Ganesh Ji-ਚਾਹੇ ਮਰ ਜਾਣਾ ਬੁੱਧਵਾਰ ਨੂੰ 3 ਕੰਮ ਕਦੇ ਨਾ ਕਰੋ ਪਰਿਵਾਰ ਹੋ ਜਾਂਦਾ ਹੈ ਬਰਬਾਦ ਘਰ ਵਿੱਚ ਆਉੰਦੀ ਹੈ ਗਰੀਬੀ ਕੰਗਾਂਲੀ

WhatsApp Group (Join Now) Join Now

Ganesh Ji-ਸਤਿ ਸ੍ਰੀ ਅਕਾਲ ਦੋਸਤੋ ਹਫਤੇ ਦੇ ਸੱਤ ਦਿਨਾ ਦਾ ਅਲੱਗ ਅਲੱਗ ਮਤਬਲ ਹੈ ਤੇ ਸੱਤ ਦਿਨ ਭਗਵਾਨ ਦੇ ਅਲੱਗ ਅਲੱਗ ਸਰੂਪ ਨੂੰ ਸਮਰਪਿਤ ਹੈ ਤੇ ਅੱਜ ਅਸੀ ਗੱਲ ਕਰਾਂਗੇ ਬੁੱਧਵਾਰ ਦੀ ਤੇ ਬੁੱਧਵਾਰ ਦਾ ਦਿਨ ਬੁੱਧੀ ਦੇ ਭਗਵਾਨ Ganesh Ji ਨੂੰ ਸਮਰਪਿਤ ਹੈ ਤੇ ਬੁੱਧਵਾਰ ਦੇ ਦਿਨ ਹੀ ਲੋਕ ਘਰ ਜਾ ਮੰਦਿਰ ਜਾ ਕੇ ਗਣੇਸ਼ ਜੀ ਨੂੰ ਲੱਡੂਆ ਅਤੇ ਮੋਦਕ ਦਾ ਭੋਗ ਲਗਾਉਂਦੇ ਹਨ ਤੇ ਆਪਣੇ ਪਰਿਵਾਰ ਦੀ ਸੁੱਖ ਸਮਰਧੀ ਦੀ ਕਾਮਨਾ ਵੀ ਕਰਦੇ ਹਨ ਤੇ ਮੰਨਣਾ ਹੈ ਕਿ ਬੁੱਧਵਾਰ ਨੂੰ ਕੁਝ ਕੰਮ

ਜੀਵਨ ਵਿੱਚ ਤਕਲੀਫ਼ਾ

ਇਸ ਤਰਾ ਦੇ ਹੁੰਦੇ ਹਨ ਜਿਹਨਾ ਨੂੰ ਨਹੀਂ ਕਰਨੇ ਚਾਹੀਦੀ ਤੇ ਜੇ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਸੁੱਖਾ ਦੀ ਕਮੀ ਹੁੰਦੀ ਹੈ ਤੇ ਜੀਵਨ ਵਿੱਚ ਤਕਲੀਫ਼ਾ ਵੱਧ ਜਾਂਦੀਆ ਹਨ ਤੇ ਉਹ ਕੰਮ ਜੋ ਬੁੱਧਵਾਰ ਨਹੀ ਕਰਨੇ ਚਾਹੀਦੇ ਹਨ ਉਹ ਹਨ, ਸਭ ਤੋਂ ਪਹਿਲਾ ਕੰਮ ਹੈ ਕਿ ਉਤਰ, ਪੱਛਮ ਦਿਸ਼ਾ ਦੀ ਯਾਤਰਾ ਕਰਨੀ ਤੋਂ ਬੱਚਣਾ ਹੈ ਤੇ ਇਸ ਦਿਸ਼ਾ ਵਿੱਚ ਬਹੁਤ ਜਰੂਰੀ ਕੰਮ ਹੋਵੇ ਤਾਂ ਘਰ ਤੋਂ ਉਪਾਅ ਕਰਕੇ ਨਿਕਲੇ ਤੇ ਦੂਜਾ ਹੈ ਬੁੱਧਵਾਰ ਦੇ ਦਿਨ ਕਿਸੇ ਨੂੰ ਪੈਸੇ ਉਧਾਰ ਨਹੀ ਦੇਣੇ ਚਾਹੀਦੇ ਤੇ ਜੇਕਰ ਤੁਸੀ ਬੁੱਧਵਾਰ ਨੂੰ ਕਿਸੇ ਨੂੰ

ਇਹ ਵੀ ਪੜ੍ਹੋ:-ਗਣਪਤੀ ਬੱਪਾ ਦੀ ਕ੍ਰਿਪਾ ਨਾਲ ਇਨ੍ਹਾਂ 6 ਰਾਸ਼ੀਆਂ ਦੀ ਹਰ ਮੁਰਾਦ ਹੋਵੇਗੀ ਪੂਰੀ ਹੋਵੇਗਾ ਪੈਸਾ ਮੁਨਾਫ਼ਾ ਮਿਲੇਗੀ ਸਫਲਤਾ

ਮਹਿਲਾ ਦੀ ਸੰਤਾਨ ਲੜਕੀ

ਪੈਸਾ ਦਿੱਤਾ ਤਾਂ ਉਹ ਤੁਹਾਨੂੰ ਜਲਦੀ ਵਾਪਸ ਨਹੀ ਮਿਲੇਗਾ ਤੇ ਕਾਰੋਬਾਰ ਦਾ ਸਬੰਧ ਹੈ ਬੁੱਧ ਦੇ ਨਾਲ ਤੇ ਉਧਾਰ ਦੇਣ ਦੇ ਨਾਲ ਕਾਰੋਬਾਰ ਤੇ ਵੀ ਪ੍ਰਭਾਵ ਪੈਂਦਾ ਹੈ ਤੇ ਜਿਹਨਾ ਮਹਿਲਾ ਦੀ ਸੰਤਾਨ ਲੜਕੀ ਹੈ ਉਹਨਾ ਨੂੰ ਬੁੱਧਵਾਰ ਸਿਰ ਨਹੀ ਧੋਣਾ ਚਾਹੀਦਾ ਕਿਉਂਕਿ ਸਿਰ ਧੋਣ ਨਾਲ ਬੇਟੀਆਂ ਤੇ ਨਾਕਾਰਾਤਮਿਕ ਪ੍ਰਭਾਵ ਪੈਂਦਾ ਹੈ ਤੇਇਸ ਚੀਜ ਵਿੱਚ ਦੁੱਧ ਜਲਣ ਦੀ ਸੰਭਾਵਨਾ ਹੋਵੇ ਤਾਂ ਇਸ ਤਰਾ ਦਾ ਕੰਮ ਬੁੱਧਵਾਰ ਦੇ ਦਿਨ ਨਾ ਕਰੇ ਤੇ ਭੈਣ, ਬੇਟੀ, ਭੂਆ ਇਹਨਾ ਦਾ ਤੁਹਾਨੂੰ ਖੂਬ ਸਮਾਨ ਕਰਨਾ ਚਾਹੀਦਾ ਹੈ ਤੇ ਜੇਕਰ ਇਹ ਬੁੱਧਵਾਰ ਦੇ ਦਿਨ ਘਰ ਆਉਂਦੇ ਨੇ

ਤਾਂ ਉਹਨਾ ਦਾ ਖੂਬ ਸਨਮਾਨ ਕਰੇ ਤੇ ਇਸ ਤਰਾ ਕਰਨ ਨਾਲ ਤੁਹਾਡਾ ਬੁੱਧ ਗ੍ਰਹਿ ਅੱਛਾ ਫਲ ਦੇਣ ਲੱਗਦਾ ਹੈ ਤੇ ਬੁੱਧਵਾਰ ਦੇ ਦਿਨ ਪਾਨ ਨਹੀ ਖਾਣਾ ਚਾਹੀਦਾ ਤੇ ਪਾਨ ਖਾਣ ਨਾਲ ਜੀਵਨ ਵਿੱਚ ਪ੍ਰੇਸ਼ਾਨੀਆਂ ਆਉਂਦੀਆਂ ਹਨ ਤੇ ਇਸ ਲਈ ਬੁੱਧਵਾਰ ਦੇ ਦਿਨ ਪਾਨ ਖਾਣ ਤੋਂ ਬਚੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਨੂੰ ਦੇਖੋ

Leave a Comment