ਵੀਡੀਓ ਥੱਲੇ ਜਾ ਕੇ ਦੇਖੋ,ਅੰਬ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ,ਅੰਬ ਖਾਣ ਤੋਂ ਤੁਰੰਤ ਬਾਅਦ ਹੀ ਪਾਣੀ ਪੀ ਲੈਂਣਾ ਆਪਣੇ ਸਰੀਰ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਇਦਾ ਕਰਨ ਨਾਲ ਤੁਹਾਨੂੰ ਪੇਟ ਵਿਚ ਦਰਦ ਹੋਣ ਲੱਗ ਜਾਂਦਾ ਹੈ,ਪੇਟ ਚ ਗੈਸ ਬਣਨ ਲੱਗ ਜਾਂਦਾ ਹੈ,ਐਸੀਡਿਟੀ ਹੋਣ ਲੱਗ ਜਾਂਦੀ ਹੈ ਅਤੇ ਪੇਟ ਦਚ ਤੇਜ਼ਾਬ ਬਣਨ ਦੀ ਸਮੱਸਿਆ ਵਾਰ-ਵਾਰ ਉਤਪੰਨ ਹੁੰਦੀ ਹੈ। ਇਸ ਨਾਲ ਤੁਹਾਡੀ ਆਤਸਾਂ ਵਿਚ ਇਨਫੈਕਸ਼ਨ ਹੋਣ ਦਾ ਇਹ ਖਤਰਾ ਬਣ ਜਾਂਦਾ ਹੈ ਇਸ ਲਈ ਅੰਬ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।
ਅੰਬ ਖਾਣ ਤੋਂ ਇਕ ਘੰਟਾ ਬਾਦ ਜਾਂ ਅੱਧਾ ਘੰਟਾ ਬਾਅਦ ਤੁਸੀਂ ਪਾਣੀ ਦਾ ਸੇਵਨ ਕਰ ਸਕਦੇ ਹੋ।ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਨਹੀ ਪੀਣਾ ਚਾਹੀਦਾ ਇਹ ਆਪਣੇ ਸਰੀਰ ਵਿੱਚ ਜ਼ਹਿਰ ਦਾ ਕੰਮ ਕਰਦਾ ਹੈ।ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਚ ਅਜਿਹੀ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ ਜਿਸ ਨਾਲ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਇਸ ਲਈ ਅੰਬ ਖਾਣ ਤੋਂ ਬਾਅਦ ਕਦੀ ਵੀ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੰਬ ਖਾਣ ਤੋਂ ਬਾਅਦ ਦਹੀਂ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਅੱਗੇ ਜਾ ਕੇ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਰ ਹੈ ਕਰੇਲਾ,ਕਰੇਲੇ ਨੂੰ ਕਦੀ ਵੀ ਨਾ ਅੰਬ ਖਾਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਆਪ ਨੂੰ ਉਲਟੀ ਆਉਂਦੀ ਹੈ ਤੇ ਸਾਹ ਨਾ ਆਉਣ ਦੀ ਸਮੱਸਿਆ ਝਲਨੀ ਪੈਂਦੀ ਹੈ,
ਇਸ ਲਈ ਅੰਬ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਕਰੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੰਬ ਖਾਣ ਤੋਂ ਤੁਰੰਤ ਬਾਅਦ ਤਿੱਖੀ ਮਿਰਚ ਤੇ ਮਸਾਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਨੂੰ ਪੇਟ ਦੇ ਰੋ-ਗਾਂ ਦਾ ਸਾ-ਹ-ਮ-ਣਾ ਕਰਨਾ ਪੈ ਸਕਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ