ਇਕ ਚਮਚ ਖਾ ਲਓ ਅੱਖਾਂ ਦੀ ਰੋਸ਼ਨੀ ਵੱਧ ਜਾਊਗੀ-ਲੀਵਰ ਦੀ ਬਿਮਾਰੀ-ਹਰਟ ਅਟੈਕ ਦੂਰ

ਵੀਡੀਓ ਥੱਲੇ ਜਾ ਕੇ ਦੇਖੋਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ ਕੈਸਟ੍ਰੋਲ ਦੂਰ ਹੋਵੇਗਾ,ਹਾਰਟ ਅਟੈਕ ਗਠੀਆ ਜੋੜਾ ਦਾ ਦਰਦ ਵਰਗੀਆ ਸਮ-ਸਿ-ਆਵਾ ਨਹੀਂ ਹੋਨਗੀਆਂ,ਲੀਵਰ ਦੀਆਂ ਬਿ-ਮਾ-ਰੀਆਂ ਵੀ ਦੂਰ ਰਹਿਣਗੀਆਂ,ਅੱਜ ਕਲ ਦੇ ਸਮੇ ਚ ਬਿ-ਮਾ-ਰੀਆਂ ਤਾਂ ਹਰ ਇਨਸਾਨ ਨੂੰ ਪਤਾ ਨਹੀਂ ਕਦੋ ਤੇ ਕਿਵੇ ਲੱਗ ਰਹੀਆਂ ਹਨ ਇਸ ਲਈ ਬਿ-ਮਾ-ਰੀਆਂ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਗੱਲ ਕਰਾ ਗਏ ਇਸ ਬਾਰੇ ਗੱਲ ਤੇ ਇਸਦੇ ਲਾਭ ਇਸ ਪ੍ਰਕਾਰ ਹਨ।(ਗਿਲੋਅ)

ਦੇ ਜੋ ਕੇ ਇਕ ਬੂਟਾ ਹੈ ਇਹ ਬੂਟੇ ਦੇ ਪੱਤੇ ਪਾਨ ਦੇ ਪਤਿਆਂ ਵਰਗੇ ਇਸਦੇ ਪਤੇ ਹਨ ਇਸਦੀ ਵੇਲ ਦੇ ਪੱਤੇ ਸਾਡੀ ਸਹਿਤ ਲਈ ਬਹੁਤ ਹੈ ਲਾਭਕਾਰੀ ਹਨ ਇਹ ਸਾਡੇ ਪੇਟ ਦੀਆਂ ਰੋਗਾਂ ਨੂੰ ਖਤਮ ਕਰਦਾ ਹੈ ਖਾਣੇ ਨੂੰ ਹਜ਼ਮ ਕਰਨ ਵਿਚ ਸਹਾਈ ਹੁੰਦੀ ਹੈ,ਪੇਟ ਚ ਗੈਸ ਤੇਜਾਬ ਨੂੰ ਖਤਮ ਕਰਦੀ ਹੈ,ਤੇ ਕਬਜ ਨੂੰ ਠੀਕ ਕਰਦੀ ਹੈ ਇਹ ਸਾਡੇ ਲੀਵਰ ਨੂੰ ਸਾਫ ਕਰਦੀ ਹੈ ਜਿਸ ਨਾਲ ਸਾਡਾ ਸ਼ਰੀਰ ਚੁਸਤ ਰਹਿੰਦਾ ਹੈ ਇਹ ਸਾਡੇ ਖੂਨ ਦੀ ਸਫ਼ਾਈ ਕਰਦੀ ਹੈ ਇਹ ਸਾਡੇ ਸ਼ਰੀਰ ਦੇ ਪਲੇਟਲਸ ਸੈਲ ਨੂੰ 10 ਤੋਂ 15

WhatsApp Group (Join Now) Join Now

ਦਿਨ ਚ ਪੂਰਾ ਕਰ ਦਿੰਦੀ ਹੈ,ਅਗਲਾ ਫ਼ੈਇਦਾ ਇਹ ਡੇਂਗੂ ਮਲੇਰੀਆ ਨੂੰ ਦੂਰ ਕਰਦੀ ਹੈ ਇਸ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਹਨ ਰੋਗ ਨੂੰ ਦੂਰ ਕਰਦੇ ਹਨ ਇਸ ਨਾਲ ਸਾਡੀ ਸ਼ਰੀਰਕ ਸ਼ਕਤੀ ਵੱਧ ਜਾਂਦੀ ਹੈ ਇਸ ਨਾਲ ਸਾਡਾ ਸ਼ਰੀਰ ਰੋਗ ਤੋਂ ਮੁਕਤ ਰਹਿੰਦਾ ਹੈ,ਇਸ ਨਾਲ ਅਜਿਹੀ ਊਰਜਾ ਮਿਲਦੀ ਹੈ ਜੀਸ ਨਾਲ ਅਸੀਂ ਰੋਗ ਨੂੰ ਦੂਰ ਰਹਿੰਦੇ ਹਾਂ,ਅਗਲਾ ਫਾਇਦਾ ਇਹ ਸ਼ੂਗਰ ਨੂੰ ਦੂਰ ਕਰਦੀ ਹੈ

ਸ਼ੁਗਰ ਨਾਲ ਜੋ ਕਮਜ਼ੋਰੀ ਆਓਂਦੀ ਹੈ ਇਹ ਉਸ ਨੂੰ ਬਹੁਤ ਜਲਦੀ ਠੀਕ ਕਰਦੀ ਹੈ,ਅਗਲਾ ਫਾਇਦਾ ਗਠੀਏ ਦੇ ਰੋਗ ਨੂੰ ਦੂਰ ਕਰਦੀ ਹੈ, ਜੋੜਾ ਵਿਚਲੀ ਸੋਜ ਨੂੰ ਖਤਮ ਕਰਦੀ ਹੈ,ਸਾਡੇ ਸ਼ਰੀਰ ਚ ਪ੍ਰੋਟੀਨ ਨੂੰ ਕੰਟਰੋਲ ਕਰਦੀ ਹੈ ਤੇ ਯੂਰਿਕ ਐਸਿਡ ਬਣਨ ਤੋਂ ਰੋਕਦੀ ਹੈ ਕਿਸੇ ਵੀ ਤਰ੍ਹਾਂ ਦਾ ਜੋੜਾ ਦਾ ਦਰਦ ਹੋਵੇ ਇਸਦੇ ਸੇਵਨ ਨਾਲ ਉਹ ਦੂਰ ਹੋ ਜਾਂਦਾ ਹੈ

ਇਹ ਸ਼ਰੀਰ ਦੀ ਅਲਰਜੀ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਆਉਣੇ ਚੇਹਰੇ ਦੀ ਫਿਨਸੀਆਂ ਦਾਗ ਆਦਿ ਨੂੰ ਖਤਮ ਕਰਦੀ ਹੈ ਤੇ ਚੇਹਰਾ ਸਾਫ਼ ਕਰਦੀ ਹੈ ਇਹਦਾ ਪੇਸਟ ਜਾ ਰਸ ਉਸ ਜਗ੍ਹਾ ਲਗਾਉਣ ਨਾਲ ਉਸ ਪ੍ਰਾਬਲਮ ਨੂੰ ਠੀਕ ਕਰਦੀ ਹੈ,ਗਿਲੋਅ ਇਸਦਾ ਪਾਉਡਰ ਬਣਾ ਕੇ ਹਲਕੇ ਪਾਣੀ ਨਾਲ ਇਸਨੂੰ ਸੇਵਨ ਕਰ ਸਕਦੇ ਹੋ ਜਾ ਫਿਰ ਇਸਦਾ ਜੂਸ ਬਣਾ ਕੇ ਇਸਨੂੰ ਸੇਵਨ ਕਰ ਸਕਦੇ ਹੋ ਇਸ ਨਾਲ ਉਪਰ ਦਸਿਆਂ ਸਾਰੀਆਂ ਸਮਸਿਆਵਾਂ ਦੂਰ ਹੋ ਜਾਣਗੀਆਂ ਤੇ ਤੁਸੀ ਸੇਹਤਮੰਦ ਰਹੋਗੇ

Leave a Reply

Your email address will not be published. Required fields are marked *