ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪੈਣ ਵਿਚ 2 ਗਲਾਸ ਪਾਣੀ ਲੈ ਕੇ ਉਸ ਨੂੰ ਉਬਾਲਣ ਲਈ ਰੱਖ ਦੇਣਾ ਹੈ,ਫਿਰ ਇਸ ਵਿਚ ਅੱਧਾ ਚੱਮਚ ਜੀਰਾ ਪਾ ਦੇਣਾ ਹੈ,ਜੀਰਾ ਸੋਜ ਨੂੰ ਘੱਟ ਕਰਨ ਤੇ ਮਾਸਪੇਸ਼ੀਆਂ ਨੂੰ ਅਰਾਮ ਦੇਣ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ, ਇਸ ਵਿਚ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਫਿਰ ਤੁਸੀਂ ਇਸ ਪਾਣੀ ਵਿਚ ਅੱਧਾ ਚਮਚ ਜ਼ੀਰਾ ਪਾ ਕੇ
ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਦੋ ਗਲਾਸ ਪਾਣੀ ਤੋਂ ਇਕ ਗਲਾਸ ਪਾਣੀ ਨਾ ਰਹਿ ਜਾਵੇ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀ ਗੈਂਸ ਬੰਦ ਕਰ ਦੇਣ ਹੈ ਤੇ ਇਸ ਪਾਣੀ ਨੂੰ ਇਕ ਗਲਾਸ ਵਿੱਚ ਛਾਣ ਲੈਣਾ ਹੈ ਜਾਂ ਫਿਰ ਤੁਸੀਂ ਬਿਨਾਂ ਛਾਨਣ ਤੋਂ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਪਰ ਜੇ ਤੁਸੀਂ ਬਿਨਾਂ ਛਾਨੇ ਇਸਦਾ ਇਸਤੇਮਾਲ ਕਰੋਗੇ ਤਾਂ ਤਹਾਨੂੰ ਇਸ ਦੇ ਹੋਰ ਵੀ ਬਹੁਤ ਸਾਰੇ ਵਧਿਆ ਫ਼ਾਇਦੇ ਦੇਖਣ ਨੂੰ ਮਿਲਣਗੇ।ਫਿਰ ਇਸ ਪਾਣੀ ਨੂੰ ਇਕ ਗਲਾਸ
ਵਿੱਚ ਛਾਣਨ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਚਮਚ ਸ਼ਹਿਦ ਦਾ ਮਿਲਾਉਣਾ ਹੈ ਤੇ ਫਿਰ ਇਸ ਵਿਚ ਅੱਧਾ ਚਮਚ ਸੇਬ ਦਾ ਸਿਰਕਾ ਮਿਲਾਉਣਾ ਹੈ ਤੇ ਫਿਰ ਇਹ ਡਰਿੰਕ ਬਣ ਕੇ ਤਿਆਰ ਹੋ ਗਈ ਹੈ। ਇਸ ਡਰਿੰਕ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ,ਇਸ ਨਾਲ ਤੁਹਾਡੇ ਪੇਟ ਤੇ ਕਮਰ ਦੀ ਚਰਬੀ ਮੱਖਣ ਦੀ ਤਰਾਂ ਪਿੰਗਲ ਜਾਵੇਗੀ,ਸ਼ੂਗਰ ਦੀ ਬੀਮਾਰੀ,ਕੋਲੈਸਟਰੋਲ ਦੀ ਬਿਮਾਰੀ,ਹਾਰਟ ਬਲੋਕੇਜ ਤੇ ਪੇਟ ਦੇ ਰੋਗਾਂ ਵਿਚ ਇਹ ਬਹੁਤ ਹੀ ਜਿਆਦਾ ਕੰਮ ਕਰੇਗਾ,
ਮੋਟਾਪਾ ਵੀ ਘੱਟ ਕਰੇਗਾ ਤੇ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਦਾ ਵੀ ਇਹ ਇਲਾਜ ਕਰੇਗਾ,ਤੁਹਾਡੇ ਸਰੀਰ ਦੀ ਇਮਯੂਨਟੀ ਪਾਵਰ ਨੂੰ ਵੀ ਵਧਾ ਦਵੇਗਾ। ਇਸ ਦਾ ਸੇਵਨ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ