ਛਾਤੀ ਵਿੱਚ ਜੰਮੀ ਹੋਈ ਬਲਗਮ ਦਾ ਰਾਮਬਾਣ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਖਾਂਸੀ ਜ਼ੁਕਾਮ ਗਲੇ ਛਾਤੀ ਵਿਚ ਬਲਗਮ ਨੂੰ ਬਾਹਰ ਕੱਢਣ ਲਈ ਤੁਸੀਂ ਇਸ ਨੁਕਤੇ ਨੂੰ ਅਜ਼ਮਾ ਕੇ ਆਪਣੇ ਗਲੇ ਵਿੱਚ ਬਲਗਮ ਅਤੈ ਖਾਸੀ ਅਤੇ ਜੁਕਾਮ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਅਤੇ ਜਿਸ ਨੁਕਤੇ ਬਾਰੇ ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਇਸ ਨੁਕਤੇ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਕਿ ਜੇਕਰ ਕਿਸੇ ਦਾ ਖੂਨ ਗਾ-ੜਾ ਹੋ ਗਿਆ ਹੈ ਜਾ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੈ ਜਾਂ ਕਿਸੇ ਦਾ ਕੈਸਟਰੋਲ ਵਧਦਾ ਹੈ ਜਾਂ

ਫੇਰ ਥਾ-ਇ-ਰਾ-ਇ-ਡ ਦੀ ਸ-ਮੱ-ਸਿ-ਆ ਰਹਿੰਦੀ ਹੈ ਅਤੇ ਇਸ ਪ੍ਰਕਾਰ ਹੋਰ ਵੀ ਬਹੁਤ ਸਾਰੀਆਂ ਬੀ-ਮਾ-ਰੀ-ਆਂ ਤੋਂ ਰਾਹਤ ਦਿਵਾਉਂਦਾ ਹੈ ਇਹ ਨੁਕਤਾ ਅਤੇ ਹੁਣ ਗੱਲ ਕਰਦੇ ਹਾਂ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤਿਆਂ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਦਾਲਚੀਨੀ ਲੈਣੀ ਹੈ ਇਸ ਦੀ ਮਾਤਰਾ ਤੁਸੀਂ ਬਹੁਤ ਹੀ ਥੋੜ੍ਹੀ ਲੈਣੀ ਹੈ 3 ਚੁਟਕੀ ਦੇ ਬਰਾਬਰ ਤੁਸੀਂ ਦਾਲਚੀਨੀ ਪਾਊਡਰ ਲੈਣਾ ਹੈ ਤਦ ਫਿਰ ਇਸ ਵਿਚ ਅੱਧਾ ਚਮਚ ਰਸ ਵਿਚ

WhatsApp Group (Join Now) Join Now

ਸ਼ਹਿਦ ਮਿਲਾ ਦੇਣਾ ਹੈ ਅਤੇ ਤੁਸੀਂ ਵੀ ਇਸ ਦਾ ਇਸਤੇਮਾਲ ਰਾਤ ਨੂੰ ਸੌਣ ਸਮੇਂ ਕਰਨਾ ਹੈ ਅਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਉੱਪਰ ਤੋਂ ਕੋਈ ਵੀ ਚੀਜ਼ ਖਾਣੀ ਪੀਣੀ ਨਹੀਂ ਅਤੇ ਇਸ ਦਾ ਇਸਤੇਮਾਲ ਕਰਨ ਨਾਲ ਗਲੇ ਵਿੱਚ ਖ਼-ਰਾ-ਸ਼ ਹੋਣੀ ਗਲਾ ਦਰਦ ਹੋਣਾ ਸੁੱਕੀ ਖਾਂਸੀ ਜਾਂ ਬਲਗਮ ਵਾਲੀ ਖਾਸੀ ਹਰ ਪ੍ਰਕਾਰ ਦੇ ਜੁਕਾਮ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ ਇਹ ਨੁਕਤਾ ਇਸ ਪ੍ਰਕਾਰ ਅਸੀਂ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਰੋਜ਼ਾਨਾ ਵਰਤ ਸਕਦੇ ਹੋ

ਪਰ ਇਸ ਦੀ ਮਾਤਰਾ ਉੱਪਰ ਦੱਸੇ ਅਨੁਸਾਰ ਹੀ ਲੈਣੀ ਹੈ ਕਿਉਂਕਿ ਦਾਲਚੀਨੀ ਦੀ ਤਸੀਰ ਗਰਮ ਹੁੰਦੀ ਹੈ,ਇਸ ਲਈ ਤੁਸੀਂ ਉਪਰ ਦੱਸੀ ਜਾ ਸਾਰੀ ਜਾਣਕਾਰੀ ਨੂੰ ਧਿਆਨ ਚ ਰੱਖਦਿਆਂ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *