ਚਿਹਰੇ ਨੂੰ ਜਵਾਨ ਤੇ ਬੇਦਾਗ ਬਣਾਉਣ ਲਈ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਨੂੰ ਸੁੰਦਰ ਬਣਾਉਣ ਲਈ ਤੁਸੀਂ ਇਸ ਨੁਕਤੇ ਨੂੰ ਅ-ਜ਼-ਮਾ ਕੇ ਆਪਣੇ ਚਿਹਰੇ ਨੂੰ ਚਮਕਦਾਰ ਅਤੇ ਆਪਣੇ ਚਿਹਰੇ ਤੇ ਨਿ-ਖਾ-ਰ ਲਿਆ ਸਕਦੇ ਹੋ ਅਤੇ ਇਸ ਦੇ ਨਾਲ-ਨਾਲ ਜੇ ਤੁਹਾਡੇ ਚਿਹਰੇ ਦੇ ਦਾਗ-ਧੱਬੇ ਅਤੇ ਝੁ-ਰ-ੜੀ-ਆਂ ਪੈ ਗਈਆ ਹਨ ਤਾਂ ਇਹ ਸਭ ਨੂੰ ਵੀ ਸਹੀ ਕਰੇਂਦਾ ਅਤੇ ਤੁਹਾਡੇ ਢਿੱਲੀ ਚ-ਮ-ੜੀ ਨੂੰ ਟਾਈਟ ਕਰੇਗਾ ਅਤੇ ਚਿਹਰੇ ਤੇ ਇੱਕ ਨਵਾਂ ਨਿ-ਖਾ-ਰ ਲੈ ਕੇ ਆਇਆ ਤੁਸੀਂ ਹਫ਼ਤੇ ਵਿਚ ਹੀ ਆਪਣੇ ਚਿਹਰੇ ਤੇ

ਇਕ ਨਵਾਂ ਨਿ-ਖਾ-ਰ ਦੇਖੋਗੇ ਇਸ ਨੁਕਤੇ ਨੂੰ ਤਿਆਰ ਕਰ ਲਓ ਤੁਸੀਂ ਸਭ ਤੋਂ ਪਹਿਲਾਂ ਇਕ ਛੋਟਾ ਬਰਤਨ ਲੈਂਦਾ ਹੈ ਅਤੇ ਉਸ ਵਿਚ ਇੱਕ ਚਮਚ ਕਣਕ ਦਾ ਆਟਾ ਪਾ ਲੈਣਾ ਹੈ ਅਤੇ ਇੱਕ ਨਿੱਕਾ ਪੈਕਟ ਕੌਫੀ ਦਾ ਲੈਣਾ ਹੈ ਇਸ ਨੂੰ ਉਸ ਆਟੇ ਵਿੱਚ ਮਿਲਾ ਦੇਣਾ ਹੈ ਫਿਰ ਇਸ ਵਿੱਚ 1 ਚਮਚ ਬਾਦਾਮ ਰੋ-ਗ-ਣ ਤੇਲ ਪਾ ਲੈਣਾਂ ਹੈ ਅਤੇ ਫਿਰ ਇਸ ਵਿੱਚ 1 ਚਮਚ ਵਿਟਾਮਿਨ ਈ ਤੇਲ ਦਾ ਪਾ ਦੇਣਾ ਹੈ ਅਤੇ ਫਿਰ ਇਸ ਵਿਚ ਇਕ ਚੱਮਚ ਐ-ਲੋ-ਵੇ-ਰਾ ਜੈਲ ਪਾ ਦੇਣੀ ਹੈ

WhatsApp Group (Join Now) Join Now

ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਅਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਕੱਚਾ ਦੁੱਧ ਲੈਣਾ ਹੈ ਅਤੇ ਉਸ ਨੂੰ ਕਿਸੇ ਰੂਹ ਦੀ ਮਦਦ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤਾਂ ਜੋ ਸਾਡੀ ਚਮੜੀ ਵਿੱਚੋਂ ਮਿੱਟੀ ਬਾਹਰ ਨਿਕਲ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਦੇ ਸਾਰੇ ਹਿੱਸਿਆਂ ਤੇ

ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਬਾਅਦ ਦੋ ਦੋ ਤਿੰਨ ਮਿੰਟ ਤੱਕ ਚਿਹਰੇ ਦੀ ਮਾ-ਲ-ਸ਼ ਕਰਨੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਸਕਦੇ ਹੋ ਅਤੇ ਜੇਕਰ ਤੁਸੀਂ ਵੀ ਇਸ ਦਾ ਅਸਰ ਦੁਗਣਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਨੂੰ ਗਰਮ ਕਰਕੇ ਉਸ ਵਿਚ ਕਿਸੇ ਕੱਪੜੇ ਨੂੰ ਭਿਓ ਲੈਣਾ ਹੈ ਅਤੇ ਉਸ ਗਰਮ ਪਾਣੀ ਵਾਲੇ ਕੱਪੜੇ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੇ ਸਾਰੇ ਰੋਮ ਖੁੱਲ ਜਾਂਦੇ ਹਨ ਅਤੇ

ਇਹ ਨੁਕਤਾ ਹੋਰ ਵੀ ਜ਼ਿਆਦਾ ਵਧੀਆ ਅਸਰ ਕਰੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਚ ਰੱਖਦਿਆਂ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਹ ਨੁਕਤਾ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰ ਦੇਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *