ਚਿਹਰੇ ਉੱਤੇ ਛਾਈਆਂ ਦਾਗ ਧੱਬੇ ਕਿੱਲ ਮੁਹਾਸਿਆਂ ਦੇ ਨਿਸ਼ਾਨ ਇਹਨਾਂ ਸਾਰੀਆਂ ਸਮੱਸਿਆਵਾਂ ਦੂਰ ਇਸ ਨੁਕਤੇ ਨਾਲ

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਚਿਹਰੇ ਉੱਤੇ ਛਾਈਆਂ ਦਾਗ ਧੱਬੇ ਕਿੱਲ ਮੁ-ਹਾ-ਸਿ-ਆਂ ਦੇ ਨਿ-ਸ਼ਾ-ਨ ਇਹਨਾਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਾਨੂੰ ਕਿਹੜੀਆਂ ਚੀਜਾ ਚਾਹੀਦੀਆ ਹਨ

ਉਹ ਹੈ ਚਾ-ਵ-ਲ ਦਾ ਆਟਾ ਜੇਕਰ ਤੁਹਾਡੇ ਘਰ ਚਾਵਲ ਦਾ ਆਟਾ ਨਹੀਂ ਤਾਂ ਤੁਸੀਂ ਚਾਵਲ ਨੂੰ ਪੀਸ ਕੇ ਉਸ ਦਾ ਤਿਆਰ ਕਰ ਸਕਦੇ ਹੋ ਹੁਣ ਤੁਸੀਂ ਇੱਕ ਚਮਚ ਚਾਵਲ ਦਾ ਆਟਾ ਫਿਰ ਇਸ ਵਿੱਚ 1 ਨਿੰਬੂ ਨਿ-ਚੋ-ੜ ਦੇਣਾਂ ਹੈ ਪਰ ਜੇਕਰ ਤੁਹਾਡੇ ਚਿਹਰੇ ਤੇ ਜ਼-ਖ-ਮਾਂ ਜਿਹੇ ਦਾਣੇ ਜਿਹੇ ਹਨ ਤਾਂ ਤੁਸੀ ਨਿਬੁੰ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਨਹੀਂ ਤਾਂ ਤੁਸੀਂ ਉਸ ਵਿੱਚ ਗੁਲਾਬ ਜਲ ਵੀ ਪਾ ਸਕਦੇ ਹੋ ਫਿਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਹੀ ਹੱਥਾਂ ਨਾਲ

WhatsApp Group (Join Now) Join Now

ਮਾ-ਲ-ਸ਼ ਕਰਨੀ ਹੈ ਚਿਹਰੇ ਦੇ ਸਾਰੇ ਪਾਸੇ ਚੰਗੀ ਤਰ੍ਹਾ ਸਾਰੇ ਪਾਸੇ ਲਗਾ ਲੈਣਾ ਹੈ ਜਦੋਂ ਇਹ ਚਿਹਰੇ ਤੇ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਵੋ ਉਸ ਤੋਂ ਬਾਅਦ ਤੁਸੀਂ ਫੇਰ ਤੁਸੀਂ 1 ਚੱਮਚ ਚਾਵਲ ਦਾ ਆਟਾ ਲੈਣਾ ਹੈ ਅੱਧਾ ਚਮਚ ਫਿਰ ਚੰਦਨ ਪੀ-ਸਿ-ਆ ਹੋਇਆ ਪਾ ਲੈਣਾ ਹੈ ਜੇਕਰ ਚੰਦਨ ਹੋਇਆ ਤਾਂ ਵਧੀਆ ਗੱਲ ਹੈ ਜੇ ਨਹੀਂ ਹੈ ਤਾਂ ਤੁਸੀਂ ਨਾ ਪਾਓ ਅਗਲੀ ਚੀਜ਼ ਇਸ ਵਿਚ ਪਾਉਣੀ ਹੈ ਫਿਰ ਤੁਸੀਂ ਇਸ ਵਿੱਚ ਕੱਚਾ ਦੁੱਧ ਪਾ ਜਾਣਾ ਹੈ ਨਹੀਂ ਤਾਂ

ਤੁਸੀਂ ਇਸ ਵਿੱਚ ਗੁਲਾਬ ਜਲ ਵੀ ਪਾ ਸਕਦੇ ਹੋ ਜੇਕਰ ਜ਼ਿਆਦਾ ਫ਼ਾ-ਇ-ਦਾ ਲੈਣਾ ਹੈ ਤਾਂ ਤੁਸੀਂ ਇੱਕ ਚਮਚ ਚਾਵਲ ਦਾ ਆਟਾ ਅੱਧਾ ਚਮਚ ਪੀ-ਸਿ-ਆ ਹੋਇਆ ਅਤੇ ਥੋੜ੍ਹਾ ਜਿਹਾ ਕੱਚਾ ਦੁੱਧ ਹਾਂ ਕਿ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇੱਕ ਪੇਸਟ ਤਿਆਰ ਕਰ ਲਓ ਇਸ ਨੂੰ ਫਿਰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਓ ਅਤੇ ਵੀ ਪੱਚੀ ਮਿੰਟ ਲੱਗੇ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਇਸ ਨੂੰ ਤੁਸੀਂ ਹਫ਼ਤੇ ਵਿੱਚ

2 ਵਾਰੀ ਵਰਤ ਸਕਦੇ ਹੋ ਇਸ ਨੂੰ ਆਪਣੇ ਚਿਹਰੇ ਤੇ ਹਲਕੇ ਹੱਥਾਂ ਨਾਲ ਹੀ ਲਗਾਉਣਾ ਹੈ ਅਤੇ ਹਲਕੇ ਹੱਥਾਂ ਨਾਲ ਹੀ ਉ-ਤਾ-ਰ-ਨਾ ਹੈ ਇਸ ਨਾਲ ਸ-ਕਿ-ਨ ਡ-ਰਾ-ਈ ਵੀ ਹੁੰਦੀ ਹੈ ਇਸ ਲਈ ਤੁਸੀਂ ਐ-ਲੋ-ਵੇ-ਰਾ ਜੈੱਲ ਲਗਾ ਸਕਦੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਆਪਣੇ ਚੇਹਰੇ ਤੇ ਕਰਨਾ ਹੈ ਤਾਂ ਜੋ ਤੁਹਾਡੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਦੂਰ ਹੋ ਸਕਣ,

Leave a Reply

Your email address will not be published. Required fields are marked *