ਵੀਡੀਓ ਥੱਲੇ ਜਾ ਕੇ ਦੇਖੋ,ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਸੇ ਵਿਅਕਤੀ ਨੂੰ ਖੰਭ ਲੱਗ ਜਾਂਦੀ ਹੈ ਤੇ ਕਿਸੇ ਜ਼ੁ-ਕਾ-ਮ ਇਨ੍ਹਾਂ ਬਿ-ਮਾ-ਰੀ-ਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੂੰ ਸ਼ਿ-ਕਾ-ਇ-ਤ ਦਾ ਇਸਤੇਮਾਲ ਕਰੋ ਤੇ ਛੁਟਕਾਰਾ ਪਾ ਸਕੋਗੇ,ਇਹ ਤੁਹਾਡੇ ਘਰ ਦੇ ਕਿਚਨ ਵਿੱਚ ਵੀ ਆਮ ਚੀਜ਼ਾਂ ਮਿਲ ਜਾਂਦੀਆਂ ਹਨ ਤੇ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ,ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਅਤੇ ਇਹ ਨੁਸਖੇ ਨੂੰ ਤੁਸੀਂ ਹਰੇਕ ਉਮਰ ਦੇ ਬੱਚੇ ਬਜ਼ੁਰਗ ਹਾਂ ਹਰੇਕ ਵਿਅਕਤੀ ਇਸਤੇਮਾਲ ਕਰ ਸਕਦਾ ਹੈ
ਪਹਿਲਾਂ ਤੁਸੀਂ ਲੌਂਗ ਅਤੇ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਘੁੱਟ ਲੈਣਾ ਹੈ,ਇਸ ਨੁਸਖ਼ੇ ਨਾਲ ਤੁਹਾਡੇ ਗਲੇ ਨੂੰ ਵੀ ਆਰਾਮ ਮਿਲੇਗਾ ਅਤੇ ਬਲਗਮ ਵੀ ਦੂਰ ਹੋ ਜਾਵੇਗੀ ਤੇ ਖਾਂਸੀ ਜ਼ੁਕਾਮ ਤੋਂ ਵੀ ਤੁਸੀਂ ਮੁਕਤ ਹੋ ਜਾਵੋਗੇ ਸਭ ਤੋਂ ਪਲ ਤੁਸੀਂ ਅਦਰਕ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਸਾਦਾ ਨਮਕ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਹਲਦੀ ਪਾਊਡਰ ਲੈਣਾ ਹੈ ਤਾਂ ਸ਼ਾਇਦ ਦਾ ਵੀ ਇਸਤੇਮਾਲ ਕਰਨਾ ਹੈ ਤੇ ਲੌਂਗ ਅਤੇ ਕਾਲੀ ਮਿਰਚ ਦਾ ਵੀ ਇਸਤੇਮਾਲ ਕਰਨਾ ਹੈ ਅਤੇ ਇਸ ਨੁਸਖੇ ਵਿੱਚ ਤੁਸੀਂ ਦਾਲਚੀਨੀ ਦਾ ਵੀ ਉਪਯੋਗ ਕਰ ਸਕਦੇ ਹੋ ਵੀਹ ਦਾਣੇ ਤੁਸੀਂ ਕਾਲੀ ਮਿਰਚ ਦੇ ਲੈਣੇ ਹਨ ਅਤੇ ਇਸ ਤੋਂ ਬਾਅਦ ਤੁਸੀਂ ਦਸ ਲੌਂਗ ਲੈ ਲੈਣੇ ਹਨ ਇਸ ਨੂੰ ਇੱਕ ਖਾਲੀ ਬਰਤਨ ਵਿੱਚ ਪਾ ਲੈਣਾ ਹੈ ਫਿਰ ਲੌਂਗ ਤੁਸੀਂ ਸਿਰਫ਼ ਫੂਲ ਵਾਲੇ ਲੈਣੇ ਹਨ ਬਿਨਾਂ ਫੂਲ ਤੋਂ ਲੌਂਗ ਤੁਸੀਂ ਨਹੀਂ ਲੈਣੇ ਲੌਂਗ ਅਤੇ ਕਾਲੀ ਮਿਰਚ ਨੂੰ ਖਾਲੀ ਬਰਤਨ ਵਿੱਚ ਪਾ ਕੇ ਇਸ ਨੂੰ ਗੈਸ ਉੱਪਰ ਬਿਨਾਂ ਤੇਲ ਤੇ ਬਿਨਾਂ ਪਾਣੀ ਤੋਂ ਇਸ ਨੂੰ ਗਰਮ ਕਰਨਾ ਹੈ,ਚ ਤੁਸੀਂ ਇਸ ਨੂੰ ਲੋ-ਅ ਮੀ-ਡੀ-ਅ-ਮ ਤੇ ਕਰਕੇ ਇਸ ਨੂੰ ਚੰਗੀ ਤਰ੍ਹਾਂ ਸੇਕ ਲੈਣਾ ਹੈ ਤੇ ਜਦੋਂ ਕਾਲੀ ਮਿਰਚ ਦਾ ਰੰਗ ਚੇਂਜ ਹੋਣ ਲੱਗ ਜਾਵੇ ਤਾਂ ਇਸ ਨੂੰ ਉਤਾਰ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਅਦਰਕ ਨੂੰ ਉਸੇ ਬਰਤਨ ਵਿੱਚ ਜਿਸ ਵਿੱਚ ਕਾਲੀ ਮਿਰਚ ਅਤੇ ਲੌਂਗ ਨੂੰ ਗਰਮ ਕੀਤਾ ਸੀ ਤੇ ਉਸ ਵਿੱਚ ਉਸ ਨੂੰ ਵੀ ਗਰਮ ਕਰਦਾ ਹੈ ਲੌਂਗ ਅਤੇ ਕਾਲੀ ਮਿਰਚ ਨੂੰ ਇੱਕ ਤੁਸੀਂ ਗ੍ਰੈਂ-ਡ ਵੀ ਕਰ ਸਕਦੇ ਹੋ ਅਤੇ ਇਸ ਨੂੰ ਤੁਸੀਂ ਕੁੱਟ ਕੇ ਵੀ ਇਸਤੇਮਾਲ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜਦੋਂ ਅਦਰਕ ਗਰਮ ਹੋ ਜਾਵੇ ਤੇ ਇਸ ਨੂੰ ਧੋ ਕੇ ਚੰਗੀ ਤਰ੍ਹਾਂ ਇਸ ਨੂੰ ਛਿੱਲ ਲੈਣਾ ਹੈ ਤੇ
ਤੁਸੀਂ ਦੋ ਚਮਚ ਸ਼ਹਿਦ ਦੇ ਲੈਣ ਲੈ ਲੈਣੇ ਹਨ ਤੇ ਉਸ ਵਿੱਚ ਤੁਸੀਂ ਸਿੱਧਾ ਸਾਦਾ ਨਮਕ ਅਤੇ ਅਦਰਕ ਦਾ ਰਸ ਮਿਕਸ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਉਸ ਵਿੱਚ ਤੁਸੀਂ ਕਾਲੀ ਮਿਰਚ ਅਤੇ ਲੌਂਗ ਨੂੰ ਵੀ ਮਿਕਸ ਕਰ ਲੈਣਾ ਹੈ ਚਾਰ ਚੁਟਕੀ ਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਤੁਸੀਂ ਇਸ ਦਾ ਹਰ ਰੋਜ਼ ਸਵੇਰੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਮੁ-ਸ਼-ਕ-ਲਾਂ ਤੋਂ ਛੁ-ਟ-ਕਾ-ਰਾ ਪਾਉਣ ਵਿੱਚ ਮਦਦ ਮਿਲੇਗੀ ਤੇ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਵੀ ਵਰਤ ਸਕਦੇ ਹੋ ਇਸ ਦਾ ਇਸਤੇਮਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਇਸ ਨੁਸਖੇ ਨੂੰ ਤੁਸੀਂ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਵਰਤ ਸਕਦੇ ਹੋ ਇਸ ਨਾਲ ਤੁਹਾਡੀ ਖੰਘ ਜ਼ੁਕਾਮ ਅਤੇ ਅਨੇਕਾਂ ਸਰੀਰ ਦੀਆਂ ਬੀ-ਮਾ-ਰੀ-ਆਂ ਤੋਂ ਛੁਟਕਾਰਾ ਪਾ ਸਕਦੇ ਹੋ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨੁਸਖੇ ਨੂੰ ਤੁਸੀਂ ਵਰਤਣਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਜੇ ਕਰੋਨਾ ਤੋਂ ਬਚਣਾ ਹੈ ਤਾਂ ਇਹ ਨੁਸਖਾ ਦੇਖੇ ਬਿਨਾਂ ਨਾ ਛੱਡਿਓ
