ਸਿਰਫ 10 ਦਿਨ ਇਸ ਚੀਜ ਨੂੰ ਖਾ ਲੋ ਪੁਰਾਣੇ ਤੋਂ ਪੁਰਾਣਾ ਲਕੋਰੀਆ ( ਸਫੈਦ ਪਾਣੀ ਪੈਣਾ ) ਵੀ ਠੀਕ ਹੋ ਜਾਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਲਕੋਰੀਆ ਦੀ ਸਮੱਸਿਆ ਅੱਜ ਕੱਲ੍ਹ ਕੁੜੀਆਂ ਔਰਤਾਂ ਚ ਬਹੁਤ ਹੋ ਰਹੀ ਹੈ ਤੇ ਜਦੋਂ ਲਕੋਰੀਆ ਦੀ ਸਮੱਸਿਆ ਆਉਂਦੀ ਹੈ ਤਾਂ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ ਚਿਹਰੇ ਦੀ ਚਮਕ ਖਤਮ ਹੋ ਜਾਂਦੀ ਹੈ ਅੱਖਾਂ ਗੱਡੀਆਂ-ਗੱਡੀਆਂ ਮਹਿਸੂਸ ਹੁੰਦੀਆ ਹਨ ਸਾਰਾ ਦਿਨ ਸਰੀਰ ਚ ਕੰਮਜੋਰੀ ਥਕਾਵਟ ਬਣੀ ਰਹਿੰਦੀ ਹੈ ਇਸ ਤਰ੍ਹਾਂ ਮਨ ਕਰਦਾ ਹੈ ਕੀ ਸਾਰਾ ਦਿਨ ਸੁਤੇ ਰਹੋ ਤਾਂ ਇਸ ਸਮੱਸਿਆ ਤੋਂ ਬਚਣ ਲਈ

ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਗੂੰਦ ਕਤੀਰਾ ਲੈ ਲੈਣੀ ਆ ਤੇ ਫਿਰ ਧਾਗੇ ਵਾਲੀ ਮਿਸ਼ਰੀ ਲੈ ਲੈਣੀ ਆ ਤੇ ਫਿਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਚੰਗੀ ਤਰ੍ਹਾਂ ਪੀਸ ਲਵੋ ਤੇ ਫਿਰ ਇਸ ਪਾਉਡਰ ਦਾ ਇੱਕ ਚਮਚ ਗਰਮ ਦੁੱਧ ਵਿੱਚ ਮਿਲਾ ਕੇ ਤੇ ਚੰਗੀ ਤਰ੍ਹਾਂ ਘੋਲ ਕੇ ਇਸ ਦਾ ਸੇਵਨ ਕਰ ਲਵੋ,ਇਕ ਹਫਤਾ ਲਗਾਤਾਰ ਇਸ ਦਾ ਸੇਵਨ ਕਰੋ ਤੇ ਇਕ ਹਫਤਾ ਛੱਡ ਦਵੋ,ਫਿਰ ਇਕ ਹਫਤਾ ਸੇਵਨ ਕਰੋ ਤੇ

WhatsApp Group (Join Now) Join Now

ਇਕ ਹਫਤਾ ਛੱਡ ਦਵੋ ਇਸ ਤਰਾਂ ਡੇਢ ਮਹੀਨਾ ਇਸ ਦੁੱਧ ਦਾ ਸੇਵਨ ਕਰ ਲਵੋ ਇਕ ਦੋ ਹਫਤਿਆਂ ਵਿਚ ਤੁਹਾਨੂੰ ਇਸ ਦੇ ਬਹੁਤ ਜਬਰਦਸਤ ਫਾਇਦੇ ਮਿਲਣ ਗੇ। ਇਸ ਤੋਂ ਇਲਾਵਾ ਇਕ ਪਾਉਡਰ ਆਉਂਦਾ ਹੈ ਲਕੋਰੀਆ ਔਫ ਇਸ ਦਾ ਸੇਵਨ ਵੀ ਦੁੱਧ ਨਾਲ ਹੀ ਕਰਨਾ ਆ ਇਸ ਨਾਲ ਤੁਹਾਨੂੰ 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਬਹੁਤ ਵਧਿਆ ਫ-ਰ-ਕ ਪੈ ਜਾਵੇਗਾ। ਇਸ ਲਈ ਤੁਸੀਂ ਇਕ ਵਾਰ ਇਸ ਤਰਾਂ ਦੁੱਧ ਦਾ ਸੇ-ਵ-ਨ ਜਰੂਰ ਕਰਕੇ ਦੇਖੋ ਤੁਹਾਡੀ ਲ-ਕੋ-ਰੀ-ਆ ਦੀ ਸਮੱਸਿਆ ਜਰੂਰ ਖਤਮ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *