ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਵਿਚ ਜੰਮੀ ਹੋਈ ਗਰਮੀ ਬਾਹਰ ਨਿਕਲ ਜਾਵੇਗੀ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ,ਸਰੀਰ ਵਿਚ ਥਕਾਵਟ ਨਹੀਂ ਹੋਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੁਹਾਡੇ ਖੂਨ ਦੀ ਸਫਾਈ ਹੋ ਜਾਵੇਗੀ, ਤੁਹਾਡੇ ਸਰੀਰ ਦੀ ਅੰਦਰੂਨੀ ਤੌਰ ਤੇ ਸਫਾਈ ਹੋ ਜਾਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ, ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ, ਤੁਹਾਡੇ ਲਿਵਰ ਦੀ ਸਾਰੀ ਗਰਮੀ ਨੂੰ ਬਾਹਰ ਕੱਢਣ ਦੇ ਲਈ
ਅਤੇ ਲਿਵਰ ਦੇ ਵਿੱਚ ਸਫਾਈ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਇਸ ਜਾਣਕਾਰੀ ਵਿੱਚ ਕੁਝ ਨੁਕਤੇ ਦੱਸੇ ਜਾਣਗੇ ਜਿਸਦਾ ਇਸਤੇਮਾਲ ਕਰਕੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਪੰਜ ਸੱਤ ਕਿਸ਼ਮਿਸ਼ ਲੈ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਕ ਗਲਾਸ ਪਾਣੀ ਵਿਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਖਾਲੀ ਪੇਟ ਸਭ ਤੋਂ ਪਹਿਲਾਂ
ਤੁਸੀਂ ਕਿਸ਼ਮਿਸ਼ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਕਦੇ ਤੋਂ ਬਾਅਦ ਉਹ ਸਾਰਾ ਪਾਣੀ ਤੁਸੀਂ ਪੀ ਲੈਣਾ ਹੈ,ਇਸ ਤੋਂ ਇਲਾਵਾ ਤੁਸੀਂ ਚੁਕੰਦਰ ਅਤੇ ਗਾਜਰ ਦਾ ਜੂਸ ਦਾ ਸੇਵਨ ਕਰ ਰੱਖਦੇ ਹੋਏ ਇਸ ਵਿੱਚ ਬੀਟਾ ਕੈਰੋਟੀਨ ਬਹੁਤ ਮਾਤਰਾ ਵਿੱਚ ਹੁੰਦਾ ਹੈ,ਇਸ ਨਾਲ ਵੀ ਸਾਡੇ ਸਰੀਰ ਦੀ ਸਫਾਈ ਹੁੰਦੀ ਹੈ ਸਾਡੇ ਖੂਨ ਦੀ ਸਫਾਈ ਹੁੰਦੀ ਹੈ ਸਾਡਾ ਨਵਾਂ ਖੂਨ ਬਣ ਜਾਂਦਾ ਹੈ, ਅਤੇ ਇਸ ਦਾ ਇਸਤੇਮਾਲ ਖਾਣਾ ਖਾਣ ਤੋਂ ਬਾਅਦ ਕਰਨਾ ਚਾਹੀਦਾ ਹੈ ਇਸ ਲਈ ਤੁਸੀਂ ਚੁਕੰਦਰ ਲੈਣੀ ਹੈ ਅਤੇ ਗਾਜਰ ਲਣੀ ਹੈ
ਅਤੇ ਉਸ ਤੋਂ ਬਾਅਦ ਤੁਸੀ ਉਨਾਂ ਨੂੰ ਮਿਕਸੀ ਵਿਚ ਪਾ ਕੇ ਇਸ ਦਾ ਜੂਸ ਬਣਾ ਕੇ ਤੁਸੀਂ ਸੇਵਨ ਕਰਦਾ ਹੈ,ਇਸ ਦਾ ਸੇਵਨ ਕਰਨ ਦੇ ਨਾਲ ਕੁਝ ਦਿਨਾਂ ਦੇ ਵਿੱਚ ਤੁਹਾਡਾ ਲਿਵਰ ਮਜ਼ਬੂਤ ਹੋ ਜਾਵੇਗਾ ਤੁਹਾਡੇ ਲੀਵਰ ਦੀ ਸਮੱਸਿਆ ਖਤਮ ਹੋ ਜਾਵੇਗੀ, ਇਸ ਲਈ ਤੁਸੀਂ ਆਪਣੇ ਲੀਵਰ ਦੀ ਜੇਕਰ ਤੰਦਰੁਸਤੀ ਚਾਹੁੰਦੇ ਹੋ ਤੁਹਾਡਾ ਲਿਵਰ ਹਮੇਸ਼ਾ ਤੰਦਰੁਸਤ ਰਹੇ ਤਾਂ ਤੁਸੀਂ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਇਸ ਦੇ ਲਈ ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਉਸ ਵਿਚ ਅੱਧਾ ਨਿੰਬੂ ਨਿਚੋੜ ਦੇਣ ਹੈ
ਅਤੇ ਉਸ ਵਿਚ ਇਕ ਚੌਥਾਈ ਚਮਚ ਹਲਦੀ ਪਾ ਲੈਣੀ ਹੈ ਇਸ ਕਰਕੇ ਇਸ ਦਾ ਸੇਵਨ ਕਰਦਾ ਹੈ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਲਿਵਰ ਬਹੁਤ ਮਜ਼ਬੂਤ ਹੋ ਜਾਵੇਗਾ, ਲੀਵਰ ਦੀਆ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ, ਕਦੇ ਤੁਹਾਡੇ ਲਿਵਰ ਦੀ ਗਰਮੀ ਵੀ ਖਤਮ ਹੋ ਜਾਵੇਗੀ ਤੁਹਾਡੇ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਵੇਗੀ, ਅਤੇ ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਵੀ ਖ਼ਤਮ ਹੋ ਜਾਣਗੀਆਂ, ਕਿਉਂਕਿ ਹੈ ਜਿਸਦਾ ਸਰੀਰ ਅੰਦਰੂਨੀ ਤੌਰ ਤੇ ਤੰਦਰੁਸਤ ਰਹੇਗਾ ਤਾਂ ਅਸੀਂ ਬਾਹਰੀ ਤੌਰ ਤੇ ਵੀ ਹਮੇਸ਼ਾ ਤੰਦਰੁਸਤ ਅਤੇ ਸੁੰਦਰ ਨਜ਼ਰ ਆਵਾਂਗੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ