ਕੁਦਰਤੀ ਨਿਖਾਰ ਲਿਆਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ,ਛਾ-ਣ-ਬੂ-ਰਾ ਤੇ ਸ਼ਹਿਦ ਨੂੰ ਮਿਲਾ ਕੇ ਆਪਣੇ ਚਿਹਰੇ ਤੇ ਮ-ਸਾ-ਜ ਕਰੋ ਤੇ ਪੰਜ ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਸ ਪੈ-ਕ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਦੀ ਚ-ਮ-ੜੀ ਸਾ-ਧਾ-ਰ-ਨ ਹੋਵੇ ਤੇ ਉਹ ਚਿਹਰੇ ਦੀ ਚ-ਮ-ੜੀ ਨੂੰ ਖੁ-ਸ਼-ਕ ਬਣਾਉਣਾ ਚਾਹੁੰਦੇ ਹੋਣ, ਸਾਧਾਰਨ ਚ-ਮ-ੜੀ ਵਾਲੇ ਲੋਕ ਕੱਚਾ ਦੁੱਧ ਲੈ ਲਵੋ ਤੇ ਫਿਰ ਇਸ ਨੂੰ ਰੂੰ ਨਾਲ ਆਪਣੇ ਚਿਹਰੇ ਤੇ ਲਗਾਓ ਤੇ

ਪੰਜ ਮਿੰਟ ਬਾਅਦ ਇਸ ਨੂੰ ਛੱ-ਡ ਦਵੋ ਤੇ ਬਾਅਦ ਵਿੱਚ ਚਿਹਰੇ ਨੂੰ ਪਾਣੀ ਨਾਲ ਧੋ ਲਵੋ ਇਸ ਨਾਲ ਚਿਹਰੇ ਤੇ ਕੁ-ਦ-ਰ-ਤੀ ਸੁੰ-ਦ-ਰ-ਤਾ ਆਵੇਗੀ।ਗੁ-ਲਾ-ਬ ਜਲ ਨੂੰ ਵੇਸਣ ਵਿਚ ਮਿਲਾ ਕੇ ਮਿਸ਼ਰਣ ਤਿਆਰ ਕਰ ਲਵੋ ਤੇ ਫਿਰ ਇਸ ਮਿ-ਸ਼-ਰ-ਣ ਨੂੰ ਚਿਹਰੇ ਤੇ ਲਗਾਓ ਤੇ ਪੰਜ ਮਿੰਟ ਬਾਅਦ ਚਿਹਰਾ ਧੋ ਲਵੋ ਜਿਨ੍ਹਾਂ ਦੀ ਸ-ਕਿੱ-ਨ ਓ-ਇ-ਲੀ ਹੈ ਉਨ੍ਹਾਂ ਲੋਕਾਂ ਲਈ ਇਹ ਫੇਸ ਪੈਕ ਸਭ ਤੋਂ ਵਧਿਆ ਫੇਸ ਪੈਕ ਮੰਨਿਆ ਜਾਂਦਾ ਹੈ ਨਿੰਬੂ ਦਾ ਰਸ ਗੁਲਾਬ ਜਲ ਤੇ

ਮਸਰਾਂ ਦੀ ਲਾਲ ਪੀਸੀ ਹੋਈ ਦਾਲ ਦਾ ਮਿ-ਸ਼-ਰ-ਣ ਬਣਾ ਕੇ ਆਪਣੇ ਚਿਹਰੇ ਤੇ ਲਗਾਉ ਤੇ 10 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਹ ਫੇਸ ਪੈਕ ਵੀ ਆਇਲੀ ਸਕਿਨ ਵਾਲਿਆਂ ਲਈ ਬਹੁਤ ਵਧੀਆ ਹੁੰਦਾ ਹੈ। ਚਾਹ ਦੀ ਪੱਤੀ ਨੂੰ ਪਾਣੀ ਵਿਚ ਉ-ਬਾ-ਲ ਕੇ ਠੰਡਾ ਕਰ ਲਵੋ ਤੇ ਇਸ ਨਾਲ ਚਿਹਰੇ ਦੀ ਚਮੜੀ ਨੂੰ ਸਾਫ ਕਰੋ ਇਸ ਨਾਲ ਤੁਹਾਡੀ ਚ-ਮ-ੜੀ ਟਾ-ਈ-ਟ ਹੋਵੇਗੀ ਤੇ ਤਾਜਗੀ ਦਾ ਅਹਿ-ਸਾਸ ਹੋਵੇਗਾ। ਪੀਸੇ ਦੇ ਹੋਏ ਬ-ਦਾ-ਮ ਤੇ ਛਾ-ਣ-ਬੂ-ਰੇ ਵਿਚ ਗੁਲਾਬ ਜਲ ਮਿਲਾ ਕੇ ਮਿ-ਸ਼-ਰ-ਣ ਤਿਆਰ ਕਰ ਲਵੋ ਤੇ ਇਸ ਨਾਲ ਚਿਹਰੇ ਦੀ ਮ-ਸਾ-ਜ ਕਰੋ ਤੇ ਦਸ ਮਿੰਟ ਬਾਅਦ ਚਿਹਰਾ ਸਾਫ ਕਰ ਲਵੋ ਇਹ ਫੇਸ ਪੈਕ ਖੁਸ਼ਕ

ਚ-ਮ-ੜੀ ਵਾਲਿਆਂ ਲਈ ਬਹੁਤ ਵਧਿਆ ਹੈ। ਚਾਰ ਚਮਚ ਮੁ-ਲ-ਤਾ-ਨੀ ਮਿੱਟੀ ਵਿਚ ਦੋ ਚਮਚ ਸ਼ਹਿਦ ਦੋ ਚਮਚ ਦਹੀਂ ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਆਪਣੀ ਚ-ਮ-ੜੀ ਤੇ ਲਗਾਓ ਤੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋਅ ਲਵੋ ਤੇ ਉਸ ਤੋਂ ਬਾਅਦ ਇਕ ਬਰਫ ਦਾ ਟੁ-ਕ-ੜਾ ਲੈ ਕੇ ਆਪਣੇ ਚਿਹਰੇ ਤੇ ਰ-ਗ-ੜੋ ਇਸ ਨਾਲ ਤੁਹਾਡੀ ਚ-ਮ-ੜੀ ਟਾਈਟ ਹੋਵੇਗੀ। ਆਇਲੀ ਸਕਿਨ ਲਈ

ਵੇਸਣ ਹਲਦੀ ਨਿੰਬੂ ਗੁਲਾਬ ਤੇ ਦਹੀ ਨੂੰ ਮਿਲਾ ਕੇ ਲੇਪ ਤਿ-ਆ-ਰ ਕਰੋ ਇਸ ਨੂੰ ਆਪਣੇ ਚਿਹਰੇ ਤੇ ਲਗਾਓ ਤੇ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਸ ਪੈਕ ਦੀ ਵਰਤੋਂ ਹਫਤੇ ਵਿਚ ਇਕ ਵਾਰ ਕਰੋ ਇਸ ਨਾਲ ਫੇਸ ਤੇ ਫਾ-ਲ-ਤੂ ਓ-ਇ-ਲ ਨਹੀਂ ਆਵੇਗਾ। ਖੀਰੇ ਦੇ ਰਸ ਵਿਚ ਟਮਾਟਰ ਦਾ ਰਸ ਮਿਲਾ ਕੇ ਚ-ਮ-ੜੀ ਤੇ ਲਗਾਓ ਤੇ ਕੁਝ ਦੇਰ ਲਈ ਛੱ-ਡ ਦਿਓ ਤੇ 10 ਮਿੰਟ ਬਾਅਦ ਚਿਹਰਾ ਧੋ ਲਵੋ ਇਸ ਨਾਲ ਚਿ-ਹ-ਰੇ ਤੇ ਕੁਦਰਤੀ ਸੁੰ-ਦ-ਰ-ਤਾ ਆਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.