ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਪਿੱਠ ਦਰਦ ਢੂਹੀ ਦਰਦ ਖਿੱਚ ਕੇ ਬਾਹਰ ਕੱਢ ਦੇਵੇਗਾ ਇਹ ਘਰੇਲੂ ਨੁਕਤਾ ਜੇਕਰ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਦਰਦਾਂ ਹੁੰਦੀਆਂ ਹਨ ਤਾਂ ਉਹ ਸਾਰੀਆਂ ਸਮੱਸਿਆਵਾਂ ਬਿਲਕੁਲ ਦੂਰ ਹੋ ਜਾਣਗੀਆਂ ਢੂ-ਹੀ ਵਿੱਚ ਦਰਦ ਬਿਲਕੁਲ ਜਡ਼੍ਹ ਤੋਂ ਖਤਮ ਹੋ ਜਾਵੇਗਾ ਨਾਲ ਹੀ ਫਿਰ ਤੋਂ ਕਦੇ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਕਦੇ ਨਹੀਂ ਹੋਵੇਗੀ ਦੋਸਤੋ ਤੁਸੀਂ ਸਾਡੇ ਕੋਲੋਂ ਸਿਰਫ਼ ਇਹ ਨੁਸਖਾ ਬਣਾਉਣਾ ਅਤੇ
ਇਸ ਦੇ ਇਸਤੇਮਾਲ ਕਰਨ ਦੇ ਤਰੀਕੇ ਨੂੰ ਸਿੱਖਣਾ ਹੈ.ਸਭ ਤੋਂ ਪਹਿਲੋਂ ਦੱਸਾਂਗੇ ਤੁਸੀ ਇਸ ਨੁਸਖੇ ਨੂੰ ਘਰ ਵਿੱਚ ਬਣਾਉਣਾ ਕਿਵੇਂ ਹੈ ਦੋਸਤੋ ਕਮਰ ਦਰਦ ਲਈ ਨੁਸਖਾ ਬਣਾਉਣ ਲਈ ਸਾਨੂੰ ਸਿਰਫ਼ ਦੋ ਚੀਜ਼ਾਂ ਦੀ ਜ਼ਰੂਰਤ ਪਵੇਗੀ ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਇਸ ਨੁਸਖੇ ਨੂੰ ਬਣਾਉਣ ਵਾਸਤੇ ਲੈਣੀ ਹੈ ਉਹ ਹੈ ਲਸਣ ਦੂਸਰੀ ਚੀਜ਼ ਜੋ ਅਸੀਂ ਇਸ ਨੁਸਖੇ ਨੂੰ ਬਣਾਉਣ ਵਾਸਤੇ ਲੈਣੀ ਉਹ ਸਰ੍ਹੋਂ ਦਾ ਤੇਲ ਬਸ ਇਨ੍ਹਾਂ ਦੋਨੋਂ ਚੀਜ਼ਾਂ ਨਾਲ ਅੱਜ ਦਾ ਸਾਡਾ ਇਹ ਜ਼ਬਰਦਸਤ ਅਸਰਦਾਰ ਨੁਸਖਾ ਬਣੇਗਾ ਦੋਸਤੋ
ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਬਰਤਨ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾਉਣਾ ਹੈ ਹੁਣ ਇਸ ਤੇਲ ਵਿਚ ਤੁਸੀਂ ਪੰਜ ਤੋਂ ਸੱਤ ਲਸਣ ਦੀਆਂ ਕਲੀਆਂ ਘੁੱਟ ਕੇ ਪਾਉਣੀਆਂ ਪੁੱਟ ਕੇ ਪਾਉਣੀਆਂ ਹਨ ਇਸ ਤੇਲ ਨੂੰ ਤੁਸੀਂ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਥੋੜ੍ਹੀ ਦੇਰ ਬਾਦਲ ਲਸਣ ਦਾ ਰੰਗ ਭੂਰਾ ਹੋ ਜਾਵੇਗਾ ਹੁਣ ਤੁਸੀਂ ਗੈਸ ਨੂੰ ਬੰ-ਦ ਕਰਕੇ ਇਸ ਤੇ ਨੂੰ ਗੈਸ ਉੱਪਰ ਉਤਾਰ ਕੇ ਛਾਣ ਕੇ ਕਿਸੇ ਸਾਹਬ ਵਰਤਣੀਆਂ ਕੌਲੀ ਵਿੱਚ ਕੱਢ ਲੈਣਾ ਹੈ ਅੱਜ ਦਾ ਸਾਡਾ ਕਮਰ
ਦਰਦ ਪਿੱਠ ਦਰਦ ਓਧਰ ਢੂਹੀ ਦੇ ਦਰਦ ਲਈ ਨੁਸਖ਼ਾ ਬਣ ਕੇ ਤਿਆਰ ਹੈ ਉਸ ਤੋਂ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਘਰੇਲੂ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੁਸੀਂ ਕਮਰ ਦੇ ਦਰਦ ਵਾਲੀ ਜਗ੍ਹਾ ਤੇ ਇਸ ਤੇਲ ਦੀ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਮਾਲਿਸ਼ ਬਹੁਤ ਚੰਗੀ ਤਰ੍ਹਾਂ ਦਬਾ ਦਬਾ ਕੇ ਕਰਨੀ ਹੈ ਹੇਠਾਂ ਤੋਂ ਲੈ ਕੇ ਉੱਪਰ ਦੀ ਦਿਸ਼ਾ ਵੱਲ ਨੂੰ ਕਰਨੀ ਹੈ ਮਤਲਬ ਕਿ ਕਮਰ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋ ਕੇ ਉੱਪਰ ਗਰਦਨ ਵੱਲ ਨੂੰ
ਹੱਥਾਂ ਨੂੰ ਲੈ ਕੇ ਜਾਣਾ ਹੈ ਦੋ ਤੋਂ ਪੰਜ ਮਿੰਟ ਤੱਕ ਇਸ ਤਰ੍ਹਾਂ ਸਾਡੇ ਦੱਸੇ ਹੋਏ ਤਰੀਕੇ ਨਾਲ ਚੰਗੀ ਤਰ੍ਹਾਂ ਮਾ-ਲਿ-ਸ਼ ਕਰਨੀ ਹੈ.ਸਭ ਤੋਂ ਵਧੀਆ ਹੋਵੇਗਾ ਜੇਕਰ ਤੁਸੀਂ ਰਾਤ ਦੇ ਸਮੇਂ ਮਾ-ਲਿ-ਸ਼ ਕਰੋ ਪਰ ਜੇਕਰ ਦਰਦ ਜ਼ਿਆਦਾ ਹੈ ਤਾਂ ਤੁਸੀਂ ਦਿਨ ਦੇ ਸਮੇਂ ਅਤੇ ਰਾਤ ਦੇ ਸਮੇਂ ਦਿਨ ਵਿੱਚ ਦੋ ਵਾਰ ਮਾ-ਲਿ-ਸ਼ ਕਰਨੀ ਹੈ.ਇਹ ਤੇਲ ਇਨ੍ਹਾਂ ਜ਼-ਬ-ਰ-ਦ-ਸ-ਤ ਕਾਰਗਰ ਹੈ ਕਿ ਇੱਕ ਦਿਨ ਵਿੱਚ ਹੀ ਦਰਦ ਨੂੰ ਠੀਕ ਕਰ ਦਿੰਦਾ ਹੈ. ਸਾਲਾਂ ਪੁਰਾਣੇ ਕਮਰ ਦਰਦ ਨੂੰ ਵੀ ਇਹ
ਤੇਲ ਕੁਝ ਹੀ ਦਿਨਾਂ ਵਿਚ ਠੀਕ ਕਰ ਦਿੰਦਾ ਹੈ ਜਿੰਨੇ ਵੀ ਤਰ੍ਹਾਂ ਦੇ ਕਮਰ ਢੂ-ਹੀ ਸੰਬੰਧੀ ਦਰਦ ਹੁੰਦੇ ਹਨ,ਹਰ ਪ੍ਰਕਾਰ ਦੇ ਦਰਦ ਨੂੰ ਇਹ ਨੁਸਖਾ ਜਡ਼੍ਹ ਤੋਂ ਖ-ਤ-ਮ-ਕ-ਰ ਦਿੰਦਾ ਹੈ ਦੋਸਤੋ ਜੇਕਰ ਤੁਸੀਂ ਇਸ ਤੇਲ ਦਾ ਇ-ਸ-ਤੇ-ਮਾ-ਲ ਦਿਨ ਦੇ ਸਮੇਂ ਕਰ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ ਇਸ ਤੇਲ ਦੀ ਮਾ-ਲਿ-ਸ਼ ਕਰਨ ਤੋਂ ਬਾਅਦ ਤੁਸੀਂ ਤੀਹ ਮਿੰਟ ਤੱਕ ਆਰਾਮ ਨਾਲ ਲੇਟੇ ਰਹਿਣਾ ਹੈ ਰਾਤ ਦੇ ਸਮੇਂ
ਇਸ ਤੇਲ ਨੂੰ ਲਗਾ ਕੇ ਸੌਂ ਜਾਣਾ ਹੈ ਤੁਹਾਨੂੰ ਇੱਕ ਹੀ ਦਿਨ ਵਿੱਚ ਅਸਰ ਦਿਖਣ ਲੱਗੇ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤੁਹਾਡੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਤੁਹਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਦੂ-ਰ ਰਹੇਗਾ ਜੋੜਾਂ ਦੇ ਦਰਦ ਤੋਂ ਦੂ-ਰ ਰਹੇਗਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ