ਦਾਲ ਨੂੰ ਗ਼ਲਤ ਤਰੀਕੇ ਨਾਲ ਬਣਾਉਗੇ ਤਾਂ ਪੂਰੇ ਪਰਿਵਾਰ ਨੂੰ joint pain ਹੋਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਕਈ ਸਾਰੇ ਲੋਕ ਪ-ਰੇ-ਸ਼ਾ-ਨ ਹਨ ਇਸ ਬਿ-ਮਾ-ਰੀ ਤੋਂ ਜਿਵੇਂ ਕਿ ਕਈ ਲੋਕ ਜੋੜਾਂ ਦੇ ਦਰਦ ਤੋਂ ਪ੍ਰੇ-ਸ਼ਾ-ਨ ਹੁੰਦੇ ਹਨ ਇਹ ਕਿਉਂ ਕੀ ਉਨ੍ਹਾਂ ਦੇ ਸਰੀਰ ਦੇ ਵਿਚ ਯੂ-ਰਿ-ਕ ਐ-ਸਿ-ਡ ਵਧ ਜਾਂਦਾ ਹੈ,ਜਿਸ ਕਾਰਨ ਉਨ੍ਹਾਂ ਨੂੰ ਜੋੜ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ,ਕਈ ਲੋਕਾਂ ਨੂੰ ਦਾਲ ਬਣਾਉਣ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ ਜਿਸ ਕਰਕੇ ਉਨ੍ਹਾਂ ਦੇ ਸਰੀਰ ਦੇ ਵਿੱਚ ਯੂ-ਰਿ-ਕ ਐ-ਸਿ-ਡ ਬਣ ਜਾਂਦਾ ਹੈ, ਹੁਣ ਤੁਸੀਂ ਇਕ ਕ-ਟੋ-ਰੀ ਛੋਲਿਆਂ ਦੀ ਦਾਲ ਲੈ ਲੈਣੀ ਹੈ

ਤੂੰ ਉਸ ਨੂੰ ਸਭ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਰੱਖ ਦੇਣਾ ਹੈ ਤਿੰਨ ਤੋਂ ਚਾਰ ਵਾਰ ਇਸ ਵਿਚ ਚੰਗੀ ਤਰ੍ਹਾਂ ਪਾਣੀ ਕੱਢ ਦੇਣਾ ਹੈ ਉਸ ਤੋਂ ਬਾਅਦ ਇਸ ਨੂੰ ਪਾਣੀ ਵਿਚ ਪਾ ਕੇ ਇੱਕ ਘੰਟੇ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਕੂਕਰ ਦੇ ਵਿੱਚ ਪਾ ਦੇਣਾ ਹੈ ਅਤੇ ਫੇਰ ਇਸ ਵਿਚ ਤਿੰਨ ਕਟੋਰੀ ਪਾਣੀ ਪਾ ਦੇਣੇ ਹਨ, ਸਵਾਦ ਦੇ ਅਨੁਸਾਰ ਨਮਕ ਪਾ ਦੇਣਾ ਹੈ, ਤੇ ਥੋੜ੍ਹੀ ਜਿਹੀ ਹਲਦੀ ਪਾ ਲੈਣੀ ਹੈ, ਉਸ ਤੋਂ ਬਾਅਦ ਇਸ ਵਿਚ ਹਲਕੀ ਅੱਗ ਤੋਂ ਗਰਮ ਜਦੋਂ ਇਸ ਵਿੱਚ ਇਕ ਉ-ਬਾ-ਲਾਂ ਜਿਹਾ ਆ ਜਾਵੇ

WhatsApp Group (Join Now) Join Now

ਤਾਂ ਉਸ ਤੋਂ ਬਾਅਦ ਉਸ ਨਾਲ ਦੇ ਉੱਪਰ ਪੀਲੇ ਰੰਗ ਦੀ ਝੱ-ਗ ਆ ਜਾਂਦੀ ਹੈ ਉਸ ਝੱਗ ਨੂੰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਅਸੀਂ ਉਸ ਨੂੰ ਨਹੀਂ ਕਢਦੇ, ਇਹ ਜਿਹੜੀ ਪੀਲੇ ਰੰਗ ਦੀ ਝੱ-ਗ ਹੁੰਦੀ ਹੈ ਇਹ ਸਾਡੇ ਸਰੀਰ ਵਿਚ ਯੂ-ਰਿ-ਕ ਐ-ਸਿ-ਡ ਨੂੰ ਬਣਾ ਦਿੰਦੀ ਹੈ ਜਿਸ ਕਾਰਨ ਕੇ ਸਾਡੇ ਸਰੀਰ ਦੇ ਵਿਚ ਜੋ-ੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਦੇ ਉੱਪਰ ਜਿਹੜੀ ਪੀਲੇ ਰੰਗ ਦੀ ਝੱ-ਗ ਹੋਵੇਗੀ ਉਸ ਨੂੰ ਸਾਰੀ ਬਾਹਰ ਕੱਢਣਾ ਉਸ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਨਾਲ ਤਿਆਰ ਕਰਦੇ ਹੋ

ਉਸ ਤਰ੍ਹਾਂ ਨਾਲ ਤਿਆਰ ਕਰੋ ਉਸ ਤੋਂ ਬਾਅਦ ਤੁਸੀਂ ਇਸ ਵਿਚ ਟਮਾਟਰ ਪਾ ਦੇਣਾ ਹਰੀ ਮਿਰਚ ਪਾ ਦੇਣੀ ਹੈ, ਉਸ ਤੋਂ ਬਾਅਦ ਅੱਧਾ ਚਮਚ ਨੂੰ ਲ-ਸ-ਣ ਦਾ ਪੇਸਟ ਪਾ ਲੈਣਾ ਹੈ ਦੋ ਸੀਟੀਆਂ ਉਸ ਤੋਂ ਬਾਅਦ ਫਿਰ ਤੁਸੀਂ ਇਸ ਦੀਆਂ ਮ-ਰ-ਵਾ ਲਈਆਂ ਹਨ ਉਸ ਤੋਂ ਬਾਅਦ ਤੁਹਾਡੀ ਦਾਲ਼ ਤਿਆਰ ਹੋ ਜਾਵੇਗੀ ਉਸ ਤੋਂ ਬਾਅਦ ਕਰ ਤੁਸੀਂ ਆਪ ਤ-ੜ-ਕੇ ਦਾ ਸ-ਮਾ-ਨ ਜਿਸ ਤਰ੍ਹਾਂ ਤਿਆਰ ਕਰਦੇ ਹੋਣ ਉਸ ਤਰ੍ਹਾਂ ਕਰਕੇ ਇਸ ਦਾਲ ਦੇ ਵਿੱਚ ਪਾ ਦੇਣਾ ਹੈ

ਇਸ ਪ੍ਰ-ਕਾ-ਰ ਤੁਸੀਂ ਦਾਲ ਦੇ ਵਿੱਚ ਸ਼ੁਰੂ ਵਿੱਚ ਝੱ-ਗ ਬਣਦੀ ਹੈ, ਉਸ ਨੂੰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਸ ਪ੍ਰ-ਕਿ-ਰਿ-ਆ ਦੇ ਨਾਲ ਦਾਲ ਤਿਆਰ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕਦੀ ਵੀ ਯੂ-ਰਿ-ਕ ਐ-ਸਿ-ਡ ਨਹੀਂ ਬਣੇਗਾ ਅਤੇ ਤੁਹਾਨੂੰ ਕਦੀ ਵੀ ਜੋ-ੜਾਂ ਦਾ ਦ-ਰ-ਦ ਵੀ ਨਹੀਂ ਹੋਵੇਗਾ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ ਇਸ ਲਈ ਤੁਸੀਂ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *