Tomato ketchup ਖਾਣ ਨਾਲ ਹੋ ਸਕਦੀਆਂ ਹਨ ਕਿਡਨੀਆਂ ਇਹ ਬਿਮਾਰੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਬੱਚੇ ਆਮ ਤੌਰ ‘ਤੇ ਹਰ ਚੀਜ਼ ਦੇ ਨਾਲ Tomato ketchup ਖਾਣਾ ਪਸੰਦ ਕਰਦੇ ਹਨ। ਫਿਰ ਚਾਹੇ ਉਹ ਸੈਂਡਵਿਚ ਹੋਣ, ਕੱਟਲੇਟ ਹੋਣ ਜਾਂ ਮੈਗੀ ਹੋਵੇ। ਕਈ ਵਾਰ ਛੋਟੇ ਬੱਚੇ ਇਸਦੇ ਸੁਆਦ ਦਾ ਮਜ਼ਾ ਲੈਣ ਲਈ ਇਸਨੂੰ ਸੁੱਕਾ ਹੀ ਖਾ ਜਾਂਦੇ ਹਨ।ਤੁਹਾਨੂੰ ਦੱਸ ਦੇਈਏ ਕਿ ketchup ਖਾਣ ਦੀ ਆ-ਦ-ਤ ਸਿਰਫ ਬੱਚਿਆਂ ਵਿੱਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ। ਬਰੈੱਡ ਪਕੌੜੇ, ਮੈਗੀ, ਪੀਜ਼ਾ ਜਾਂ ਬਰਗਰ, ਪਾਸਤਾ ਆਦਿ ਇਨ੍ਹਾਂ

WhatsApp Group (Join Now) Join Now

ਸਾਰਿਆਂ ਨਾਲ ketchup ਖਾਣ ਦੀ ਆ-ਦ-ਤ ਹੁੰਦੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈ-ਰਾ-ਨੀ ਹੋਵੇਗੀ ਕਿ ਜ਼ਿਆਦਾ ਮਾਤਰਾ ਵਿੱਚ Tomato ketchup ਖਾਣਾ ਸਿਹਤ ਲਈ ਵੀ ਨੁ-ਕ-ਸਾ-ਨ-ਦਾ-ਇਕ ਵੀ ਹੋ ਸਕਦਾ ਹੈ।ਦਰਅਸਲ, ਇੱਕ ਰਿਪੋਰਟ ਦੇ ਅਨੁਸਾਰ ketchup ਵਿੱਚ ਨਾ ਤਾਂ ਪ੍ਰੋਟੀਨ ਹੁੰਦਾ ਹੈ ਅਤੇ ਨਾ ਹੀ ਫਾਈਬਰ। ਇਸ ਵਿੱਚ ਸਿਹਤ ਨੂੰ ਨੁ-ਕ-ਸਾ-ਨ ਪਹੁੰਚਾਉਣ ਵਾਲੇ ਪ-ਦਾ-ਰ-ਥ ਜ਼ਿਆਦਾ ਹੁੰਦੇ ਹਨ। ketchupਵਿੱਚ ਖੰਡ, ਨਮਕ ਤੇ ਕਈ ਤਰ੍ਹਾਂ ਦੇ ਮ-ਸਾ-ਲਿ-ਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਬਹੁਤ ਹਾ-ਨੀ-ਕਾ-ਰ-ਕ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਮਾ-ੜੇ ਪ੍ਰ-ਭਾ-ਵਾਂ ਬਾਰੇ:

ਪੌਸ਼ਟਿਕ ਤੱਤ – ਟਮਾਟਰ ਵਿੱਚ ਬਹੁਤ ਸਾਰੇ ਪੌ-ਸ਼-ਟਿ-ਕ ਤੱ-ਤ ਨਹੀਂ ਪਾਏ ਜਾਂਦੇ, ਜਿਸ ਕਾਰਨ ਇਸ ਵਿੱਚ ਪ੍ਰੋਟੀਨ ਅਤੇ ਫਾਈਬਰ ਨਹੀਂ ਹੁੰਦੇ, ਇਸ ਲਈ ਜ਼ਿਆਦਾ ketchup ਸਿਹਤ ਲਈ ਹਾ-ਨੀ-ਕਾ-ਰ-ਕ ਹੁੰਦੀ ਹੈ।ਦਿਲ ਦੀ ਸ-ਮੱ-ਸਿ-ਆ- ਟਮਾਟਰ ਵਿੱਚ ਫ-ਰੂ-ਕ-ਟੋ-ਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਟ੍ਰਾ-ਈ-ਗ-ਲਾ-ਈ-ਸ-ਰਾ-ਇ-ਡ-ਸ ਨਾਮਕ ਰਸਾਇਣ ਬਣਾਉਂਦਾ ਹੈ ਅਤੇ ਇਹ ਰਸਾਇਣ ਦਿਲ ਲਈ ਖ-ਤ-ਰ-ਨਾ-ਕ ਹੁੰਦਾ ਹੈ। ਇਸ ਨਾਲ ਦਿਲ ਸੰ-ਬੰ-ਧੀ ਬਿ-ਮਾ-ਰੀ-ਆਂ ਹੋ ਸਕਦੀਆਂ ਹਨ।

ਮੋਟਾਪਾ – Tomato ketchup ਵਿੱਚ ਫਰੂਕਟੋਜ਼ ਜ਼ਿਆਦਾ ਹੋਣ ਕਾਰਨ ਮੋਟਾਪਾ ਵਧਦਾ ਹੈ ਅਤੇ ਇਨਸੁਲਿਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਜੋ ਸਿਹਤ ਲਈ ਹਾ-ਨੀ-ਕਾ-ਰ-ਕ ਹੈ।ਐਸਿਡਿਟੀ- Tomato ketchup ਐ-ਸਿ-ਡਿ-ਕ ਬਣੀ ਰਹਿੰਦੀ ਹੈ, ਇਸ ਲਈ ਇਹ ਐ-ਸਿ-ਡਿ-ਟੀ ਅਤੇ ਹਾ-ਰ-ਟ-ਬ-ਰ-ਨ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਕਰ ਦਿੰਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਵੀ ਖ-ਰਾ-ਬ ਕਰਦਾ ਹੈ।

Leave a Reply

Your email address will not be published. Required fields are marked *