ਵੀਡੀਓ ਥੱਲੇ ਜਾ ਕੇ ਦੇਖੋ,ਦੇਸੀ ਨੁਕਤੇ ਨੂੰ ਵਰਤੋਂ ਕਰਨ ਨਾਲ ਤੁਹਾਡੀ ਮ-ਰ-ਦਾ-ਨਾ ਕਮਜੋਰੀ ਦੂਰ ਹੋ ਜਾਵੇਗੀ ਜੇਕਰ ਤੁਹਾਡਾ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਕਮਜ਼ੋਰੀ ਮਹਿਸੂਸ ਕਰਦਾ ਹੈ ਅਤੇ ਜਿਨ੍ਹਾਂ ਦਾ ਸੰ-ਭੋ-ਗ ਕਰਦੇ ਸਮੇਂ ਸਮਾਂ ਬਹੁਤ ਘੱਟ ਲਗਦਾ ਹੈ ਆਪਣੇ ਸੰਬੋਗ ਦੇ ਸਮਾਨ ਨੂੰ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਅਤੇ ਇਸ ਨੁਕਤੇ ਨਾਲ ਤੁਹਾਡੇ ਵਿਚ ਅਨੋਖੀ ਤਾਕਤ ਭਰ ਜਾਵੇਗੀ,
ਤੁਹਾਡਾ ਸਾਥੀ ਵੀ ਤੁਹਾਡੇ ਤੋਂ ਖੁਸ਼ ਰਹੇਗਾ,ਹੁਣ ਗੱਲ ਕਰਦੇ ਹਾਂ ਕਿ ਇਸ ਮੁੱਦੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ ਇਹਨਾਂ ਚੀਜਾਂ ਦਾ ਇਸਤੇਮਾਲ ਕਰਨਾ ਹਨ ਜੋ ਕਿ ਇਸ ਪ੍ਰਕਾਰ ਹਨ, ਤੁਸੀ ਕਾਲੇ ਛੋਲੇ ਲੈ ਕੇ ਆਉਣੇ ਹਨ ਅਤੇ ਛੁਹਾਰੇ ਲੈ ਕੇ ਆਉਣੇ ਹਨ,ਤੁਸੀਂ ਜਿੰਨੇ ਵੀ ਕਾਲੇ ਛੋਲੇ ਖਾ ਸਕਦੇ ਹੋ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਅਤੇ ਛੁਹਾਰੇ ਲੈ ਲਓ ਉਹ ਵੀ ਇਸ ਦੇ ਨਾਲ ਹੀ ਪਾਣੀ ਦੇ ਵਿੱਚ ਪਾ ਕੇ ਰੱਖ ਦਿਓ ਉਸ ਤੋਂ ਬਾਅਦ ਵੀ ਸਵੇਰੇ
ਉੱਠ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਅਤੇ ਛੁਹਾਰਿਆਂ ਨੂੰ ਵੀ ਚੰਗੀ ਤਰਾ ਚਬਾ ਚਬਾ ਕੇ ਖਾ ਲੈ ਲੈਣਾ ਹੈ,ਇਸ ਤਰ੍ਹਾਂ ਤੁਸੀਂ 40 ਦਿਨ ਲਗਾਤਾਰ ਕਰਨਾ ਹੈ ਤੁਹਾਡੇ ਅੰਦਰ ਜੋ ਵੀ ਕਮਜੋਰੀ ਹੈ ਸਾਰੀ ਦੂਰ ਹੋ ਜਾਵੇਗੀ,ਇਸ ਨੁਕਤੇ ਦਾ ਇਸਤੇਮਾਲ ਕਰੋ ਇਸ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਪ੍ਰਕਾਰ ਤੁਸੀਂ ਉਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ
ਅਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਜਿਵੇਂ ਕਿ ਤਲੀਆਂ ਚੀਜ਼ਾਂ ਅਤੇ ਖਟੀਆ ਚੀਜ਼ਾਂ ਦਾ ਸੇਵਨ ਨਹੀਂ ਕਰਨਾ,ਜੋ ਕਿ ਤੁਹਾਡੀ ਮ-ਰ-ਦਾ-ਨਾ ਤਾਕਤ ਨੂੰ ਘਟਾ ਦਿੰਦੀਆਂ ਹਨ ਇਸ ਲਈ ਤੁਸੀਂ ਇਹਨਾਂ ਸਾਰੀਆਂ ਗੱ-ਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜੋ ਕਿ ਨੁਕਤਾ ਜ਼ਿਆਦਾ ਸੌਖਾ ਹੈ ਇਸ ਪ੍ਰਕਾਰ ਤੁਸੀ ਇਸ ਦਾ ਇਸਤੇਮਾਲ ਕਰੋ ਅਤੇ ਆਪਣੇ ਉਪਰ ਦੱਸੀਆ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ