ਕੈਲਸ਼ੀਅਮ ਦੀ ਘਾਟ ਜ਼ਿੰਦਗੀ ਚ ਕਦੇ ਨੀ ਹੋਊ ਨਾ ਹੀ ਕਦੇ ਗੋਲੀ ਲੈਣ ਦੀ ਲੋੜ ਪਉ

ਵੀਡੀਓ ਥੱਲੇ ਜਾ ਕੇ ਦੇਖੋ,ਜਿੰਦਗੀ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਆਵੇਗੀ ਕਮਜ਼ੋਰੀ ਨਹੀਂ ਆਵੇਗੀ ਥਕਾਵਟ ਮਹਿਸੂਸ ਨਹੀਂ ਹੋਵੇਗੀ ਇਸ ਚੀਜ਼ ਨੂੰ ਤੁਸੀਂ ਦੁੱਧ ਵਿਚ ਪਾ ਕੇ ਖੜ੍ਹੇ ਹੋ ਕੇ ਸੇਵਨ ਕਰ ਲੈਣਾਂ ਹੈ,ਜਿਸ ਨਾਲ ਤੁਹਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋਣਗੀਆਂ ਹੁਣ ਗੱਲ ਕਰਦੇ ਹਾਂ ਕਿ ਇਹ ਨੁਕਤਾ ਕਿਹੜਾ ਹੈ ਇਸ ਪ੍ਰਕਾਰ ਤਿਆਰ ਕਰਨਾ ਹੈ ਅਤੇ ਇਹ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ,

ਇਹ ਨੁਕਤਾ ਤਿਆਰ ਕਰਨ ਲਈ ਸਾਨੂੰ ਚਾਹੀਦਾ ਹੈ ਫੁੱਲ ਮਖਾਣੇ, ਫੁੱਲ ਮਖਾਣੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਹਨ ਪਰ ਕਈ ਵਾਰ ਉਸ ਵਿਚ ਅਜਿਹੇ ਨੁਕਤੇ ਨਹੀਂ ਦੱਸਿਆ ਹੁੰਦਾ ਜਿਸ ਨਾਲ ਸਾਡੇ ਸਰੀਰ ਨੂੰ ਭਰਪੂਰ ਫਾਇਦਾ ਮਿਲ ਅਜਿਹੀਆਂ ਗੱਲਾਂ ਉਹ ਉਸ ਵਿੱਚ ਨਹੀਂ ਦੱਸਿਆ ਹੋਵੇਗਾ ਪਰ ਇਸ ਜਾਣਕਾਰੀ ਵਿੱਚ ਆਪ ਜੀ ਨੂੰ ਸਹੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹ ਕਿਸ ਤਰ੍ਹਾਂ ਮਦਦ ਕਰਦਾ ਹੈ ਅਤੇ

WhatsApp Group (Join Now) Join Now

ਉਸ ਨੂੰ ਕਿਸ ਪ੍ਰਕਾਰ ਤਿਆਰ ਕਰ ਕੇ ਸੇਵਨ ਕੀਤਾ ਜਾਵੇ ਤਾਂ ਜੋ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਸਕਣ ਜਿਨ੍ਹਾਂ ਨੂੰ ਗੋਡਿਆਂ ਦਾ ਦਰਦ ਹੁੰਦਾ ਰਹਿੰਦਾ ਹੈ ਲੱਤਾਂ ਵਿੱਚ ਦਰਦ ਹੁੰਦਾ ਹੈ ਅਤੇ ਜਿਨ੍ਹਾਂ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਹੱਡੀਆਂ ਮਜ਼ਬੂਤ ਕਰਨ ਲਈ ਇਸ ਨੁਕਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੇਕਰ ਤੁਸੀਂ ਗਰਮ ਪਾਣੀ ਨਾਲ ਪੰਜ 6 ਮਖਾਣੇ ਸਵੇਰੇ-ਸ਼ਾਮ ਸੇਵਨ ਕਰਦੇ ਹੋ ਤਾਂ ਤਾਂ ਸ਼ੂਗਰ ਘਟਣੀ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਦਾ ਲੈਵਲ ਸਹੀ ਹੋਣ ਲੱਗ ਜਾਂਦਾ

ਹੌਲੀ-ਹੌਲੀ ਸ਼ੂਗਰ ਦੀ ਸਮੱਸਿਆ ਖਤਮ ਹੋ ਜਾਂਦੀ ਹੈ,ਇੱਥੇ ਇਹ ਨੁਕਤਾ ਤੁਹਾਡੇ ਸਰੀਰ ਵਿਚ ਖੂ-ਨ ਨੂੰ ਸਾਫ਼ ਕਰਦਾ ਹੈ,ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਪਾਚਨ ਕ੍ਰਿਆ ਸਬੰਧਿਤ ਸਮੱਸਿਆਵਾਂ ਹਨ ਖਾਣਾ ਜਲਦੀ ਹਜਮ ਨਹੀ ਹੁੰਦਾ, ਗਰਮ ਪਾਣੀ ਨਾਲ ਪੰਜ-ਸੱਤ ਮਖਾਣੇ ਸਵੇਰੇ ਅਤੇ ਪੰਜ ਸੱਤ ਮਖਾਣੇ ਸ਼ਾਮ ਨੂੰ ਖਾਣੇ ਸ਼ੁਰੂ ਕਰ ਦਿਓ ਤੁਹਾਡੀ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ,ਜਾਂ ਫਿਰ ਤੁਸੀਂ ਇਸ ਫੁੱਲ ਮਖਾਣਿਆਂ ਦਾ ਪਾਊਡਰ ਬਣਾ ਲਓ ਦੋ ਚਮਚ ਸਵੇਰੇ ਅਤੇ ਦੋ ਚਮਚ ਸ਼ਾਮ ਨੂੰ ਗਰਮ ਪਾਣੀ ਨਾਲ ਸੇਵਨ ਕਰੋ ਜਿਨ੍ਹਾਂ ਦੇਵੇ

ਤੁਸੀਂ ਆਪਣੇ ਪੂਰੇ ਸਰੀਰ ਦੇ ਵਿੱਚ ਫਰਕ ਮਹਿਸੂਸ ਕਰੋਗੇ,ਦਿਲ ਲਈ ਵੀ ਇਹ ਬਹੁਤ ਲਾਹੇਵੰਦ ਹੈ ਅਤੇ ਲਿਵਰ ਲਈ ਵੀ ਇਹ ਬਹੁਤ ਲਾਹੇਵੰਦ ਹੈ,ਹੁਣ ਤੁਸੀਂ ਸਭ ਤੋਂ ਪਹਿਲਾਂ ਮਖਾਣੇ ਲੈ ਲੈਣੇ ਹਨ ਉਨ੍ਹਾਂ ਨੂੰ ਹਲਕਾ ਜਿਹਾ ਭੁੰਨ ਕੇ ਰੱਖ ਦੇਣਾ ਹੈ ਤੁਸੀਂ ਇਹ ਭੁਨੇ ਹੋਏ ਫੁੱਲ ਮਖਾਣਿਆਂ ਨੂੰ ਮਿਕਸੀ ਵਿੱਚ ਪੀਸ ਕੇ ਰੱਖ ਸਕਦੇ ਹੋ ਜਾਂ ਇਹਨਾਂ ਨੂੰ ਸਬੂਤਾ ਵੀ ਖਾ ਸਕਦੇ ਹੋ ਤੁਸੀਂ ਜਦੋਂ ਇਸ ਨੂੰ ਪੀਸ ਕੇ ਰਖਦਾ ਹੋਵੇ ਤਾਂ ਇਸ ਦੇ ਦੋ ਚਮਚ ਸਵੇਰੇ ਉੱਠ ਕੇ ਚਬਾ ਚਬਾ ਕੇ ਖਾ ਲੈਣੇ ਹਨ

ਉਸ ਤੋਂ ਬਾਅਦ ਤੁਸੀਂ ਇੱਕ ਗਲਾਸ ਗਰਮ ਦੁੱਧ ਲੈਣਾ ਹੈ ਉਸ ਵਿੱਚ ਇੱਕ ਸਿਪਾਹੀ ਚਮਚ ਸ਼ੁੱਧ ਪਿਓਰ ਦੇਸੀ ਹਲਦੀ ਪਾ ਦੇਣੀ ਹੈ ਜੇਕਰ ਤੁਹਾਨੂੰ ਸ਼ੂਗਰ ਨਹੀਂ ਤਾਂ ਤੁਸੀਂ ਆਪਣੇ ਸੁਭਾਅ ਅਨੁਸਾਰ ਮਿੱਠਾ ਪਾ ਸਕਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਸ਼ਾਮ ਨੂੰ ਕਰਨਾ ਹੈ, ਹਲਦੀ ਵਾਲੇ ਦੁੱਧ ਨੂੰ ਤੁਸੀਂ ਖੜ੍ਹੇ ਹੋ ਕੇ ਸੇਵਨ ਕਰਨਾ ਹੈ, 15 ਦਿਨਾਂ ਦੇ ਵਿੱਚ ਤੁਹਾਨੂੰ ਗੋਡਿਆਂ ਦਾ ਦਰਦ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ, ਲੱਤਾਂ ਵਿਚ ਜਾਨ ਆ ਜਾਵੇਗੀ

ਅਤੇ ਜਿਨ੍ਹਾਂ ਨੂੰ ਸੋਝ ਆ ਜਾਂਦੀ ਹੈ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿਚ ਰੱਖ ਕੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡਾ ਇਹ ਸਾਰੀਆਂ ਸਮੱਸਿਆਵਾਂ ਠੀਕ ਹੋਣਾ ਸ਼ੁਰੂ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਦੇ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *