ਕਾਲੇ ਨਿਸ਼ਾਨ ਅਤੇ ਕਾਲੇ ਘੇਰਿਆਂ ਤੋਂ ਮਿੰਟਾਂ ਚ’ ਆਜ਼ਾਦੀ ਦਵਾਉਣ ਵਾਲਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖ਼ੇ ਦਾ ਇਸਤੇਮਾਲ ਕਰਨ ਲਈ ਤੁਸੀਂ ਤਿੰਨ ਚੀਜ਼ਾਂ ਲੈਣੀਆਂ ਹਨ ਪਹਿਲਾ ਲੈਣੀ ਹੈ ਦਹੀਂ ਤੁਸੀਂ ਦਹੀਂ ਦਾ ਡੇਢ ਚਮਚ ਲੈਣਾ ਹੈ ਦਹੀ ਵਿੱਚ ਇਲੈਕਟਿਵ ਐਸੀਡ ਹੁੰਦਾ ਹੈ ਜੋ ਕਿ ਹਰ ਕਿਸੇ ਦੇ ਮੂੰਹ ਤੇ ਸੂਟ ਕਰ ਜਾਂਦਾ ਹੈ ਜੇਕਰ ਤੁਹਾਡੇ ਮੂੰਹ ਤੇ ਦਾਗ ਧੱਬੇ ਹਨ ਤਾਂ ਦਹੀ ਉਸ ਲਈ ਬਹੁਤ ਵਧੀਆ ਹੈ ਕਿਉਂਕਿ ਦਹੀਂ ਵਿਚ ਇਲੈਕਟੀਵ ਹੁੰਦਾ ਹੈ ਜੋ ਕਿ ਮੁੰਹ ਤੋ ਦਾਗ ਧੱਬੇ ਦੂਰ ਕਰਦਾ ਹੈ ਇਹ ਤੁਹਾਡੇ ਡਾਰਕ ਸਰਕਲ ਨੂੰ ਵੀ ਕਲੀਅਰ ਕਰੇਗਾ

ਜੇਕਰ ਤੁਹਾਡਾ ਫੇਸ ਮੌਸਮ ਬਦਲਣ ਨਾਲ ਔਵਰ ਡਰਾਈਨਸ ਦੀ ਪ੍ਰੋਬਲਮ ਆ ਰਹੀ ਹੈ ਚਿਹਰਾ ਬਹੁਤ ਖਿੱਚਿਆ ਰਹਿੰਦਾ ਹੈ ਚਿਹਰੇ ਤੇ ਨਮੀ ਨਹੀਂ ਹੈ ਤਾਂ ਵੀ ਤੁਸੀਂ ਦਹੀ ਦਾ ਇਸਤੇਮਾਲ ਕਰ ਸਕਦੇ ਹੋ ਦਹੀਂ ਦਾ ਤੁਸੀਂ ਰੋਜ਼ ਇਸਤੇਮਾਲ ਕਰਨਾ ਹੈ ਜੇਕਰ ਤੁਹਾਡੇ ਫੇਸ ਤੇ ਦਹੀ ਸੂਟ ਨਹੀਂ ਕਰਦਾ ਤਾਂ ਤੁਸੀਂ ਇਸ ਵਿੱਚ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਹਾਡਾ ਫੇਸ ਚਿਪਚਿਪਾ ਰਹਿੰਦਾ ਹੈ ਤਾਂ ਵੀ ਤੁਸੀਂ ਦਹੀ ਵਿੱਚ ਪਾਣੀ ਦਾ

WhatsApp Group (Join Now) Join Now

ਇਸਤੇਮਾਲ ਕਰ ਸਕਦੇ ਹੋ ਹੁਣ ਅਸੀਂ ਲੈਣੀ ਹੈ ਹਲਦੀ ਜੋ ਕਿ ਅਸੀਂ ਕਸਤੂਰੀ ਹਲਦੀ ਲੈਣੀ ਹੈ ਤੇ ਦੋ ਚੁਟਕੀਆਂ ਹੀ ਹਲਦੀ ਇਸਤੇਮਾਲ ਕਰਨਾ ਹੈ ਜਿਹੜੀ ਹੱਲਦੀ ਅਸੀਂ ਆਪਣੇ ਘਰ ਦਾ ਭੋਜਨ ਪਕਾਉਣ ਵਿਚ ਇਸਤੇਮਾਲ ਕਰਦੇ ਹਾਂ ਉਸ ਹਲਦੀ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਜੇਕਰ ਉਸ ਹਲਦੀ ਦਾ ਇਸਤੇਮਾਲ ਕਰਾਂਗੇ ਤਾਂ ਇਸ ਨਾਲ ਸਾਡੇ ਫੈਸ ਤੇ ਇਨਫੈਕਸ਼ਨ ਹੋ ਸਕਦੀ ਹੈ ਹਲਦੀ ਵਿੱਚ ਕਰਕਿਉਨਿਕ ਹੂੰਦਾ ਹੈ ਜੋ ਕਿ ਸਾਡੀ ਸਕਿਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਨਾਲ ਹੀ ਅਸੀਂ ਇਸ ਵਿੱਚ ਨੈਚੂਰਲ ਬਲੀਚ ਪਾਵਾਂਗੇ ਜੇਕਰ ਤੁਹਾਨੂੰ ਨਿੰਬੂ ਦਾ ਰਸ ਸੂਟ ਨਾ

ਕਰੇ ਤਾਂ ਤੁਸੀਂ ਆਲੂ ਦਾ ਰਸ ਵੀ ਪਾ ਸਕਦੇ ਹੋ ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਫਿਰ ਬਸ ਤੁਹਾਡਾ ਇਹ ਨੁਸਕਾ ਤਿਆਰ ਹੈ ਇਸ ਦਾ ਇਸਤੇਮਾਲ ਕਰਨ ਲਈ ਤੁਸੀਂ ਆਪਣੇ ਫੇਸ ਤੇ ਜਿਸ ਤਰ੍ਹਾਂ ਤੁਸੀਂ ਕੋਈ ਕ੍ਰੀਮ ਦੀ ਮਸਾਜ ਕਰਦੇ ਹੋ ਉਸ ਤਰ੍ਹਾਂ ਹੀ ਇਸ ਨੁਸਖੇ ਦੀ ਮਸਾਜ ਕਰਨੀ ਹੈ ਜਿਹਨਾਂ ਨੂੰ ਚਸ਼ਮਾ ਲੱਗਾ ਹੋਇਆ ਹੈ ਤੇ ਉਨ੍ਹਾਂ ਦੇ ਡਾਰਕ ਸਰਕਲ ਬਹੁਤ ਹੀ ਜਲਦੀ ਆਉਂਦੇ ਹਨ ਤੇ ਅੱਖਾਂ ਦੇ ਨੀਚੇ ਕਾਲੇ ਧੱਬੇ ਪੈ ਜਾਂਦੇ ਹਨ ਤਾਂ

ਉਨ੍ਹਾਂ ਨੂੰ ਇਸ ਨੁਸਖ਼ੇ ਦਾ ਇਸਤੇਮਾਲ ਕਰਨ ਨਾਲ ਬਹੁਤ ਫਾਇਦਾ ਮਿਲੇਗਾ ਇਸ ਨੁਸਖੇ ਨੂੰ ਤਕਰੀਬਨ ਤੁਸੀਂ ਅੱਧਾ ਘੰਟਾ ਆਪਣੇ ਫੇਸ ਤੇ ਲਗਾਈ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਾਫ ਪਾਣੀ ਨਾਲ ਸਾਫ ਕਰ ਸਕਦੇ ਹੋ ਤੁਸੀਂ ਇਸ ਨੁਸਖ਼ੇ ਦਾ ਦਸ ਪੰਦਰਾਂ ਦਿਨ ਤਕ ਲਗਾਤਾਰ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *