ਸਵੇਰੇ ਪੀ ਲਵੋ ਨਸਾਂ ਵਿਚ ਕਮਜ਼ੋਰੀ-ਬਲੌਕੇਜ਼-ਜੜ੍ਹ ਤੋਂ ਹੋਵੇਗੀ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜਿਨਾ ਦੀਆ ਨਾੜਾ ਬੰਦ ਨੇ ਨਾੜਾਂ ਬਲੋਕ ਨੇ ਜਾਂ ਫਿਰ ਜੋੜਾਂ ਵਿੱਚ ਦਰਦ ਹੈ ਨ-ੜਾ ਕਮਜ਼ੋਰ ਨੇ ਨਾੜਾਂ ਵਿੱਚ ਖਿਚਾਅ ਬਹੁਤ ਜ਼ਿਆਦਾ ਏ ਵਾਰ ਵਾਰ ਨਾੜਾਂ ਬੰਦ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਤਾਂ ਉਹਨਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਾ ਜਿਸ ਨਾਲ ਨੜਾ ਸਹੀ ਹੋ ਜਾਣਗੇ ਤੇ ਨਾੜਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨਾੜਾਂ ਦੀ ਕਮਜ਼ੋਰੀ ਇਹ ਅੱਜਕਲ ਆਮ ਸਮੱਸਿਆ ਹੋ ਗਈ ਹੈ ਛੋਟੇ ਤੋਂ ਲੈ ਕੇ ਵੱਡੇ ਨੂੰ

ਇਸ ਦੀ ਦਰਦ ਸ਼ੁਰੂ ਹੋ ਗਿਆ ਹੈ ਕਈ ਵਾਰ ਅਸੀਂ ਸਵੇਰੇ ਉੱਠ ਕੇ ਐਕਸਰਸਾਈਜ਼ ਨਹੀਂ ਕਰਦੇ ਕਦੇ ਕਿਸੇ ਤਰ੍ਹਾਂ ਦੇ ਅਜਿਹੇ ਚੀਜ਼ ਖਾ ਲੈਂਦੇ ਹਾਂ ਜਿਸ ਨਾਲ ਸਾਡੇ ਨਾੜਾਂ ਨੂੰ ਕਮਜ਼ੋਰੀ ਆ ਜਾਂਦੀ ਹੈਂ ਨਾੜਾਂ ਵਿੱਚ ਖੂਨ ਰੁੱਕ ਜਾਂਦਾ ਏ ਨਾੜਾਂ ਬਲੌਕ ਹੋ ਜਾਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕ ਸਮੱਸਿਆ ਹੈ ਕਿ ਅਸੀਂ ਸਹੀ ਟੈਮ ਤੇ ਸਹੀ ਖਾਣਾ ਨਹੀਂ ਖਾਂਦੇ ਜਾਂ ਫਿਰ ਅਸੀਂ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ ਕਈ ਵਾਰ ਅਸੀਂ ਰਾਤ ਨੂੰ ਜਲਦੀ ਸੌਣ ਦੇ ਜਲਦੀ

WhatsApp Group (Join Now) Join Now

ਉਠੇ ਦੇ ਕਈ ਵਾਰ ਨੀਂਦ ਨੀਂ ਆਉਂਦੀ ਨਾ-ੜਾਂ ਵਿੱਚ ਖੂਨ ਦਾ ਬਹਿ ਸਹੀ ਤਰ੍ਹਾਂ ਹੀ ਹੁੰਦਾ ਹੈ ਜੇਕਰ ਦਾ ਮਨ ਇਸ ਤਰ੍ਹਾਂ ਹੁੰਦਾ ਹੈ ਤਾਂ ਆਪਣੇ ਫੂਡ ਤੇ ਧਿਆਨ ਦੇਣਾ ਚਾਹੀਦਾ ਹੈ ਆਪਣੇ ਸਰੀਰ ਤੇ ਧਿਆਨ ਦੇਣਾ ਚਾਹੀਦਾ ਹੈ ਨਸਾਂ ਵਿੱਚ ਸਹੀ ਤਰ੍ਹਾਂ ਖੂਨ ਦਾ ਵਾਹ ਨਾ ਹੋਵੇ ਤਾਂ ਇਸ ਦਾ ਕਾਰਨ ਨਾਸ ਕਮਜ਼ੋਰ ਹੋ ਜਾਂਦੀਆਂ ਨੇ ਤੇ ਰੁਕ ਜਾਂਦੀਆਂ ਨੇ ਖੁਸ਼ੀਆ ਦੇ ਖ਼ੂਨ ਦੇ ਵਹਾਅ ਨੂੰ ਸਹੀ ਤਰ੍ਹਾਂ ਚਲਾਉਣ ਲਈ ਆਪਣੇ ਖਾਣੇ ਵਿੱਚ ਕੁਝ ਇਸ ਤਰਾਂ ਦੇ ਚੀਜਾਂ ਦਾ ਇਸਤੇਮਾਲ ਕਰਨਾ ਹੈ

ਜਿਸ ਨਾਲ ਸਾਡਾ ਖੂਨ ਦਾ ਦਬਾਅ ਹੀ ਤਰ੍ਹਾਂ ਚੱਲੇਗਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਖਾਣੇ ਵਿਚ ਗੰਡੇ ਦਾ ਇਸਤੇਮਾਲ ਕਰ ਗੰਡਾ ਖਾਓ ਇਸ ਤੋਂ ਇਲਾਵਾ ਕੱਚ ਟਮਾਟਰ ਖਾਓ ਕੱਚਾ ਲਸਣ ਸਵੇਰੇ ਉੱਠ ਕੇ ਖਾਲੀ ਪੇਟ ਖਾਓ ਤੇ ਉਪਰੋ ਇਕ ਗਲਾਸ ਪਾਣੀ ਪੀ ਲਓ ਇਸ ਨਾਲ ਦਿਲ ਦੇ ਨਾਲ ਜੁੜੀਆਂ ਹੁੰਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਅਨਾਰ ਖਾਵੋ ਇਸ ਤੋਂ ਇਲਾਵਾ ਤੁਸੀਂ ਐਕਸਰਸਾਈਜ਼ ਕਰੋ ਰੋਜ਼ ਸਵੇਰੇ ਉੱਠ ਕੇ ਭੱਜਣਾ ਸ਼ੁਰੂ ਕਰੋ ਖਾਲੀ ਵੀਰ ਪੇਠੇ ਦਾ ਜੂਸ ਪੀਓ

ਇਸ ਨਾਲ ਤੁਹਾਡੇ ਮੋਟਾਪਾ ਵੀ ਦੂਰ ਹੋ ਜਾਵੇਗਾ ਨਸਾਂ ਦੇ ਬਲੌਗ ਨੂੰ ਖੋਲ੍ਹਣ ਲਈ ਹਲਦੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਲਈ ਤੁਸੀ ਹਲਦੀ ਵਾਲਾ ਦੁੱਧ ਪੀਲੋ ਇਸਤਰੀ ਲਗਦਾ ਸੀ ਮੇਥੀ ਦਾਣੇ ਲਵੋ ਉਸ ਨੂੰ ਇੱਕ ਰਾਤ ਤੋਂ ਬਾਅਦ ਸਵੇਰੇ ਉਸ ਦੇ ਪਾਣੀ ਪੀ ਲਓ ਕੀ ਸਾਰੇ ਨੁਸਖ਼ੇ ਦਾ ਉਪਯੋਗ ਕਰਨਾ ਨਾਲ ਤੁਸੀਂ ਨਾੜਾਂ ਦੀ ਕਮਜ਼ੋਰੀ ਦੂਰ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *