ਤੁਹਾਨੂੰ ਬਿੱਲ ਵਿੱਚ ਕਿੰਨੇ ਟੈਕਸ ਪਾਏ ਜਾਂਦੇ ਹਨ-ਬਿਜਲੀ ਦਾ ਬਿੱਲ ਪੜਨਾ ਸਿੱਖੋ

ਵੀਡੀਓ ਥੱਲੇ ਜਾ ਕੇ ਦੇਖੋ,ਬਿਜਲੀ ਦੇ ਬਿੱਲ ਨੂੰ ਪੜਨ ਦਾ ਤਰੀਕਾ ਸਾਨੂੰ ਪਤਾ ਲੱਗੇ ਬਿਜਲੀ ਦੇ ਬਿਲ ਉੱਤੇ ਕਿਹੜੇ-ਕਿਹੜੇ ਟੈਕਸ ਲੱਗ ਰਹੇ ਹਨ, ਜਿਹੜੇ ਪਹਿਲਾਂ ਬਿਲ ਆਉਂਦੇ ਸਨ ਉਹ ਛੋਟੇ ਹੁੰਦੇ ਸਨ ਉਸ ਵਿਚ ਪੂਰੀ ਜਾਣਕਾਰੀ ਨਹੀਂ ਲਿਖੀ ਹੁੰਦੀ ਸੀ ਪਰ ਜਿਹੜੇ ਹੁਣ ਬਿਲ ਆ ਰਹੇ ਹਨ ਉਹ ਥੋੜ੍ਹੀ ਲੰਬੇ ਜਿਹੇ ਅਤੇ ਥੋੜੇ ਚੋੜੇ ਜਿਹੇ ਹੁੰਦੇ ਹਨ, ਜਿਵੇਂ ਕਿ ਇੱਕ ਵੀਰ ਨੂੰ 2460 ਰੁਪਈਏ ਬਿੱਲ ਆਇਆ ਹੈ ਪਰ ਇਸ ਵਿੱਚ ਉਸ ਦੀ ਬਿਜਲੀ ਦੀ ਖਪਤ ਸਿਰਫ ਉੱਨੀ ਸੌ ਰੁਪਈਆ ਹੈ

ਬਾਕੀ ਜਿਹੜੇ ਪੈਸੇ ਹਨ ਉਹ ਟੈਕਸ ਲੱਗਿਆ ਹੋਇਆ ਹੈ, ਜਿਹੜਾ ਆਪਾਂ ਨੂੰ ਵੇਚ ਟੈਕਸ ਪਿਆ ਹੈ ਉਹ ਕਿਹੜੇ-ਕਿਹੜੇ ਟੈਕਸ ਹਨ ਉਹਨਾਂ ਬਾਰੇ ਆਪ ਜੀ ਨੂੰ ਦੱਸਦੇ ਹਾਂ ਕਿ ਆਪਾਂ ਨੂੰ ਆਪਣੀ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਉਸ ਤੋਂ ਵੱਧ ਬਿੱਲ ਆਉਂਦਾ ਹੈ ਉਸ ਵਿਚ ਕਿਹੜੇ-ਕਿਹੜੇ ਟੈਕਸ ਹੁੰਦੇ ਹਨ, ਇਸ ਉਪਰ ਕਈ ਪ੍ਰ-ਕਾ-ਰ ਦੀਆਂ ਸਪਲਾਈ ਦੇ ਕੁਨੈਕਸ਼ਨ ਦਿੱਤੇ ਹੁੰਦੇ ਹਨ ਜਿਵੇਂ ਕਿ ਡੀ ਐਸ ਸਪਲਾਈ, ਐੱਨ ਆਰ ਐਸ ਐਸ,ਐਸ ਪੀ,ਹਨ ਐਮ ਐਸ, ਐਲ ਐਸ,

WhatsApp Group (Join Now) Join Now

ਪਰ ਜਿਹੜਾ ਅੱਜ ਆਪਾ ਨੂੰ ਬਿੱਲ ਆਉਂਦਾ ਹੈ ਉਹ ਡੀ ਐਸ ਸਪਲਾਈ ਵਾਲਾ ਹੁੰਦਾ ਹੈ, ਜੇਕਰ ਤੁਹਾਡਾ 2 ਕਿਲੋ ਵਾਟ ਤੋਂ ਵੱਧ ਬਿਜਲੀ ਦੀ ਖ-ਪ-ਤ ਹੈ ਤਾਂ 60 ਰਪਈਏ ਕਿਲੋਵਾਟ ਦੇ ਲੱਗ ਜਾਣਗੇ ਜੇਕਰ 7 ਤੋਂ ਲੈ ਕੇ 50 ਤੱਕ ਦਾ ਕਿਲੋਵਾਟ ਤੱਕ ਤੁਹਾਡੀ ਖਪਤ ਹੈ ਤਾਂ ਤੁਹਾਨੂੰ ਪਚੱਤਰ ਰੁਪਏ ਕਿਲੋ ਵਾਟ ਤੱਕ ਦੇ ਲੱਗ ਜਾਣਗੇ, ਏਕ ਟੈਕਸ ਇਸ ਉਪਰ ਇਹ ਹੁੰਦਾ ਹੈ ਕਿ ਜੇਕਰ ਆਪਾਂ ਘਰ ਵਿੱਚ 1 light ਵੀ ਨਹੀਂ ਜਗਾਈ ਤਾਂ ਵੀ ਸਾਨੂੰ 112 ਰੁਪਏ ਹੈ ਸਾਨੂੰ ਇਹ ਖਰਚਾ ਲਗ ਹੀ ਜਾਣਾ ਹੈ

ਚਾਹੇ ਅਸੀਂ ਬਿਜਲੀ ਚਲਾਈ ਹੈ ਚਾਹੇ ਨਹੀਂ ਚਲਾਈ,ਇਸ ਉਪਰ ਇਕ ਹੋਰ ਟੈਸਟ ਹੁੰਦਾ ਹੈ ਫਿਓਲ ਕੋਸਟ ਐਡਜਸਟਮੈਟ ਇਹ ਉਹ ਚੀਜ਼ ਹੁੰਦੀ ਹੈ ਜਦੋਂ ਕਈ ਵਾਰ ਜਦੋਂ ਕਈ ਵਾਰ ਪਿੱਛੋਂ ਬਿਜਲੀ ਦੀ ਕਮੀ ਆ ਜਾਂਦੀ ਹੈ ਤਾਂ ਬਿਜਲੀ ਸਾਨੂੰ ਬਾਹਰੋਂ ਲੈਣੀ ਪੈਂਦੀ ਹੈ ਤਾਂ ਜੇਕਰ ਉਹ ਬਿਜਲੀ ਮਹਿਕਮੇ ਨੂੰ ਮਹਿੰਗੀ ਮਿਲਦੀ ਹੈ ਤਾਂ ਸਾਨੂੰ ਵੀ ਉਸ ਦਾ ਹਰਜਾਨਾ ਭਰਨਾ ਪੈਂਦਾ ਹੈ, ਅਤੇ ਜੋ ਆਪਣਾ ਆਪਣਾ ਮੀਟਰ ਲੱਗਿਆ ਹੁੰਦਾ ਹੈ ਉਸ ਦਾ ਕਰਾਇਆ ਹੁੰਦਾ ਹੈ ਇੱਕੀ ਰੁਪੈ

ਜਿਸ ਦਾ ਉਪਰ ਬੋਰਡ ਲੱਗਾ ਹੁੰਦਾ ਹੈ ਉਸ ਦਾ ਕਰਾਇਆ ਹੁੰਦਾ ਹੈ ਦੱਸ ਦਈਏ, ਅਤੇ ਜਿਹੜਾ ਇਹਨਾਂ ਦੋਨਾਂ ਦਾ ਜੋੜ ਬਣ ਗਿਆ ਇਸ ਉਪਰ ਜੀਐਸਟੀ ਲੱਗਾ ਏਸ ਦਾ ਜੋੜ ਲਗਾਕੇ 36 ਰੁਪਈਆ ਬਣ ਜਾਂਦਾ ਹੈ, ਅਤੇ ਉਸ ਤੋਂ ਬਾਅਦ ਜੋ ਤਾਰਾ ਹੁੰਦੀਆਂ ਹਨ ਅਤੇ ਜੋ ਇਨ੍ਹਾਂ ਦਾ ਹੋਰ ਲਾਈਟ ਸਿਸਟਮ ਹੁੰਦਾ ਹੈ, ੳਸ ਦਾ ਟੈਕਸ ਵੀ ਇਸ ਉੱਪਰ ਲਿਖਿਆ ਹੁੰਦਾ ਹੈ, ਅਤੇ ਅੱਗੇ ਆਉਂਦਾ ਹੈ ਗਾਵਾਂ ਦਾ ਟੈਕਸ ਉਹ ਵ ਬਿੱਲ ਵਿਚ ਲਗਾਇਆ ਹੁੰਦਾ ਹੈ,

ਜਾਂ ਜੋ ਅੱਗੇ ਹੁੰਦਾ ਹੈ ਜੋ ਵੀ ਤੁਹਾਡਾ ਜੁਰਮਾਨਾ ਤੁਹਾਨੂੰ ਪਿਛਲੇ ਮਹੀਨੇ ਦਾ ਲੱਗਿਆ ਹੈ ਇਸ ਤਰਾ ਇਸ ਉਪਰ ਸਾਰੀ ਜਾਣਕਾਰੀ ਲਿਖੀ ਹੁੰਦੀ ਹੈ ਤੁਸੀਂ ਇਸਦੀ ਵੀਡੀਓ ਯੂ ਟਿਊਬ ਉਪਰ ਜਾ ਕੇ ਦੇਖ ਸਕਦੇ ਹੋ ਜਿਸ ਨਾਲ ਤੁਹਾਨੂੰ ਬਿਲ ਵੀ ਦਿਖਾਇਆ ਜਾਵੇਗਾ ਅਤੇ ਪੂਰੀ ਜਾਣਕਾਰੀ ਤੁਹਾਨੂੰ ਸਮਝ ਵੀ ਆ ਜਾਵੇਗੀ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਆਪਣੇ ਬਿਲ ਪੜ੍ਹਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਵੇਂ ਟੈਕਸ ਲੱਗ ਰਿਹਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *