ਰਾਤ ਨੂੰ ਸੌਣ ਤੋਂ ਪਹਿਲਾ ਇਸ ਪਾਊਡਰ ਦਾ 1 ਚਮਚ ਦੁੱਧ ਦੇ ਨਾਲ ਖਾਂ ਲੋ 5 ਮਿੰਟ ਦੇ ਵਿੱਚ ਗੂੜੀ ਨੀਂਦ ਆ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਇੱਧਰ-ਉੱਧਰ ਪਾਸੇ ਮਾਰਦੇ ਰਹਿੰਦੇ ਹਨ,ਤਾਂ ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ,ਇਸ ਨੁਕਤੇ ਦਾ ਇਸਤੇਮਾਲ ਕਰੋ ਗੇ ਤਾਂ ਸਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਕਈ ਲੋਕਾਂ ਨੂੰ ਚਿੰਤਾ ਪ੍ਰੇਸ਼ਾਨੀ ਹੁੰਦੀ ਹੈ,ਕਈ ਲੋਕਾਂ ਨੂੰ ਕਈ ਵਾਰ ਕੋਈ ਹੋਰ ਸਮੱਸਿਆ ਹੁੰਦੀ ਹੈ

ਜਿਸ ਨਾਲ ਕਿ ਉਨ੍ਹਾਂ ਦੀ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਅਤੇ ਜਦੋਂ ਇਹ ਲੰਮਾ ਸਮਾਂ ਤੱਕ ਇਹ ਸਮੱਸਿਆ ਆਪਾਂ ਨੂੰ ਆਉਂਦੀ ਰਹਿੰਦੀ ਹੈ ਤਾਂ,ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਇਸ ਦਾ ਅਸਰ ਸਾਡੇ ਦਿਮਾਗ ਅਤੇ ਸਰੀਰ ਨੂੰ ਹੁੰਦਾ ਹੈ,ਇਹਨਾਂ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਪਾਉਣ ਲਈ ਅਤੇ ਇੱਕ ਚੰਗੀ ਨੀਂਦ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰਕੇ ਇਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ

WhatsApp Group (Join Now) Join Now

ਸਭ ਤੋਂ ਪਹਿਲਾਂ ਹਨ ਬਦਾਮ ਤੁਸੀਂ ਲੈਣੇ ਹਨ 50 ਗ੍ਰਾਮ 50 ਗ੍ਰਾਮ ਅਤੇ ਕੱਦੂ ਦੇ ਬੀਜ ਲੈ ਲੈਣੇ ਹਨ,ਆਪੇ ਫੇਰ ਤੁਸੀਂ 50 ਗ੍ਰਾਮ ਛੁਹਾਰੇ ਲੈਣੇ ਹਨ,25 ਗਰਾਮ ਤੁਸੀ ਲੈਣਾ ਹੈ ਖਸ ਖਸ ਇਹਨਾਂ ਚੀਜ਼ਾਂ ਨਾਲ ਹੀ ਨੁਕਤਾ ਤਿਆਰ ਕਰਨਾ ਹੈ,ਹੁਣ ਤੁਸੀਂ ਬਦਾਮ ਅਤੇ ਕੱਦੂ ਦੇ ਬੀਜਾਂ ਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਭੁੰ-ਨ ਲੈਣਾ ਹੈ,ਇੱਕ ਚੱਮਚ ਦੇਸੀ ਘਿਓ ਪਾ ਲੈਣਾ ਹੈ ਅਤੇ ਇਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ,ਅਤੇ ਜਿਹੜੇ ਛੁਹਾਰੇ ਹਨ

ਉਨ੍ਹਾਂ ਨੂੰ ਤੁਸੀਂ ਉਹਨਾਂ ਵਿੱਚੋਂ ਉਨ੍ਹਾਂ ਦੀ ਗਿੜਕਾ ਕੱਢ ਦੇਣੀਆਂ ਹਨ ਅਤੇ ਉਹ ਸਹਾਰੇ ਦੇ ਛਿਲਕੇ ਤੁਸੀਂ ਮਿਕਸੀ ਵਿੱਚ ਪਾ ਲੈਣੇ ਹਨ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ, ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਇਨ੍ਹਾ ਦਾ ਪਾਊਡਰ ਤਿਆਰ ਕਰ ਲੈਣਾਂ ਹੈ,ਇਸ ਦਾ ਤੁਸੀਂ ਇਕ ਚਮਚਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਦੇ ਵਿੱਚ ਪਾ ਕੇ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਡੇ ਦਿਮਾਗ ਨੂੰ ਤਾਕਤ ਮਿਲੇਗੀ ਇਸ ਨਾਲ ਤੁਹਾਨੂੰ ਨੀਂਦ ਬਹੁਤ ਜ਼ਿਆਦਾ ਵਧੀਆ ਆਵੇਗੀ

ਤੁਹਾਡੇ ਦਿਮਾਗ ਨੂੰ ਤਾਜ਼ਗੀ ਮਹਿਸੂਸ ਹੋਵੇ ਇਸ ਨਾਲ ਤੁਹਾਡੇ ਦਿਮਾਗ਼ ਦੀਆਂ ਨਾੜਾ ਖੋਲ ਜਾਣਗੀਆ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਪ੍ਰਕਾਰ ਦੱਸੀ ਨੁਕਤੇ ਨੂੰ ਅਤੇ ਇਨ੍ਹਾਂ ਚੀਜ਼ਾਂ ਨੂੰ ਲਿਆ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਸੇਵਨ ਲਗਾਤਾਰ ਕਰੋ ਜੇਕਰ ਤੁਸੀਂ ਇਸ ਪ੍ਰਕਾਰ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਨੂੰ ਨੀਂਦ ਵਧੀਆ ਆਵੇਗੀ ਦਿਮਾਗ ਦੀ ਤਾਜ਼ਗੀ ਬਣੀ ਰਹੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *