ਸ਼ੂਗਰ ਦੀ ਗੋਲੀ ਖਾਣ ਤੋਂ ਪਹਿਲਾਂ ਆਹ ਡਾਕਟਰ ਦੀ ਮੰਨ ਲਓ ਸਲਾਹ

ਵੀਡੀਓ ਥੱਲੇ ਜਾ ਕੇ ਦੇਖੋ, ਸ਼ੂਗਰ ਦੀ ਗੋ-ਲੀ ਖਾਣ ਤੋਂ ਪਹਿਲਾਂ ਇਹ ਜਾਣਕਾਰੀ ਇਕ ਵਾਰ ਜ਼ਰੂਰ ਦੇਖੋ,ਤੁਹਾਨੂੰ ਕਦੇ ਵੀ ਸ਼ੂਗਰ ਚੈੱਕ ਕਰਾਉਣ ਦੀ ਲੋੜ ਨਹੀਂ ਪਵੇਗੀ,ਇਸ ਜਾਣਕਾਰੀ ਨੂੰ ਇਕ ਵਾਰ ਧਿਆਨ ਜ਼ਰੂਰ ਪੜ੍ਹੋ,ਹੁਣ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਉਸ ਦੇ ਕਿਹੜੇ ਕਿਹੜੇ ਲੱਛਣ ਹੁੰਦੇ ਹਨ,ਉਨ੍ਹਾਂ ਦੇ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਥਕਾਵਟ ਹੁੰਦੀ ਹੈ ਉਨ੍ਹਾਂ ਨੂੰ ਪੇਸ਼ਾਬ ਵਾਰ-ਵਾਰ ਆਉਂਦਾ ਹੈ,ਉਹਨਾਂ ਦੇ ਗੋਡੇ ਮੋਢੇ ਤੰਗ ਕਰਦੇ ਰਹਿੰਦੇ ਹਨ,

ਪਿਆਸ ਜ਼ਿਆਦਾ ਲੱਗਦੀ ਹੈ ਭੁੱਖ ਜ਼ਿਆਦਾ ਲੱਗਦੀ ਹੈ,ਕਈ ਵਾਰ ਅੱਖਾਂ ਦੇ ਵਿਚ ਜਲਣ ਹੁੰਦੀ ਹੈ ਅੱਖਾਂ ਦੇ ਅਗੇ ਧੁੰਦਲਾ ਨਜ਼ਰ ਆਉਂਦਾ,ਕਿਸੇ ਦਾ ਹਾਰਟ ਅਟੈਕ ਸਮੱਸਿਆ ਹੋ ਜਾਂਦੀ ਹੈ ਕਿਸੇ ਦੀ ਕਿਡਨੀ ਫੇਲ੍ਹ ਹੋ ਜਾਂਦੀ,ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਹੁੰਦੀ ਹੈ ਜਦੋਂ ਉਹ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਤਾਂ, ਸਾਨੂੰ ਇਸ ਸਮੱਸਿਆ ਪੈਦਾ ਹੋਣ ਲੱਗ ਜਾਂਦੀ ਹੈ,ਸਾਡੇ ਸਰੀਰ ਨੂੰ ਹਰ ਕੰਮ ਕਰਨ ਲਈ ਊਰਜਾ ਚਾਹੀਦੀ ਹੈ ਸ਼ੂਗਰ ਦੇ ਵਿੱਚ ਮਿਲਦੀ ਹੈ

WhatsApp Group (Join Now) Join Now

ਸਾਡੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਜਾ ਕੇ ਸਾਨੂੰ ਉਦੋਂ ਮਿਲਦੀ ਹੈ ਖਾਣੇ ਦੇ ਵਿੱਚ ਸ਼ੂਗਰ ਹੁੰਦੀ ਹੈ,ਅਤੇ ਇਹ ਸ਼ੂਗਰ ਨੂੰ ਪਚਾਉਣ ਦਾ ਕੰਮ ਇੰਸੂਲੀਨ ਦਾ ਹੁੰਦਾ ਹੈ,ਇਨਸੂਲਿਨ ਦਾ ਕੰਮ ਹੁੰਦਾ ਹੈ ਬਲੱਡ ਦੇ ਵਿਚ ਜਿੱਥੇ ਸ਼ੂਗਰ ਦਾ ਲੋੜ ਹੈ ਉੱਥੇ ਇਸ ਨੂੰ ਪਹੁੰਚ ਕਰਨਾ,ਜਦੋਂ ਇਨਸੂਲਿਨ ਦਾ ਕੰਮ ਸਹੀ ਤਰ੍ਹਾਂ ਨਹੀਂ ਹੁੰਦਾ ਤਾਂ, ਸਾਡੇ ਸਰੀਰ ਦੇ ਖ਼ੂ-ਨ ਦੇ ਵਿੱਚ ਸ਼ੂਗਰ ਦੀ ਮਾਤਰਾ ਆਮ ਨਾਲੋਂ ਜ਼ਿਆਦਾ ਵਧਣ ਲੱਗ ਜਾਂਦੀ ਹੈ ਇਸ ਪ੍ਰਕਿਰਿਆ ਨੂੰ ਸ਼ੂਗਰ ਕਿਹਾ ਜਾਂਦਾ ਹੈ,ਆਮ ਤੌਰ ਤੇ ਕਿਹਾ ਜਾਂਦਾ ਹੈ

ਕਿ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ,ਪਰ ਅਸਲ ਵਿਚ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ, ਜਿਵੇਂ ਕੇ ਬਾਹਰ ਦੀਆਂ ਚੀਜ਼ਾਂ ਕੋਲ ਡਰਿੰਕ ਬਾਹਰ ਦੇ ਜਿਆਦਾ ਮਿੱਠੇ ਵਾਲੇ ਖਾਣੇ, ਹੁਣ ਵਿਚ ਅਜਿਹੇ ਤੱ-ਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਵਿੱਚ, ਇਨਸੁਲਿਨ ਨੂੰ ਸਹੀ ਕੰਮ ਨਹੀਂ ਕਰਨ ਦਿੰਦੇ, ਜਿਸ ਕਾਰਨ ਸ਼ੂਗਰ ਵਧ ਜਾਂਦੀ ਹੈ , ਇਸ ਸਮੱਸਿਆ ਨੂੰ ਰੋਕਣ ਲਈ ਤੁਸੀਂ ਸਵੇਰ ਦੇ ਸਮੇਂ ਸੈਰ ਜਰੂਰ ਕਰਨੀ ਹੈ,ਫਲ-ਫਰੂਟ ਦਾ ਸੇਵਨ ਵੀ ਕਰਨਾ ਹੈ,ਜੇਕਰ ਆਮ ਤੌਰ ਤੇ ਕਈ ਲੋਕਾਂ ਦੀ ਸ਼ੂਗਰ ਵੱਧ ਘੱਟ ਹੁੰਦੀ ਹੈ ਕਈਆਂ ਨੂੰ ਕਿਸ ਤੇ ਸਮੱਸਿਆ ਹੁੰਦੀ ਹੈ

ਕਈਆਂ ਨੂੰ ਕਿੰਨੀ ਮਾਤਰਾ ਦੀ ਸਮੱਸਿਆ ਹੋਣ ਲੱਗਦੀ,ਜਦੋਂ ਤੁਹਾਨੂੰ ਲੱਗੇ ਕਿ ਤੁਸੀਂ,ਤੁਹਾਨੂੰ ਅੱਖਾਂ ਨੂੰ ਸਾਫ਼ ਨਹੀਂ ਦਿਸ ਰਿਹਾ ਹੈ ਤੁਹਾਨੂੰ ਪਿਸ਼ਾਬ ਜਿਆਦਾ ਆ ਰਿਹਾ ਹੈ ਭੁੱਖ ਜਿਆਦਾ ਲੱਗ ਰਹੀ ਹੈ ਪਾਣੀ ਦੀ ਪਿਆਸ ਬਹੁਤ ਲੱਗਦੀ ਹੈ,ਤੁਹਾਡੇ ਗੋਡੇ ਮੁੱਢ ਦੇ ਉੱਤੇ ਰਹਿੰਦੇ ਹਨ,ਤੁਹਾਡਾ ਸਰੀਰ ਥਕਿਆ ਟੁੱਟਿਆ ਰਹਿੰਦਾ ਹੈ, ਤਾਂ ਤੁਸੀਂ ਉਸ ਸਮੇਂ, ਡਾਕਟਰ ਦੀ ਸਲਾਹ ਦੇ ਅਨੁਸਾਰ ਦਵਾਈ ਜਰੂਰ ਲੈਣੀ ਹੈ, ਤੁਸੀਂ ਇਸ ਵਿਚ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ ਦਾਲਾਂ, ਛੋਲੇ ਕਾਲੇ ਛੋਲੇ ਖਾਓ, ਅਤੇ ਜਦੋਂ ਕਿਸੇ ਨੂੰ ਉਪਰ ਦੱਸੀਆਂ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ ਉਹ ਤੁਰੰਤ ਡਾਕਟਰ ਕੋਲ, ਆਪਣੇ ਡਾਕਟਰ ਨੂੰ ਆਪਣੀਆਂ ਸ-ਮੱ-ਸਿ-ਆ-ਵਾਂ ਦੱਸ ਕੇ ਇਹ ਆਪਣੀ ਸ਼ੂਗਰ

ਚੈੱ-ਕ ਕਰਵਾ ਕੇ ਡਾਕਟਰ ਦੀ ਸਲਾਹ ਅਨੁਸਾਰ ਦ-ਵਾ-ਈ ਲਵੋ,ਜੇਕਰ ਇਹ ਅੱਠ ਚੀਜ਼ਾਂ ਜੇਕਰ ਸਾਨੂੰ ਇਹ ਚੀਜ਼ਾਂ ਹੁੰਦੀਆਂ ਹਨ ਤਾਂ ਤੁਸੀਂ ਸਹੀ ਹੋ ਸਵੇਰੇ ਸਾਡਾ ਪੇਟ ਸਾਫ਼ ਹੋ ਜਾਣਾ ਚਾਹੀਦਾ ਹੈ ਸਾਡੇ ਸਰੀਰ ਵਿੱਚ ਗੈਸ ਨਹੀਂ ਬਣਨੀ ਚਾਹੀਦੀ, ਸਾਡੇ ਸਰੀਰ ਵਿੱਚ ਚੁਸਤੀ-ਫ਼ੁਰਤੀ ਹੋਣੀ ਚਾਹੀਦੀ ਹੈ, ਤੁਹਾਡਾ ਭਾਰ ਨੌਰਮਲ ਹੋਣਾ ਚਾਹੀਦਾ ਹੈ, ਸਾਡੇ ਸਰੀਰ ਵਿੱਚ ਕੋਈ ਦਰਦ ਨਹੀਂ ਹੋਣੀ ਚਾਹੀਦੀ ਹੈ ਜੋੜਾਂ ਵਿੱਚ ਕੋਈ ਦਰਦ ਨਹੀਂ ਹੋਣਾ ਚਾਹੀਦਾ, ਸਾਨੂੰ ਦੇਣ ਵੈਸੇ ਚੰਗੀ ਵਧੀਆ ਭੁੱਖ ਲੱਗਣੀ ਚਾਹੀਦੀ ਹੈ,

ਸਾਡੇ ਸਰੀਰ ਦੀ ਚਮੜੀ ਤੇ ਕੋਈ ਦਾਣੇ ਕੋਈ ਨਹੀਂ ਹੋਣੇ ਚਾਹੀਦੇ ਸਾਨੂੰ ਚੰਗੀ ਨੀਂਦ ਆਉਣੀ ਚਾਹੀਦੀ ਹੈ, ਜੇਕਰ ਸਾਡੇ ਦਿਮਾਗ ਵਿਚ ਵੀ ਸਨਾਕਾਰਾਤਮਕ ਵਿਚਾਰ ਚਲਦੇ ਰਹਿੰਦੇ ਹਨ ਤਾਂ ਵੀ ਅਸੀਂ ਠੀਕ ਨਹੀਂ,ਇਸ ਲਈ ਜੇਕਰ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਸਰੀਰ ਵਿਚ ਹਨ ਤਾਂ ਤੁਸੀਂ ਤੰ-ਦ-ਰੁ-ਸ-ਤ ਹੋ,ਇਸ ਪਰਕਾਰ ਉਪਰ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਤੁਸੀਂ ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਤਾਂ ਤੁਸੀਂ ਆਪਣੀ ਸ਼ੂਗਰ ਚੈੱ-ਕ ਕਰਵਾ ਕੇ ਡਾਕਟਰ ਦੀ ਸ-ਲਾ-ਹ ਅਨੁਸਾਰ ਦਵਾਈ ਲੈਣੀ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *