ਗਰਮੀਆਂ ਦੇ ਵਿੱਚ ਗੋਰਾ ਰੰਗ ਕਿਵੇਂ ਕਰੀਏ ਸੌਖਾ ਘਰੇਲੂ ਨੁਕਤਾ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦੇ ਵਿੱਚ ਗੋਰਾ ਰੰਗ ਕਿਵੇਂ ਕਰੀਏ ਸੌਖਾ ਘਰੇਲੂ ਨੁਕਤਾ ਇਸ ਨੁਕਤੇ ਦੇ ਨਾਲ ਤੁਸੀਂ ਆਪਣੇ ਰੰਗ ਨੂੰ ਗਰਮੀਆਂ ਦੇ ਵਿੱਚ ਵੀ ਗੋਰਾ ਕਰ ਸਕਦੇ ਹੋ ਤੁਹਾਡਾ ਰੰਗ ਨਿਖਰਿਆ ਨਿਖਰਿਆ ਰਹੇਗਾ ਤੁਹਾਡੇ ਚਿਹਰੇ ਤੇ ਚਮਕ ਆ ਜਾਵੇਗੀ ਆਪਣੇ ਚਿਹਰੇ ਨੂੰ ਸੁੰਦਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ,ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਬਹੁਤ ਗ਼-ਲ-ਤ ਹੋ ਗਿਆ ਹੈ ਲੋਕ ਫਾਸਟ ਫੂਡ ਦਾ ਇ-ਸ-ਤੇ-ਮਾ-ਲ ਬਹੁਤ ਕਰਦੇ ਹਨ

ਜਿਸਦੇ ਕਰ ਕੇ ਉਸ ਦਾ ਅਸਰ ਉਨ੍ਹਾਂ ਦੇ ਚਿਹਰੇ ਤੇ ਵੀ ਦੇਖਣ ਨੂੰ ਮਿਲਦਾ ਹੈ ਦਾਗ ਧੱ-ਬੇ ਹੋ ਜਾਂਦੇ ਹਨ ਦਾਣੇ ਹੋ ਜਾਂਦੇ ਹਨ ਅਤੇ ਅੱਜਕੱਲ੍ਹ ਲੋਕ ਆਪਣੇ ਚਿਹਰੇ ਨੂੰ ਸਹੀ ਰੱਖਣ ਦੇ ਲਈ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਕਰਦੇ ਹਨ ਜਿਸਦਾ ਵੀ ਸਾਈਡ ਇ-ਫੈ-ਕ-ਟ ਹੋ ਸਕਦਾ ਹੈ ਅਤੇ ਅੱਜਕੱਲ੍ਹ ਵਧ ਰਹੇ ਪ੍ਰ-ਦੂ-ਸ਼-ਣ ਦੇ ਕਰ ਕੇ ਵੀ ਸਾਡੇ ਚਿਹਰੇ ਤੇ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਗਰਮੀ ਦੇ ਵਿੱਚ ਵੀ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ,

WhatsApp Group (Join Now) Join Now

ਕਿਉਂਕਿ ਗਰਮੀ ਹੋ ਜਾਂਦੀ ਹੈ ਆਪਣੇ ਚਿਹਰੇ ਨੂੰ ਸੁੰਦਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਲਈ ਤੁਸੀਂ ਸੰਦਲ ਦੀ ਲੱਕੜੀ ਦਾ ਪਾ-ਊ-ਡ-ਰ ਲੈਣਾ ਹੈ ਮੁਲਤਾਨੀ ਮਿੱਟੀ ਲੈਣੀ ਹੈ ਅਤੇ ਇਸ ਦੇ ਨਾਲ ਨਾਲ ਹੋਰ ਵੀ ਤੁਹਾਨੂੰ ਚੀਜ਼ਾਂ ਦੱਸਦੇ ਜਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਇਕ ਚਮਚ ਮੁਲਤਾਨੀ ਮਿੱਟੀ ਦਾ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਸੰਦਲ ਦੀ ਲੱਕੜੀ ਦਾ ਪਾ-ਊ-ਡ-ਰ ਇੱਕ ਚੱਮਚ ਇਹ ਵੀ ਤੁਸੀਂ

ਇਸ ਕਟੋਰੀ ਵਿਚ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੋ ਚੁਟਕੀ ਹਲਦੀ ਪਾਊਡਰ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਦਹੀਂ ਮਿਲਾ ਦੇਣੀ ਹੈ ਇਹ ਨੁਕਤਾ ਉਨ੍ਹਾਂ ਲੋਕਾਂ ਨੇ ਇਸਤੇਮਾਲ ਕਰਨਾ ਹੈ ਜਿਨ੍ਹਾਂ ਦੀ ਆਇਲੀ ਸਕਿਨ ਹੈ ਮਤਲਬ ਜਿਨ੍ਹਾਂ ਦੇ ਚਿਹਰੇ ਦੀ ਚਮੜੀ ਦੀ ਉੱਪਰ ਤੇਲ ਜਿਹਾ ਚਿਪਚਿਪਾ ਹੁੰਦਾ ਰਹਿੰਦਾ ਹੈ ਉਨ੍ਹਾਂ ਲੋਕਾਂ ਨੇ ਇਸ ਨੁਕਤੇ ਨੂੰ ਤਿਆਰ ਕਰਕੇ ਆਪਣੇ ਚਿਹਰੇ ਨੂੰ ਧੋ ਕੇ ਆਪਣੇ ਚਿਹਰੇ ਨੂੰ ਸਾਫ ਕਰਕੇ ਅਤੇ ਉਸ

ਤੋਂ ਬਾਅਦ ਤੁਸੀਂ ਇਸ ਦੀ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾ ਦੇਣੀ ਹੈ ਅਤੇ ਉਸ ਤੋਂ ਬਾਅਦ ਜਦੋਂ ਇਹ ਤੁਹਾਡੇ ਚਿਹਰੇ ਉੱਪਰ ਸੁੱਕ ਜਾਵੇ ਅਤੇ ਤੁਸੀਂ ਕੁਝ ਸਮੇਂ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਧੋ ਕੇ ਸਾਫ਼ ਕਰ ਦਿਓ ਅਤੇ ਇਸ ਪ੍ਰਕਾਰ ਜੇਕਰ ਕਿਸੇ ਦੀ ਚਿਹਰੇ ਦੀ ਚਮੜੀ ਸੁੱਕੀ ਹੈ ਅਤੇ ਉਨ੍ਹਾਂ ਦੇ ਝੁਰੜੀਆਂ ਪੈ ਜਾਂਦੀਆਂ ਹਨ ਤਾਂ ਉਨ੍ਹਾਂ ਉੱਪਰ ਦੱਸੀਆਂ ਗਈਆਂ ਤਿੰਨ ਚੀਜ਼ਾਂ ਲੈ ਲੈਂਦੀਆਂ ਹਨ ਪਰ ਉਨ੍ਹਾਂ ਨੇ ਇਸ ਵਿੱਚ ਦਹੀਂ ਨਹੀਂ ਮਿਲਾਉਣਾ ਉਹਨਾਂ ਨੇ ਦਹੀਂ ਦੀ ਜਗ੍ਹਾ ਤੇ

ਇਸ ਵਿੱਚ ਕੱਚਾ ਦੁੱਧ ਮਿਲਾ ਦੇਣਾ ਹੈ ਅਤੇ ਇਸ ਦੀ ਪੇਸਟ ਬਣਾ ਕਿ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁੱਕ ਜਾਵੇ ਫਿਰ ਸਾਦੇ ਪਾਣੀ ਨਾਲ ਧੋ ਸਕਦੇ ਹੋ ਅਤੇ ਆਪਣੇ ਚਿਹਰੇ ਨੂੰ ਆਰਾਮ ਨਾਲ ਹੌਲੀ ਹੌਲੀ ਸਾਫ ਕਰ ਲੈਣਾ ਹੈ.ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਬ-ਰਾ-ਬ-ਰ ਆਪਣੇ ਸਾਬ ਨਾਲ ਬਰਾਬਰ ਬਰਾਬਰ ਮਾਤਰਾ ਲੈ ਸਕਦੇ ਹੋ ਅਤੇ ਇਕ ਲੋਕ ਉਹ ਹੁੰਦੇ ਹਨ ਜਿਨ੍ਹਾਂ ਦੀ ਨਾ ਤਾਂ ਆਇਲੀ ਸਕਿਨ ਹੁੰਦੀ ਹੈ ਨਾ ਰੁਕੀ ਸੁੱਕੀ ਹੁੰਦੀ

ਜਿਨ੍ਹਾਂ ਦੀ ਨਾਰਮਲ ਸਕਿਨ ਹੁੰਦੀ ਹੈ ਉਨ੍ਹਾਂ ਲੋਕਾਂ ਨੇ ਉੱਪਰ ਤਿੰਨ ਚੀਜ਼ਾਂ ਤਾਂ ਲੈਂਦੀਆਂ ਹੀ ਹਨ ਪਰ ਉਨ੍ਹਾਂ ਨੇ ਇਸ ਵਿਚ ਨਾ ਦੁੱਧ ਮਿਲਾਉਣਾ ਹੈ ਨਾ ਦਹੀਂ ਮਿਲਾਉਣੀ ਹੈ ਉਹਨਾਂ ਨੇ ਇਸ ਵਿੱਚ ਗੁਲਾਬ ਜਲ ਮਿਲਾ ਦੇਣਾ ਹੈ ਅਤੇ ਤੁਸੀਂ ਇਸ ਦੀ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾ ਲੈਣੀ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲੈਣਾ ਹੈ ਅਤੇ ਸਾਫ਼ ਕਰ ਲੈਣਾ ਹੈ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ

ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਵੱਖ ਵੱਖ ਚਿਹਰੇ ਦੀ ਚ-ਮ-ੜੀ ਵਾਲੇ ਦੇ ਲੋਕਾਂ ਦੇ ਲਈ ਇਹ ਤਿੰਨੇ ਨੁਕਤੇ ਹਨ ਅਤੇ ਉਹ ਆਪਣੇ ਆਪਣੇ ਚਿਹਰੇ ਦੀ ਚ-ਮ-ੜੀ ਦੇ ਹਿਸਾਬ ਨਾਲ ਇਸ ਨੁਕਤਿਆਂ ਨੂੰ ਇ-ਸ-ਤੇ-ਮਾ-ਲ ਕਰ ਸਕਦੇ ਹਨ .ਦਾਗ ਧੱਬੇ ਖ਼-ਤ-ਮ ਹੋ ਜਾਣਗੇ ਝੁਰੜੀਆਂ ਖ਼-ਤ-ਮ ਹੋ ਜਾਣਗੇ ਚਿਹਰੇ ਤੇ ਨਵਾਂ ਨਿਖਾਰ ਆ ਜਾਵੇਗਾ ਕਾ-ਹ-ਲਾ-ਪ-ਣ ਖ-ਤ-ਮ ਹੋ ਜਾਵੇਗਾ ਅੱਖਾਂ ਦੇ ਕਾਲੇ ਘੇਰੇ ਖ਼-ਤ-ਮ ਹੋ ਜਾਣਗੇ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *