ਛਾਈਆਂ ਖ਼ਤਮ ਕਰਨ ਲਈ ਇਹ ਨੁਸਖ਼ਾ ਵਰਤ ਸਕਦੇ ਹੋ,ਚਿਹਰੇ ਦੇ ਉਪਰੋਂ ਖ਼ਤਮ ਕਰਨ ਦੇ ਲਈ ਜਿਨ੍ਹਾਂ ਦੀ ਪਰਛਾਈਂ ਆ ਜਾਂਦੀਆਂ ਹਨ ਦਾਗ ਧੱਬੇ ਪੈਦਾ ਹੋ ਜਾਂਦੇ ਹਨ ਤਾਂ ਉਨ੍ਹਾਂ ਸਮੱਸਿਆਵਾਂ ਨੂੰ ਤੁਸੀਂ ਬਹੁਤ ਜਲਦੀ ਠੀਕ ਕਰ ਸਕਦੇ ਹੋ.ਜਦੋਂ ਸਾਡੇ ਸਰੀਰ ਦੇ ਵਿੱਚ ਫਾਲਤੂ ਪਦਾਰਥ ਜਾਂਦੇ ਹਨ ਸਾਡੇ ਸਰੀਰ ਦੀ ਸਫ਼ਾਈ ਨਹੀਂ ਹੁੰਦੀ ਤਾਂ ਉਹ ਸਾਡੇ ਚਿਹਰੇ ਦੀ ਦੁਆਰਾ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ,ਦਾਗ ਧੱਬੇ ਹੁੰਦੇ ਹਨ ਅਤੇ ਉਸ ਦੁਆਰਾ ਦਾਣੇ ਹੋ ਜਾਂਦਾ.ਜਿਸ ਕਰਕੇ ਸਾਡਾ ਚਿਹਰਾ ਖ਼ਰਾਬ ਹੋ ਜਾਂਦਾ ਹੈ
ਅਤੇ ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਦੀਆਂ ਦਾਗ ਅਤੇ ਛਾਹੀਆਂ ਖ਼ਤਮ ਹੋ ਜਾਣਗੇ ਅਤੇ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੇ ਲਈ ਸਭ ਤੋਂ ਭਲਾ ਤੁਸੀਂ ਕੀ ਕਰਨਾ ਹੈ ਤੁਸੀਂ ਅੱਕਦਾ ਜਾਂ ਇਕ ਟਮਾਟਰ ਲੈ ਸਕਦੇ ਹੋ ਉਸ ਨੂੰ ਉਸ ਤੋਂ ਬਾਅਦ ਤੁਸੀਂ ਇਕਦਮ ਮਿਕਸੀ ਵਿੱਚ ਪਾ ਕੇ ਉਸ ਦੀ ਪੇਸਟ ਬਣਾ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਚਮਚ ਚੰਦਨ ਪਾਊਡਰ ਮਿਲਾ ਦਿੰਦਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਤਿਆਰ ਕੀਤੀ ਗਈ ਪੇਸਟ ਨੂੰ ਤੁਸੀਂ ਆਪਣੇ ਚਿਹਰੇ
ਦੇ ਉੱਪਰ ਲਗਾ ਲੈਣਾ ਹੈ ਅਤੇ ਇਸ ਨੂੰ ਤੁਸੀਂ ਲਗਪਗ ਪੰਦਰਾਂ ਮਿੰਟ ਦੇ ਲਈ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਥੋੜ੍ਹੇ ਸਮੇਂ ਬਾਅਦ ਇਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਦੋ ਚਮਚ ਚਾਵਲ ਲੈ ਲੈਂਦੇ ਹਨ ਉਨ੍ਹਾਂ ਨੂੰ ਤੁਸੀਂ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਜਦੋਂ ਦੋ ਘੰਟਿਆਂ ਬਾਅਦ ਉਹ ਪੋਲੇ ਹੋ ਜਾਣਗੇ ਅਤੇ ਉਸ ਤੋਂ ਬਾਅਦ ਤੁਸੀਂ ਉਸ ਦੀ ਪੇਸਟ ਬਣਾ ਲੈਣੀ ਹੈ ਉਸ ਵਿੱਚ ਤੁਸੀਂ ਇੱਕ ਦੋ ਚੱਮਚ ਬੱਕਰੀ ਦਾ ਦੁੱਧ ਜਾਫਰ ਗਾਂ ਮੱਝ ਦਾ ਦੁੱਧ ਪਾ ਦਿਓ ਅਤੇ
ਉਸ ਤੋਂ ਬਾਅਦ ਉਸ ਦੀ ਪੇਸਟ ਬਣ ਜਾਵੇਗੀ ਇਸ ਪੇਸਟ ਨੂੰ ਵੀ ਤੁਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਇਕ ਪਾਣੀ ਲੈ ਲੈਣਾ ਹੈ ਕਿਸੇ ਬਰਤਨ ਵਿੱਚ ਪਾਲਣਾ ਉਸਨੂੰ ਗਰਮ ਕਰ ਲਓ ਉਸ ਵਿਚ ਤੁਲਸੀ ਦੇ ਪੱਤੇ ਪਾ ਦੇਣੇ ਹਨ ਵਿਟਾਮਿਨ ਈ ਦਾ ਇੱਕ ਕੈ-ਪ-ਸੂ-ਲ ਵੀ ਪਾ ਸਕਦੇ ਹੋ ਜਾਂ ਫਿਰ ਤੁਲਸੀ ਦੇ ਪੱਤੇ ਪਾ ਸਕਦੇ ਹੋ ਅਤੇ ਪੁਦੀਨੇ ਦੇ ਪੱਤੇ ਤੁਸੀਂ ਪਾ ਸਕਦੇ ਹੋ ਅਤੇ ਇਸ ਨਾਲ ਤੁਸੀਂ ਗਰਮ ਪਾਣੀ ਦੇ ਨਾਲ ਆਪਣੇ ਚਿਹਰੇ ਦੀ ਭਾਫ ਲੈਣੀ ਹੈ ਅਤੇ ਤੁਸੀਂ ਇਸ
ਨੁਸਖੇ ਦਾ ਵੀ ਇਸਤੇਮਾਲ ਕਰਨਾ ਹੈ ਜਦੋਂ ਤੁਸੀਂ ਭਾਫ ਲਓ ਤਾਂ ਪਸੀਨੇ ਰਾਹੀਂ ਤੁਹਾਡੇ ਚਿਹਰੇ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ਅਤੇ ਤੁਸੀਂ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕਰਦੇ ਰਹੋਗੇ ਤਾਂ ਤੋੜੇ ਚਿਹਰੇ ਦੇ ਦਾਗ ਧੱਬੇ ਖ਼ਤਮ ਹੋਣੇ ਸ਼ੁਰੂ ਹੋ ਜਾਣਗੇ ਚਿਹਰੇ ਤੇ ਉਪਰੋਂ ਸਾਰੀਆਂ ਗੰਦਗੀ ਮੈਲ ਅਤੇ ਦਾਣੇ ਖ਼ਤਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਸਵੇਰੇ ਖਾਲੀ ਪੇਟ ਤੁਸੀਂ ਲੌਕੀ ਦਾ ਜੂਸ ਪੀ ਸਕਦੇ ਹੋ ਜਿਸ ਵਿੱਚ ਤੁਸੀਂ ਲੰਮੀ ਲੋਕੀਂ ਲੈ ਲੈਣੀਆਂ ਉਸਨੂੰ ਮੇਗਨ ਮਿਕਸੀ ਵਿੱਚ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ
ਸਵੇਰੇ ਖਾਲੀ ਪੇਟ ਤੁਸੀਂ ਉਸ ਦਾ ਸੇਵਨ ਕਰ ਸਕਦੇ ਉਸ ਵਿੱਚ ਕਾਲੀ ਮਿਰਚ ਪਾ ਸਕਦੇ ਹੋ ਕਾਲਾ ਨਮਕ ਪਾ ਸਕਦੇ ਹੋ.ਇਸ ਨੁਸਖੇ ਦਾ ਇਸਤੇਮਾਲ ਕਰਨ ਦੇ ਲਈ ਤੁਸੀਂ ਥੱਲੇ ਦਿੱਤੀ ਹੋਈ ਵੀਡੀਓ ਦੇਖ ਸਕਦੇ ਹਨ ਜਿਸ ਦੇ ਵਿਚ ਮੈਡਮ ਦੇ ਦੁਆਰਾ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਵੀਡੀਓ ਦੇਖੋ ਤਾਂ ਜੋ ਤੁਹਾਡੇ ਚਿਹਰੇ ਦੀ ਸਾਰੀ ਸਮੱਸਿਆ ਦੂਰ ਹੋ ਜਾਵੇ ਅਤੇ ਇਸ ਨੁਸਖੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਇਸ ਲਈ ਤੁਸੀਂ ਵੀਡੀਓ ਦੇਖੋ ਅਤੇ ਇਹ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੁਸਖਿਆਂ ਦਾ ਇਸਤੇਮਾਲ ਕਰੋ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਤਲੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ