾਣੀ ਨਾਲ ਹੀ ਕਰਨਾ ਹੈ ਜੇਕਰ ਤੁਸੀਂ ਇਸ ਦਾ ਸੇਵਨ ਇੱਕ ਮਹੀਨੇ ਤਕ ਲਗਾਤਾਰ ਕਰਦੇ ਹੋ

ਤਾਂ ਤੁਹਾਡੀ ਸ਼ੂਗਰ ਬਹੁਤ ਜਲਦੀ ਹੀ ਕੰਟਰੋਲ ਹੋ ਜਾਵੇਗੀ ਅਤੇ ਤਿੰਨ ਮਹੀਨਿਆਂ ਬਾਅਦ ਸ਼ੂਗਰ ਠੀਕ ਹੋ ਜਾਵੇਗੀ ਇਸ ਦਾ ਸੇਵਨ ਕਰਨ ਨਾਲ ਆਪਣਾ ਸਰੀਰ ਬਿਲਕੁਲ ਤੰਦਰੁਸਤ ਹੋ ਜਾਵੇਗਾ ਅਤੇ ਹੋਰ ਵੀ ਜੇਕਰ ਆਪਣੇ ਪੇਟ ਦੇ ਰੋ-ਗ ਹਨ ਕੈਂ-ਸ-ਰ ਕਬਜ਼ ਉਹ ਵੀ ਇਸ ਨੁਸਖ਼ੇ ਨਾਲ ਬਹੁਤ ਹੀ ਜਲਦੀ ਠੀਕ ਹੋ ਜਾਣਗੇ ਉੱਪਰ ਦੱਸੇ ਹੋਏ ਨੁਸਖੇ ਨੂੰ

ਧਿ-ਆ-ਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਤਰ੍ਹਾਂ ਇਸ ਦਾ ਸੇਵਨ ਕਰਨਾ ਹੈ ਅਤੇ ਆਪਣੀ ਸ਼ੂਗਰ ਨੂੰ ਕੰ-ਟ-ਰੋ-ਲ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *