1 ਰਾਤ ਵਿਚ ਕਬਜ਼ ਹੋ ਜਾਵੇਗੀ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਨੂੰ ਸਾਫ ਕਰਨ ਲਈ ਅਤੇ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਉਣ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜੇਕਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਲਿਵਰ ਅਤੇ ਕਿਡਨੀ ਤੇ ਸਿਧਾ ਅਸਰ ਪੈਂਦਾ ਹੈ ਅਤੇ ਜਿਸ ਨਾਲ ਸਾਡੇ ਸਰੀਰ ਵਿੱਚ ਰੋਗ ਬਣ ਜਾਂਦੇ ਇਸ ਤਰ੍ਹਾਂ ਕਰਨ ਨਾਲ ਸਾਡੇ ਪੇਟ ਵਿਚ ਆਫਾਰ ਪੈਦਾ ਹੋ ਜਾਂਦਾ ਹੈ

ਸਿਰ ਦਰਦ ਹੁੰਦਾ ਹੈ ਪੇਟ ਦਰਦ ਹੁੰਦਾ ਹੈ ਵਾਲ ਝੜਦੇ ਹਨ ਅਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਇਸ ਲਈ ਤੁਸੀਂ ਏਕ ਬਰਤਨ ਲੈਣਾ ਹੈ ਉਸ ਵਿਚ ਹੁਣ ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਫਿਰ ਉਸ ਵਿਚ ਅੱਧਾ ਚਮਚ ਅਜਵਾਈਨ ਪਾ ਲੈਣੀ ਹੈ ਅਤੇ ਫਿਰ ਇਸ ਵਿੱਚ ਇੱਕ ਡੇਡ ਇੰਚ ਅਦਰਕ ਦਾ ਟੁਕੜਾ ਮਿਲਾ ਦੇਣਾ ਹੈ 2 2 ਇਚ ਮਲੱਠੀ ਦੇ ਟੁਕੜੇ ਇਸ ਵਿੱਚ ਪਾ ਦਿੰਦੇ ਹਨ

WhatsApp Group (Join Now) Join Now

ਅਤੇ ਫੇਰ ਉਸੇ ਪਾਣੀ ਨੂੰ ਗਰਮ ਕਰਨਾ ਹੈ ਇਸ ਪਾਣੀ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਜਦੋਂ ਤੱਕ ਪਾਣੀ ਅੱਧਾ ਨਹੀ ਹੋ ਜਾਂਦਾ ਤੇ ਫੇਰ ਤੁਸੀਂ ਗੈਸ ਬੰਦ ਕਰ ਦੇਣਾ ਹੈ ਅਤੇ ਪਾਣੀ ਠੰਡਾ ਹੋ ਜਾਵੇ ਤੁਸੀਂ ਇਸ ਨੂੰ ਛਾਣ ਲੈਣਾ ਹੈ ਅਗਰ ਥੋੜਾ ਜਿਹਾ ਇਸ ਵਿਚ ਕਾਲਾ ਨਮਕ ਮਿਲਾ ਕੇ ਤੁਸੀ ਇਸ ਦਾ ਸੇ-ਵ-ਨ ਸਵੇਰ ਸਮੇਂ ਕਰ ਲੈਣਾ ਹੈ ਇਸ ਤਰ੍ਹਾਂ ਸੇਵਨ ਕਰਨ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੋਵੇਗਾ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀ ਇਸਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਕਬਜ਼ ਦੀ ਸਮੱਸਿਆ ਦੂਰ ਹੋਵੇਗੀ ਗੈਸ ਬਣਨ ਦੀ ਸਮੱਸਿਆ ਦੂਰ ਹੋਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *