ਇਕ ਚਮਚ ਖਾ ਲਓ ਅੱਖਾਂ ਦੀ ਰੋਸ਼ਨੀ ਵੱਧ ਜਾਊਗੀ ,ਬੁਰਾ ਕੇਲਸਟ੍ਰੋਲ ਹੋਵੇਗਾ ਦੂਰ ,ਲੀਵਰ ਦੀ ਬਿਮਾਰੀ ਤੋਂ , ਹਰਟ ਅ-ਟੈ-ਕ ਦੂਰ

ਵੀਡੀਓ ਥੱਲੇ ਜਾ ਕੇ ਦੇਖੋ,ਗਲੋਅ ਸਾਡੇ ਪੇਟ ਦੇ ਰੋਗਾਂ ਨੂੰ ਖਤਮ ਕਰਨ ਵਿਚ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਾਡੇ ਖਾਣੇ ਨੂੰ ਹਜ਼ਮ ਕਰਨ ਲਈ ਬਹੁਤ ਫਾਇਦੇਮੰਦ ਹੈ,ਪੇਟ ਵਿਚ ਬਣਦੇ ਗੈਸ,ਤੇਜਾਬ ਤੇ ਕਬਜ ਨੂੰ ਠੀਕ ਕਰਦੀ ਹੈ,ਗਲੋਅ ਸਾਡੇ ਲੀਵਰ ਨੂੰ ਵੀ ਸਾਫ ਰੱਖਦੀ ਹੈ ਜਿਸ ਦੇ ਕਾਰਨ ਸਾਡਾ ਲੀਵਰ ਐਕਟਿਵ ਹੋ ਕੇ ਕੰਮ ਕਰਦਾ ਹੈ,ਗਲੋਅ ਸਾਡੇ ਖੂਨ ਦੀ ਵੀ ਸਫਾਈ ਕਰਦੀ ਹੈ ਤੇ ਸਾਡੇ ਸਰੀਰ ਦੇ ਇੰਮਯੂਨਟੀ ਸਿਸਟਮ ਨੂੰ

ਵੀ ਮਜਬੂਤ ਕਰਦੀ ਹੈ। ਇਸ ਤੋਂ ਇਲਾਵਾ ਗਲੋਅ ਡੇਂਗੂ,ਮਲੇਰੀਆ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਡੇਂਗੂ ਵਿਚ ਮਰੀਜ਼ਾਂ ਨੂੰ ਬੁਖਾਰ ਬਹੁਤ ਤੇਜ ਹੋ ਜਾਂਦਾ ਹੈ ਇਸ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਬੁਖਾਰ ਨੂੰ ਬਹੁਤ ਜਲਦੀ ਠੀਕ ਕਰ ਦਿੰਦੇ ਆ। ਗਲੋਅ ਸ਼ੁਗਰ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਆ ਇਹ ਸ਼ੂਗਰ ਚ ਹੋਣ ਵਾਲੀ ਸਰੀਰ ਦੀ ਕਮਜੋਰੀ ਨੂੰ ਦੂਰ ਕਰਦੀ ਹੈ,ਸ਼ੂਗਰ ਦੇ ਮਰੀਜ਼ ਜੇ ਰੋਜਾਨਾਂ ਗਲੋਅ ਦਾ ਸੇਵਨ ਕਰਦੇ ਆ ਤਾਂ ਉਹ ਕੁਝ ਹੀ ਦਿਨਾਂ ਵਿਚ

WhatsApp Group (Join Now) Join Now

ਅਪਣੀ ਸ਼ੂਗਰ ਨੂੰ ਕੰਟਰੋਲ ਵਿੱਚ ਕਰ ਸਕਦੇ ਆ। ਜੇਕਰ ਤੁਹਾਡੇ ਕੋਲ ਗਲੋਅ ਦਾ ਪਾਊਡਰ ਹੈ ਤਾਂ ਤੁਸੀਂ ਅੱਧਾ ਚਮਚ ਖਾਣੇ ਤੋਂ ਇਕ ਘੰਟਾ ਪਹਿਲਾਂ ਸਵੇਰੇ ਜਾਂ ਸ਼ਾਮ ਨੂੰ ਲੈ ਸਕਦੇ ਹੋ ਤੇ ਜੇ ਤੁਹਾਡੇ ਕੋਲ ਗਲੋਅ ਦਾ ਜੂਸ ਜਾਂ ਗਲੋਅ ਦਾ ਰਸ ਹੈ ਤਾਂ ਤੁਸੀਂ ਇਸ ਦੇ ਇਕ ਦੋ ਚਮਚ ਸਵੇਰੇ ਖਾ-ਲੀ ਪੇਟ ਲਵੋ। ਇਸ ਤੋਂ ਇਲਾਵਾ ਗਲੋਅ ਗਠੀਏ ਦੇ ਦਰਦ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ,ਸਾਡੇ ਸਰੀਰ ਵਿਚ ਪ੍ਰੋਟੀਨ ਦੇ ਲੈਵਲ ਨੂੰ ਕੰਟਰੋਲ ਵਿਚ ਰੱਖਦੀ ਹੈ

ਤੇ ਯੂਰੀਕ ਐਸਿਡ ਬਨਣ ਤੋਂ ਰੋਕਦੀ ਹੈ।ਗਲੋਅ ਸਾਡੀ ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ,ਗਲੋਅ ਦਾ ਰਸ ਪੀਣ ਨਾਲ ਸਾਡੀ ਸਕਿਨ ਦੀ ਐਲਰਜੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਤੇ ਚਿਹਰੇ ਤੇ ਚਮਕ ਤੇ ਗਲੋਅ ਆਉਂਦੀ ਹੈ। ਇਸ ਤੋਂ ਇਲਾਵਾ ਗਲੋਅ ਪਿਸ਼ਾਬ ਵਿਚ ਹੋਣ ਵਾਲੀ ਜਲਨ ਨੂੰ ਠੀਕ ਕਰਦੀ ਹੈ ਤੇ ਗਲੋਅ ਪੀਲੀਏ

ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਪ੍ਰੇਗਨੇਟ ਲੇਡੀ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਤੇ ਬੱਚੇ ਇਸ ਦਾ ਇਸਤੇਮਾਲ ਨਾ ਕਰਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *