ਗਲਤ ਤਰੀਕੇ ਨਾਲ ਤੁਰਨਾ ਪੈ ਸਕਦਾ ਮਹਿੰਗਾ-ਤੁਰਨ ਦੇ ਤਰੀਕੇ ਨਾਲ ਦੂਰ ਹੁੰਦੀਆਂ ਬੀਮਾਰੀਆਂ,

ਵੀਡੀਓ ਥੱਲੇ ਜਾ ਕੇ ਦੇਖੋ,ਤੁਰਨ ਦੇ ਤਰੀਕੇ ਨਾਲ ਦੂਰ ਹੁੰਦੀਆਂ ਬਿ-ਮਾ-ਰੀ-ਆਂ ਗ-ਲ-ਤ ਤਰੀਕੇ ਨਾਲ ਤੁਰਨ ਨਾਲ ਸਾਡੇ ਸਰੀਰ ਵਿਚ ਸ-ਮੱ-ਸਿ-ਆ-ਵਾਂ ਪੈਦਾ ਹੋ ਸਕਦੀਆਂ ਹਨ ਆਪਣੇ ਸਰੀਰ ਨੂੰ ਰੋ-ਗਾਂ ਤੋਂ ਬਚਾਉਣ ਦੇ ਲਈ ਸਾਡੇ ਸਰੀਰ ਦੇ ਵਿੱਚ ਵੱਖ-ਵੱਖ ਕਿਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ ਕਰਦੇ ਰਹੇ ਤਾਂ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਜੇਕਰ ਸਾਡੇ ਤੁਰਨ ਦਾ ਤਰੀਕਾ ਸਾਨੂੰ ਪਤਾ ਲੱਗ ਜਾਵੇ ਤਾਅਸੀਂ ਮੋਟਾਪੇ ਨੂੰ ਘਟਾ ਸਕਦੇ ਹਾਂ ਅਤੇ

ਸਾਡੇ ਸਰੀਰ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰ ਸਕਦੇ ਹਾਂ। ਸਾਨੂੰ ਹਮੇਸ਼ਾ ਸਿੱਧੇ ਹੋ ਕੇ ਤੁਰਨਾ ਚਾਹੀਦਾ ਹੈ ਜਿਹੜੇ ਲੋਕ ਕੁਬੇ ਹੋ ਕੇ ਤੁਰਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਰੀੜ੍ਹ ਦੀ ਹੱਡੀ ਵਿਚ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ ਕਮਰ ਦਰਦ ਵਰਗੀ ਸ-ਮੱ-ਸਿ-ਆ ਹੋ ਸਕਦੀ ਹੈ। ਟੇਢੇ ਹੋ ਕੇ ਤੁਰਦੇ ਹਾਂ ਤਾਂ ਸਰੀਰ ਦੇ ਇੱਕ ਪਾਸੇ ਦਾ ਕਿਸੇ ਦੇ ਵਿੱਚ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ। ਅਤੇ ਇਸ ਲਈ ਸਾਨੂੰ ਨੰਗੇ ਪੈਰੀਂ ਵੀ ਤੁ-ਰ-ਨਾ ਚਾਹੀਦਾ ਹੈ ਨਾਲ

WhatsApp Group (Join Now) Join Now

ਸਾਡੇ ਸਰੀਰ ਦੇ ਧਰਤੀ ਦੇ ਨਾਲ ਚੁੰਬਕੀ ਕ-ਰੰ-ਟ ਜੁੜਿਆ ਹੁੰਦਾ ਹੈ,ਜਦੋਂ ਸੀ ਤੁ-ਰ-ਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਸੱਜੇ ਪੈਰ ਨੂੰ ਅੱਗੇ ਰੱਖ ਕੇ ਕਰਨਾ ਚਾਹੀਦਾ ਹੈ। ਕਿਉਂਕਿ ਸਰੀਰ ਦਾ ਸੱਜਾ ਹਿੱਸਾ ਦਿਮਾਗ ਦੇ ਖੱਬੇ ਹਿੱਸੇ ਦੇ ਨਾਲ ਜੁੜਿਆ ਹੁੰਦਾ ਹੈ, ਅਤੇ ਖੱਬਾ ਹਿੱਸਾ ਦਿਮਾਗ ਦੇ ਸੱ-ਜੇ ਪਾਸੇ ਜੁੜਿਆ ਹੁੰਦਾ ਹੈ, ਜੇਕਰ ਤੁਸੀਂ ਸਭ ਤੋਂ ਪਹਿਲਾਂ ਸੱਜੇ ਪੈਰ ਨੂੰ ਅੱਗੇ ਰੱਖ ਕੇ ਤੁ-ਰ ਗਏ ਹੋ ਤਾਂ ਤੁਹਾਡੇ ਵਿੱਚ ਸੁਸਤੀ ਕਦੇ ਵੀ ਨਹੀਂ ਆਵੇਗੀ ਥਕਾਵਟ ਕ-ਮ-ਜ਼ੋ-ਰੀ ਨਹੀਂ ਆਵੇਗੀ, ਅਤੇ ਮੋਟਾਪਾ ਨਹੀਂ ਹੋਵੇਗਾ, ਜਿਹੜੇ ਲੋਕ ਗ-ਲ-ਤ ਪਇਆ ਜਿਵੇਂ ਸਭ ਤੋਂ ਪਹਿਲਾਂ ਖੱਬਾ

ਪੈਰ ਅੱਗੇ ਰੱਖ ਕੇ ਤੁਰਦੇ ਹਨ ਉਹਨਾਂ ਦੇ ਵਿੱਚ ਮੋਟਾਪਾ ਆ ਜਾਂਦਾ ਹੈ ਅਤੇ ਉਨ੍ਹਾਂ ਦਾ ਮੋ-ਟਾ-ਪਾ ਜਲਦੀ ਠੀਕ ਨਹੀਂ ਹੁੰਦਾ, ਨੰਗੇ ਪੈਰੀ ਤੁ-ਰ-ਨ ਦੇ ਨਾਲ ਤੁਹਾਡੇ ਦਿਮਾਗ ਦੀਆਂ ਨਾ-ੜਾਂ ਤੱਕ ਇਸ ਦਾ ਅਸਰ ਜਾਂਦਾ ਹੈ ਅਤੇ ਇਸ ਨਾਲ ਤੁਹਾਡੇ ਦਿਮਾਗ ਦੀਆਂ ਨਾ-ੜਾਂ ਨੂੰ ਤਾ-ਕ-ਤ ਮਿਲਦੀ ਹੈ ਤੁਹਾਡੇ ਸਰੀਰ ਨੂੰ ਤਾ-ਕ-ਤ ਮਿਲਦੀ ਹੈ। ਇਸ ਲਈ ਜੇਕਰ ਬਿ-ਮਾ-ਰੀ-ਆਂ ਤੋਂ ਬਚਣਾ ਹੈ ਤਾਂ ਸਾਨੂੰ ਤੁ-ਰ-ਨਾ ਫਿਰਨਾ ਚਾਹੀਦਾ ਹੈ ਜਿਹੜੇ ਲੋਕ ਜ਼ਿਆਦਾ ਨਹੀਂ ਤੁਰਦੇ ਵਿੱਚ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ,

ਅਤੇ ਜੇਕਰ ਸਾਨੂੰ ਹਰ ਰੋਜ਼ 40 ਮਿੰਟਾਂ ਸੀ ਨੰਗੇ-ਪੈਰੀਂ ਮਿੱਟੀ ਦੇ ਉਪਰ ਤੁਰਦੇ ਹਾਂ ਸਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਂਦੀਆਂ ਹਨ ਇਸ ਵਾਰ ਸਾਡੇ ਦਿਮਾਗ ਦਾ ਅਕਸਰ ਜਾਂਦਾ ਹੈ ਅਤੇ ਦਿਮਾਗ ਦੀਆਂ ਨਾ-ੜਾਂ ਨੂੰ ਤਾ-ਕ-ਤ ਮਿਲਦੀ ਹੈ ਅਤੇ ਸਾਡੇ ਸਰੀਰ ਦੀਆਂ ਸਾਰੀਆਂ ਕ੍ਰਿ-ਆ-ਵਾਂ ਤਾ-ਕ-ਤ ਮਿਲਦੀ ਹੈ, ਇਸ ਲਈ ਸਾਨੂੰ ਹਰ ਰੋਜ਼ ਤੁਰਨਾ ਫਿਰਨਾ ਜ਼ਰੂਰ ਚਾਹੀਦਾ ਹੈ,

ਇਸ ਲਈ ਜੇਕਰ ਤੁਸੀਂ ਤੁਰਦੇ ਰਹਿੰਦੇ ਹੋ ਤਾਂ ਤੁਹਾਡੇ ਗੋਡੇ ਵੀ ਮ-ਜ਼-ਬੂ-ਤ ਰਹਿਣਗੇ ਅਤੇ ਸਰੀਰ ਦੀਆਂ ਹੋਰ ਸ-ਮੱ-ਸਿ-ਆ-ਵਾਂ ਵੀ ਠੀਕ ਹੋ ਜਾਣਗੀਆਂ। ਅਤੇ ਸਾਨੂੰ ਆਪਣੇ ਖਾਣ-ਪੀਣ ਦੇ ਵਿਚ ਵੀ ਸੁ-ਧਾ-ਰ ਕਰਨਾ ਚਾਹੀਦਾ ਹੈ। ਚੰਗੀਆਂ ਚੀਜ਼ਾਂ ਦਾ ਸੇ-ਵ-ਨ ਸਾਨੂੰ ਕਰਨਾ ਚਾਹੀਦਾ ਹੈ। ਫਾਸਟ ਫੂਡ ਅਤੇ ਬਾਹਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਚਾਹੀਦਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *