ਦੇਖ ਡਾਕਟਰ ਵੀ ਹੋਏ ਹੈਰਾਨ-ਕਤੀਰਾ ਗੂੰਦ ਨੂੰ ਦੁੱਧ ਵਿਚ ਪਾ ਪੀਣ ਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ 70 ਸਾਲ ਦੀ ਉਮਰ ਵਿੱਚ ਵੀ ਜਵਾਨ ਦਿਖੋਗੇ ਇਸ ਜੀ ਨੂੰ ਦੁੱਧ ਵਿੱਚ ਮਿਲਾ ਕੇ ਸੇਵਨ ਕਰੋ, ਤੁਹਾਡੇ ਵਿਚ ਇਹ ਇਕ ਅਨੋਖੀ ਆ ਜਾਵੇਗੀ ਤੁਹਾਡੇ ਵਿੱਚ ਥਕਾਵਟ ਕਮਜ਼ੋਰੀ ਨਹੀਂ ਆਵੇਗੀ,ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਦੁੱਧ ਪੀਣਾ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਬੁੱਢਿਆਂ ਨੂੰ ਦੁੱਧ ਪੀਣਾ ਚਾਹੀਦਾ ਹੈ,ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ

ਸਾਡੇ ਵਿਚ ਵਿਟਾਮਿਨ ਦੀ ਕਮੀ ਨਹੀਂ ਹੁੰਦੀ,ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ,ਪਰ ਜੇਕਰ ਤੁਸੀਂ ਦੁੱਧ ਦੇ ਵਿੱਚ ਗੂੰਦ ਕਤੀਰਾ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਹੋਰ ਵੀ ਜ਼ਿਆਦਾ ਫਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ,ਇਸ ਲਈ ਤੁਸੀਂ ਰਾਤ ਨੂੰ ਗੂੰਦ ਕਤੀਰਾ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ, ਅਤੇ ਤੁਸੀਂ ਸਵੇਰੇ ਉੱਠ ਕੇ ਉਸ ਵਿੱਚੋਂ ਦੋ ਚਮਚ ਗੂੰਦ ਕਤੀਰਾ ਲੈ ਲੈਣਾ ਹੈ ਅਤੇ ਇਕ ਗਲਾਸ ਦੁੱਧ

WhatsApp Group (Join Now) Join Now

ਵਿਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਉਸ ਦਾ ਸੇਵਨ ਕਰ ਲੈਣਾ ਹੈ,ਇਸ ਨਾਲ ਤੁਹਾਨੂੰ ਸਹਾਰਾ ਦੇਣਾ ਤਾਕਤ ਮਿਲੀ ਰਹੇਗੀ ਤੁਹਾਡਾ ਸਰੀਰ ਚੁਸਤ ਰਹੇਗਾ,ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰਾਤ ਨੂੰ ਵੀ ਥੋੜ੍ਹਾ ਜਿਹਾ ਗੂੰਦ ਕਤੀਰਾ ਦਾ ਮਿਲਾ ਕੇ ਸੇਵਨ ਕਰੋਗੇ ਤਾਂ ਤੁਹਾਨੂੰ ਨੀਂਦ ਆਏਗੀ, ਇਸ ਨਾਲ ਤਣਾਅ ਪ੍ਰੇਸ਼ਾਨੀ ਵੀ ਦੂਰ ਰਹਿੰਦੀ ਹੈ,ਇਸ ਨਾਲ ਤੁਹਾਡੇ ਸ਼ਕਰਾਣੂਆਂ ਵਿਚ ਵੀ ਵਾਧਾ ਹੁੰਦਾ ਹੈ, ਜਿਸ ਵਿਚ ਪ੍ਰੋਟੀਨ ਅਤੇ ਫੋਲਿਕ ਐਸਿਡ ਦੀ ਮਾਤਰਾ ਹੁੰਦੀ ਹੈ,ਜੋ ਕਿ ਸਾਡੇ ਸਰੀਰ ਵਿੱਚ ਖ਼ੂਨ ਦੀ

ਕਮੀ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰਦਾ ਹੈ,ਇਸ ਨਾਲ ਤੁਹਾਡੇ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ ਤੁਹਾਡੀ ਖਾਧਾ ਪੀਤਾ ਹੋਇਆ ਖਾਣਾ ਜਲਦੀ ਹਜਮ ਹੋ ਜਾਂਦਾ ਹੈ ਭੁੱਖ ਵੀ ਵਧੀਆ ਲੱਗਦੀ ਹੈ,ਤੁਹਾਨੂੰ ਬਦਹਜ਼ਮੀ ਵੀ ਨਹੀਂ ਹੋਏਗੀ ਕਬਜ਼ ਦੀ ਸਮੱਸਿਆ ਵੀ ਨਹੀਂ ਆਏਗੀ ਚੰਗੀ ਤਰਾ ਸਾਫ ਰਹੇਗਾ, ਇਸ ਨਾਲ ਤੁਹਾਡੇ ਪੇਟ ਵਿੱਚੋਂ ਗਰਮੀ ਵੀ ਨਿਕਲ ਜਾਵੇਗੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀ ਧਿਆਨ ਵਿਚ ਰੱਖ ਕੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਨੂੰ ਤਿਆਰ ਕਰਨਾ ਹੈ ਇਸ ਨੂੰ ਤੁਸੀਂ ਇਹ ਸਮੱਸਿਆਵਾਂ ਠੀਕ ਰਹਿਣਗੀਆਂ, ਇਹ ਸੇਵਨ ਇਕ ਦਿਨ ਛੱਡ ਕੇ ਕਰ ਲਓ, ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *