7 ਦਿਨ ਆਹ ਚੀਜ਼ ਪੀ ਲਵੋ-ਸਰੀਰ ਨੂੰ ਅੰਦਰ ਤੋਂ ਸਾਫ਼ ਕਰ ਦੇਵੇਗਾ

ਚਾਹ ਨਹੀਂ ਬਸ ਸੱਤ ਦਿਨ ਇਸ ਨੂੰ ਪੀ ਲਓ.ਦਿਨ ਵਿੱਚ ਇੱਕ ਵਾਰੀ ਪੀ ਲਓ ਮੋਟਾਪੇ ਦੀ ਸਮੱਸਿਆ ਸਰੀਰ ਚ ਫਾਲਤੂ ਚਰਬੀ ਅਤੇ ਗੰਦਗੀ ਬਾਹਰ ਹੋ ਜਾਵੇਗੀ,ਪੂਰੀ ਜ਼ਿੰਦਗੀ ਕਦੇ ਵੀ ਪੇਟ ਵਿੱਚ ਗੈਸ ਨਹੀਂ ਬਣੇਗੀ,ਜੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਲੈਂਦੇ ਹੋ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ.ਜੇਕਰ ਕਿਸੇ ਦਾ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤਾਂ

ਉਹ ਸਮੱਸਿਆ ਦੂਰ ਹੋਵੇਗੀ ਕਬਜ਼ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਤੁਹਾਡੀਆਂ ਅੰਤੜੀਆਂ ਮਜ਼ਬੂਤ ਹੋ ਜਾਣਗੀਆਂ,ਤੁਹਾਡੀਆਂ ਅੰਤੜੀਆਂ ਦੀ ਸਫਾਈ ਵੀ ਹੁੰਦੀ ਰਹੇਗੀ ਅਤੇ ਤੁਹਾਡਾ ਖਾਧਾ ਹੋਇਆ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਨੂੰ ਲੱਗਣ ਲੱਗ ਜਾਵੇਗਾ ਜਿਨ੍ਹਾਂ ਦੇ ਪੇਟ ਵਿੱਚ ਗੈਸ ਬਣਦੀ ਰਹਿੰਦੀ ਹੈ ਜਾਂ ਜ਼ਿਆਦਾ ਬਣਦੀ ਹੈ ਜਾਂ ਨਿਕਲਦੀ ਨਹੀਂ ਜਾਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਕਰਕੇ ਇਸ ਦੀ ਸਮੱਸਿਆ ਨੂੰ

WhatsApp Group (Join Now) Join Now

ਦੂਰ ਕਰ ਸਕਦੇ ਹੋ.ਖਾਣਾ ਖਾਂਦੇ ਸਮੇਂ ਕਦੇ ਵੀ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀ ਲਓ ਜਾਂ ਬਾਅਦ ਵਿੱਚ ਪੀ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤਾਂ ਉਸ ਨੂੰ ਆਰਾਮ ਦੇ ਨਾਲ ਹੌਲੀ ਹੌਲੀ ਨਿੱਕੀਆਂ ਬੁਰਕੀਆਂ ਕਰਕੇ ਚਬਾ ਚਬਾ ਕੇ ਖਾਣਾ ਹੈ ਕਿਉਂਕਿ ਜਿੰਨਾ ਤੁਸੀਂ ਚਬਾ ਚਬਾ ਕੇ ਖਾਓ,ਉਨ੍ਹਾਂ ਜਲਦੀ ਤੁਹਾਡੇ ਪੇਟ ਵਿੱਚ ਜਾ ਕੇ ਹਜ਼ਮ ਹੋ ਜਾਏਗਾ ਜੇਕਰ ਤੁਸੀਂ ਉਸੇ ਤਰ੍ਹਾਂ ਹੀ ਜਲਦੀ ਜਲਦੀ ਖਾਣਾ ਖਾ ਜਾਵੇ ਵੱਡੀਆਂ ਵੱਡੀਆਂ ਬੁਰਕੀਆਂ ਪੇਟ ਦੇ ਵਿਚ ਸੁੱਟ ਲਵੇ ਤਾਂ

ਉਹ ਸਾਰਾ ਜ਼ੋਰ ਤੁਹਾਡੇ ਪੇਟ ਨੂੰ ਤੁਹਾਡੀਆਂ ਅੰਤੜੀਆਂ ਨੂੰ ਲਗਾਉਣਾ ਪਵੇਗਾ,ਜਿਸ ਕਰਕੇ ਤੁਹਾਡੇ ਥਕਾਵਟ ਹੁੰਦੀ ਕਮਜ਼ੋਰੀ ਹੁੰਦੀ ਹੈ ਅਤੇ ਸਾਡਾ ਖਾਧਾ ਪੀਤਾ ਖਾਣਾ ਚੰਗੀ ਤਰ੍ਹਾਂ ਹਜ਼ਮ ਵੀ ਨਹੀਂ ਹੁੰਦਾ ਉਸੇ ਤਰ੍ਹਾਂ ਪਿਆ ਰਹਿੰਦਾ ਹੈ.ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਤਿਆਰ ਕਰਨਾ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਭਲਾ ਤੁਸੀਂ ਕੀ ਕਰਨਾ ਹੈ ਇੱਕ ਕੋਈ ਬਰਤਨ ਲੈਣਾ ਹੈ ਉਸ ਵਿੱਚ ਤੁਸੀਂ ਅੱਧਾ ਲਿਟਰ ਪਾਣੀ ਪਾਲਣਾ ਹੈ ਅਤੇ ਉਸ ਵਿਚ ਫਿਰ ਤੁਸੀਂ ਦੋ ਚੱਮਚ ਵੱਡੀ ਸੌਂਪਦੇ ਪਾ ਦੇਣੇ ਹਨ ਅਤੇ ਉਸ

ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ ਵਿੱਚ ਦੋ ਲੈਚੀਆਂ ਨੂੰ ਪੀਸ ਕੇ ਪਾ ਦੇਣਾ ਹੈ ਇਹ ਲੈਚੀਆਂ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਹਨ,ਮੈਂ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਕਰਮ ਕਰਦੇ ਰਹਿਣਾ ਹੈ ਕਰਦੇ ਰਹਿਣਾ ਹੈ ਲਗਾਤਾਰ ਸੱਤ ਅੱਠ ਮਿੰਟ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਇਹ ਪਾਣੀ ਤਿਆਰ ਹੋ ਜਾਵੇ ਫਿਰ ਤੁਸੀਂ ਇਸ ਨੂੰ ਕਿਸੇ ਗਲਾਸ ਦੇ ਵਿਚ ਬਾਹਰ ਕੱਢ ਦੇਣਾ ਹੈ,ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਸਕਦੇ ਉਹ ਖਾਣਾ ਖਾਣ ਤੋਂ ਇਕ ਘੰਟਾ ਬਾਅਦ

ਵਿੱਚ ਪੀ ਸਕਦੇ ਹੋ ਜੋ ਕਿ ਤੁਹਾਡੇ ਮੋਟਾਪੇ ਨੂੰ ਬਹੁਤ ਜਲਦੀ ਖ਼ਤਮ ਕਰ ਦੇਵੇਗਾ ਫਾਲਤੂ ਚਰਬੀ ਨੂੰ ਬਾਹਰ ਕੱਢ ਦੇਵੇਗਾ,ਸਰੀਰ ਦੀ ਗੰਦਗੀ ਨੂੰ ਬਾਹਰ ਕੱਢ ਦੇਵੇਗਾ ਖੂਨ ਦੀ ਸਫਾਈ ਕਰੇਗਾ,ਇਸ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਡੀਆਂ ਸਮੱਸਿਆਵਾਂ ਦੂਰ ਹੋਣੀ ਸ਼ੁਰੂ ਹੋ ਜਾਣਗੀਆਂ,ਪੇਟ ਦੀਆਂ ਸਮੱਸਿਆਵਾਂ ਜਡ਼੍ਹ ਤੋਂ ਖਤਮ ਹੋ ਜਾਣਗੀਆਂ ਖਾਧਾ ਪੀਤਾ ਬਹੁਤ ਵਧੀਆ ਹਜ਼ਮ ਹੋ ਜਾਵੇਗਾ ਪੇਟ ਦਰਦ ਨ੍ਹੀਂ ਅਾਵੇਗਾ ਪੇਟ ਕਬਜ਼ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ ਤੇ-ਜ਼ਾ-ਬ ਬਣੇਗਾ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *