ਇਹ ਪੋਸਟ ਦੇਖੇ ਬਿਨਾਂ ਨਾ ਛੱਡਿਓ ਜੇ ਤੁਹਾਡੇ ਵੀ ਪੈਰਾਂ ਵਿਚੋਂ ਸੇਕ ਨਿਕਲਦਾ ਹੈ ਤਾਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਵੀਡੀਓ ਥੱਲੇ ਜਾ ਕੇ ਦੇਖੋ,ਪੈਰਾਂ ਵਿੱਚ ਜ-ਲ-ਨ ਅਤੇ ਸੇ-ਕ ਨਿਕਲਣ ਦੀ ਸ-ਮੱ-ਸਿ-ਆ ਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਅਜਿਹਾ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਗਰਮੀ ਕਾਰਨ ਹੁੰਦਾ ਹੈ ਪਰ ਕਈ ਲੋਕਾਂ ਨੂੰ ਇਹ ਸ-ਮੱ-ਸਿ-ਆ ਹਰੇਕ ਮੌਸਮ ’ਚ ਹੁੰਦੀ ਹੈ। ਪੈਰਾਂ ਵਿੱਚ ਜ-ਲ-ਣ ਅਤੇ ਸੇ-ਕ ਨਿਕਲਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਪੈਰਾਂ ਵਿੱਚ ਜਲਣ ਦੋ ਜਾਂ ਤਿੰਨ ਦਿਨਾਂ ਤੋਂ ਜ਼ਿਆਦਾ ਰਹਿੰਦੀ ਹੈ,

ਤਾਂ ਡਾਕਟਰ ਦੀ ਸ-ਲਾ-ਹ ਲਓ, ਕਿਉਂਕਿ ਇਹ ਕਈ ਗੰ-ਭੀ-ਰ ਬੀ-ਮਾ-ਰੀ-ਆਂ ਦਾ ਸੰ-ਕੇ-ਤ ਵੀ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਪੈਰਾਂ ਵਿੱਚ ਜ-ਲ-ਣ ਹੋਣ ਦੇ ਮੁੱਖ ਕਾਰਨ ਅਤੇ ਇਸ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ….ਨਿੰਮ ਦਾ ਤੇਲ – ਜੇ ਤੁਹਾਡੇ ਪੈਰਾਂ ਵਿੱਚ ਜ-ਲ-ਣ ਅਤੇ ਦਰਦ ਇ-ਨ-ਫੈ-ਕ-ਸ਼-ਨ ਕਾਰਨ ਹੋ ਰਿਹਾ ਹੈ, ਤਾਂ ਇਸ ਲਈ ਨਿੰਮ ਦਾ ਤੇਲ ਜਾਂ ਫਿਰ ਨਿੰਮ ਦਾ ਲੇਪ ਪੈਰਾਂ ਤੇ ਲਗਾਓ। ਨਿੰਮ ਵਿੱਚ ਐਂ-ਟੀ-ਬੈ-ਕ-ਟੀ-ਰੀ-ਅ-ਲ ਗੁਣ ਹੁੰਦੇ ਹਨ। ਇਸ ਨਾਲ ਜ-ਲ-ਣ ਬਹੁਤ ਜਲਦ ਦੂ-ਰ ਹੋ ਜਾਵੇਗੀ ।

ਸੇਬ ਦਾ ਸਿਰਕਾ – ਪੈਰਾਂ ਦੀ ਜ-ਲ-ਣ ਦੂਰ ਕਰਨ ਲਈ ਪੈਰਾਂ ਨੂੰ ਸੇਬ ਦਾ ਸਿਰਕਾ ਅਤੇ ਪਾਣੀ ਦੇ ਮਿਸ਼ਰਣ ਵਿੱਚ ਕੁੱਝ ਸਮੇਂ ਰੱਖੋ। ਇਸ ਨਾਲ ਵੀ ਪੈਰਾਂ ਦੀ ਜ-ਲ-ਣ ਬਹੁਤ ਜਲਦ ਦੂ-ਰ ਹੁੰਦੀ ਹੈ।ਵਿਟਾਮਿਨ-ਬੀ ਵਾਲੀਆਂ ਚੀਜ਼ਾਂ ਖਾਓ – ਜੇ ਤੁਹਾਡੇ ਪੈਰਾਂ ਵਿੱਚ ਜ-ਲ-ਣ ਵਿਟਾਮਿਨ-ਬੀ ਦੀ ਘਾਟ ਕਾਰਨ ਹੋ ਰਹੀ ਹੈ, ਤਾਂ ਇਸ ਲਈ ਵਿਟਾਮਿਨ-ਬੀ ਵਾਲੀਆਂ ਚੀਜ਼ਾਂ ਆਪਣੇ ਆਹਾਰ ਵਿੱਚ ਸ਼ਾਮਲ ਕਰੋ, ਜਿਵੇਂ ਅੰਡਾ, ਚਿਕਨ, ਪਾਲਕ। ਇਨ੍ਹਾਂ ਚੀਜ਼ਾਂ ਵਿੱਚ ਬਿਟਾਮਿਨ-ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਹਲਦੀ ਵਾਲਾ ਦੁੱਧ – ਪੈਰਾਂ ਦੀ ਜ-ਲ-ਣ ਦੂ-ਰ ਦੂਰ ਕਰਨ ਲਈ ਹਲਦੀ ਵਾਲਾ ਦੁੱਧ ਬਹੁਤ ਫ਼ਾ-ਇ-ਦੇ-ਮੰ-ਦ ਹੈ। ਇਸ ’ਚ ਕ-ਰ-ਕਿ-ਊ-ਮਿ-ਨ ਹੁੰਦਾ ਹੈ, ਜੋ ਨ-ਸਾਂ ਨੂੰ ਆਰਾਮ ਦਿ-ਵਾ-ਉ-ਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਐਂਟੀ ਮਾਈਕ੍ਰੋਬੀਅਲ ਗੁਣ ਹੁੰਦੇ ਹਨ, ਜੋ ਪੈਰਾਂ ਦੀ ਜ-ਲ-ਣ ਦੂ-ਰ ਕਰਦੇ ਹਨ।ਪੈਰਾਂ ਦੀ ਮਸਾਜ ਕਰੋ – ਪੈਰਾਂ ਦੀ ਜ-ਲ-ਣ ਦੂਰ ਕਰਨ ਲਈ ਪੈਰਾਂ ਦੀ ਮਸਾਜ ਕਰੋ।

ਇਸ ਨਾਲ ਬਲੱਡ ਸ-ਰ-ਕੁ-ਲੇ-ਸ਼-ਨ ਠੀਕ ਹੁੰਦਾ ਹੈ ਅਤੇ ਜ-ਲ-ਣ ਘੱਟ ਹੋ ਜਾਂਦੀ ਹੈ। ਇਸ ਲਈ ਤੁਸੀਂ ਬਦਾਮ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਇ-ਸ-ਤੇ-ਮਾ-ਲ ਕਰ ਸਕਦੇ ਹੋ ।ਨਿੰਬੂ ਪਾਣੀ ਅਤੇ ਗੂੰਦ ਕਤੀਰਾ ਲਓ – ਜੇ ਤੁਹਾਡੇ ਪੈਰਾਂ ਵਿੱਚ ਜ-ਲ-ਣ ਜ਼ਿਆਦਾ ਗਰਮੀ ਕਾਰਨ ਹੋ ਰਹੀ ਹੈ, ਤਾਂ 1 ਚਮਚ ਗੂੰਦ ਕਤੀਰਾ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ। ਦਿਨ ਵਿੱਚ ਦੋ ਵਾਰ ਨਿੰਬੂ ਪਾਣੀ ਵਿੱਚ ਮਿਲਾ ਕੇ ਲਓ। ਇਸ ਨਾਲ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ

Leave a Reply

Your email address will not be published.