2 ਚਮਚ ਖਾਣ ਨਾਲ 7 ਦਿਨਾਂ ਚ ਮੋਟਾਪਾ ਖ-ਤ-ਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ 5 ਨਿੰਬੂ ਲੈਣੇ ਹਨ ਨਿੰਬੂ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ,ਇਸ ਵਿਚ ਵਿਟਾਮਿਨ C,ਸਿ-ਟ-ਰਿ-ਕ ਐ-ਸਿ-ਡ ਹੁੰਦਾ ਹੈ,ਇਸ ਤੋਂ ਇਲਾਵਾ ਨਿੰਬੂ ਖਾਣੇ ਨੂੰ ਪ-ਚਾ-ਉ-ਣ ਲਈ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਤੇ ਪਾਚਕ ਸੰਬੰਧੀ ਬਿ-ਮਾ-ਰੀ-ਆਂ ਤੋਂ ਬ-ਚਾ-ਉ-ਣ ਲਈ ਨਿੰਬੂ ਕਿਸੇ ਵ-ਰ-ਦਾ-ਨ ਤੋਂ ਘੱਟ ਨਹੀਂ ਹੁੰਦਾ। ਇਸ ਲਈ ਤੁਸੀਂ 5 ਨਿੰਬੂ ਲੈਣੇ ਹਨ ਕਾਲਾ ਨਮਕ ਤੇ ਰਾਈ, ਤੁਸੀਂ ਸਭ ਤੋਂ ਪਹਿਲਾਂ ਨਿੰਬੂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਨੂੰ ਟੁ-ਕ-ੜਿ-ਆਂ ਵਿਚ ਕੱ-ਟ ਲੈਣਾ ਹੈ ਤੇ ਇਸ ਨੂੰ ਛਿ-ਲ-ਕਿ-ਆ ਸਮੇਤ ਹੀ ਮਿਕਸੀ ਵਿੱਚ ਪਾ ਦੇਣਾ

ਹੈ ਤੇ ਉਪਰੋਂ ਦੀ ਦੋ ਚਮਚ ਰਾਈ ਪਾ ਦੇਣੀ ਹੈ ਤੇ ਅੱਧਾ ਚਮਚ ਕਾਲਾ ਨਮਕ ਮਿਲਾ ਦੇਣਾ ਹੈ ਤੁਸੀਂ ਇਸ ਨੁਸਖੇ ਦਾ ਇਕ ਪੇਸਟ ਤਿਆਰ ਕਰ ਲੈਣਾ ਹੈ ਤੇ ਕੱਚ ਦੇ ਬਰਤਨ ਵਿਚ ਪਾ ਕੇ ਫਰਿੱਜ ਵਿਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਫਿਰ ਸਵੇਰੇ ਉੱਠ ਕੇ ਤੁਸੀ ਇਸ ਪੇਸਟ ਦਾ ਇਕ ਚੱਮਚ ਲੈ ਕੇ ਇਕ ਗਲਾਸ ਪਾਣੀ ਵਿਚ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਵਿੱਚ ਸ਼ਹਿਦ ਵੀ ਮਿਲਾ ਸਕਦੇ ਹੋ ਪਰ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਸ਼ਹਿਦ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਸ਼ਹਿਦ ਸਿਰਫ ਸੁਆਦ ਲਈ ਹੈ ਤੇ ਜੇਕਰ ਤੁਸੀਂ ਇਸ ਨੂੰ ਸਿੱਧਾ ਹੀ ਪੀ ਸਕਦੇ ਹੋ ਤਾਂ ਫਿਰ ਤੁਸੀਂ ਸ਼ਹਿਦ ਦਾ ਇ-ਸ-ਤੇ-ਮਾ-ਲ ਨਾ ਕਰੋ,ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਸੇ-ਵ-ਨ ਕਰੋ ਤੇ ਪੰਦਰਾਂ ਵੀਹ ਮਿੰਟ ਤੱਕ ਤੁਸੀਂ ਕੁਝ ਨਹੀਂ ਖਾਣਾ ਅਜਿਹਾ ਕਰਨ ਨਾਲ ਤੁਹਾਡਾ ਮੋਟਾਪਾ ਘੱਟ ਜਾਵੇਗਾ ਤੇ ਸੱਤ ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਫ਼ਰਕ ਨਜ਼ਰ ਆ ਜਾਵੇਗਾ ਤੇ 7 ਦਿਨ ਹੀ ਤੁਸੀਂ ਇਸ ਨੁਸਖੇ ਦਾ ਪ-ਰ-ਯੋ-ਗ ਕਰਨਾ ਹੈ ਤੇ 7 ਦਿਨ ਤੱਕ ਹੀ ਤੁਸੀਂ ਇਸ ਨੁਸਖੇ ਨੂੰ ਸਟੋਰ ਕਰਕੇ ਰੱਖ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.