ਰਾਤ ਨੂੰ ਨੀਂਦ ਨਾ ਆਵੇ ਤਾਂ ਤੁਰੰਤ ਕਰੋ ਇਹ ਕੰਮ

ਵੀਡੀਓ ਥੱਲੇ ਜਾ ਕੇ ਦੇਖੋ,ਨੀਂਦ ਨਾ ਆਉਣਾ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਾਡੀ ਇਸ ਦੱਸੇ ਜਾਣ ਵਾਲੀ ਜਾਣਕਾਰੀ ਲਓ ਧਿਆਨ ਵਿਚ ਰੱਖ ਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਤਾਂ ਤੁਹਾਡੀ ਉਨੀਂਦਰੇ ਦੀ ਸਮੱਸਿਆ ਸਹੀ ਹੋ ਜਾਵੇਗੀ ਜਦੋਂ ਸਾਨੂੰ ਨੀਂਦ ਚੰਗੀ ਤਰਾਂ ਨਹੀਂ ਆਉਂਦੀ ਤਾਂ ਲਗਾਤਾਰ ਇਸ ਤਰ੍ਹਾਂ ਹੋਣ ਨਾਲ ਇਨਸੌਮਨੀਆ ਨਾਮਕ ਬਿਮਾਰੀ ਹੋ ਜਾਂਦੀ ਹੈ ਜਿਸ ਵਿੱਚ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ

ਜੇ ਘਰ ਆਉਂਦੀ ਹੈ ਤਾਂ ਵਾਰ-ਵਾਰ ਅੱਖ ਖੁੱਲ ਜਾਂਦੀ ਹੈ ਚਿੰ-ਤਾ ਅਤੇ ਟੈਨਸ਼ਨ ਬਣੀ ਰਹਿੰਦੀ ਹੈ ਕਿਸੇ ਗੱਲ ਤੇ ਧਿਆਨ ਨਹੀਂ ਲੱਗਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜਦੋਂ ਸਾਨੂੰ ਕਿਸੇ ਕੰਮ ਕਰਕੇ ਕਿਸੇ ਗੱਲ ਕਰ ਕੇ ਚਿੰਤਾ ਰਹਿਣ ਲੱਗ ਜਾਂਦੀ ਹੈ ਤਾਂ ਸਾਨੂੰ ਇਹ ਬੀਮਾਰੀ ਹੋ ਜਾਂਦੀ ਹੈ ਜਿਹੜਾ ਸਾਡੇ ਮਾਨਸਿਕ ਸਥਿਤੀ ਤੇ ਅਸਰ ਪੈਂਦਾ ਹੈ ਸਾਡੇ ਸਰੀਰ ਨਾਲ ਸਾਡੇ ਆਲੇ ਦੁਆਲੇ ਨਾਲ ਜੁੜੀਆਂ ਗੱਲਾਂ ਅਤੇ ਹੋਰ ਵੀ ਪ੍ਰ-ਭਾ-ਵ ਕਰਕੇ

WhatsApp Group (Join Now) Join Now

ਸਾਨੂੰ ਸਾਡੇ ਦਿਮਾਗ ਤੇ ਪ੍ਰ-ਭਾ-ਵ ਪੈਂਦਾ ਹੈ ਜਿਸ ਨਾਲ ਕੇ ਉਹੀ ਗੱਲ। ਆਦਿ ਹੀ ਚਿੰਤਾ ਸਾਡੇ ਦਿਮਾਗ ਤੇ ਛਾਈ ਰਹਿੰਦੀ ਹੈ ਜਿਸ ਕਾਰਨ ਕੀ ਹੈ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਹੁੰਦੀ ਹੈ ਜੇਕਰ ਇਸ ਸ-ਮੱ-ਸਿ-ਆ ਨੂੰ ਠੀਕ ਕਰਨਾ ਹੈ ਤਾਂ ਤੁਸੀਂ ਇਸ ਸਮੇਂ ਸੌਂਦੇ ਉਸ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਹੀ ਤੁਸੀਂ ਆਪਣੇ ਸੌਣ ਵਾਲੀ ਜਗ੍ਹਾਂ ਤੇ ਜਾ ਕੇ ਲੰਮੇ ਪੈ ਜਾਣਾ ਹੈ mobile phone tv ਸਭ ਕੁਝ ਬੰ-ਦ ਕਰ ਦੇਣਾ ਹੈ ਅਤੇ ਕਿ ਸ਼ਾਂ-ਤੀ-ਪੂ-ਰ-ਵ-ਕ ਮਾਹੌਲ ਦੇ

ਵਿਚ ਜੇਕਰ ਤੁਸੀਂ ਰਾਤ ਨੂੰ ਨਹਾ ਕੇ ਸੌਂਦੇ ਤਾਂ ਨੀਂਦ ਵਧਾਉਂਦੀ ਹੈ ਰਾਤ ਨੂੰ ਸੌਂਣ ਸਮੇਂ ਗਰਮ ਦੁੱਧ ਜ਼ਰੂਰ ਪੀਓ ਡਰਾਈ ਫਰੂਟ ਜ਼ਰੂਰ ਖਾਓ ਸ਼ਾਮ ਦੇ ਸਮੇਂ ਤੁਸੀਂ ਕਸਰਤ ਕਰੋ ਅਤੇ ਤੋਂ ਇਸ ਨਾਲ ਤੁਹਾਡਾ ਸਰੀਰ ਥੱਕ ਜਾਵੇਗਾ ਅਤੇ ਇਸ ਨਾਲ ਤੁਹਾਨੂੰ ਰਾਤ ਨੂੰ ਸੌਣ ਵਿੱਚ ਰਾਤ ਨੂੰ ਜਲਦੀ ਮਦਦ ਹੋਵੇਗੀ ਨੀਂ-ਦ ਵਧੀਆ ਆਵੇਗੀ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਉੱਠ ਕੇ ਤੁਸੀਂ ਕੋਈ ਕਿਤਾਬ ਦਾ ਉੱਠ ਕੇ ਕੁਝ ਦੇਰ ਤੁਰ ਫਿਰ ਲਓ ਉਸ ਤੋਂ ਬਾਅਦ ਜੇਕਰ ਤੁਸੀਂ ਸੌਂ ਗਏ ਤਾਂ ਹੌਲੀ ਹੌਲੀ ਤੁਹਾਨੂੰ ਨੀਂਦ ਵਧੀਆ

ਆਵੇਗੀ ਜੇਕਰ ਕਿਸੇ ਗੱਲ ਦੀ ਦਿਮਾਗੀ ਚਿੰ-ਤਾ ਜਾਂ ਕੋਈ ਪ-ਰੇ-ਸ਼ਾ-ਨੀ ਹੈ ਤਾਂ ਪਹਿਲਾਂ ਉਸ ਪ-ਰੇ-ਸ਼ਾ-ਨੀ ਦੂ-ਰ ਕਰ ਲਉ ਕਿਉਂਕਿ ਉਹ ਤੁਹਾਡੇ ਦਿਮਾਗ ਵਿੱਚ ਚਲਦੀ ਰਹੇਗੀ ਜਿਸ ਕਾਰਨ ਦੀ ਨੀਂਦ ਨਹੀਂ ਆਉਂਦੀ ਇਸ ਲਈ ਸਾਨੂੰ ਆਪਣੇ ਕੰਮਾਂ ਕਾਰਾਂ ਨੂੰ ਇਸ ਪ੍ਰਕਾਰ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੇ ਦਿਮਾਗ ਤੇ ਬੋਝ ਨਾ ਬਣੋ ਅਤੇ ਸਾਡਾ ਸਰੀਰ ਦਾ ਸਾਡਾ ਦਿਮਾਗ ਟੈ-ਨ-ਸ਼-ਨ ਤੋਂ ਮੁ-ਕ-ਤ ਰਹੇ ਜਿਸ ਨਾਲ ਕਿ ਸਾਨੂੰ ਨੀਂਦ ਵਧੀਆ ਆਵੇ ਇਸ ਪ੍ਰਕਾਰ ਜੇਕਰ ਤੁਸੀ ਉੱਪਰ ਦੱਸੀਆਂ ਸਾਰੀਆਂ

ਗੱਲਾਂ ਨੂੰ ਧਿ-ਆ-ਨ ਵਿਚ ਰੱਖੋਗੇ ਅਤੇ ਅਮਲ ਕਰੋਗੇ ਤਾਂ ਤੁਹਾਡੀ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਇਹਨਾਂ ਸਾਰੀਆਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਆਪਣੀ ਨੀਂਦ ਨੂੰ ਪੂਰਾ ਕਰਨਾ ਹੈ ਡੂੰ-ਘੀ ਨੀਂਦ ਆਉਣ ਨਾਲ ਹੀ ਸਾਡਾ ਸਰੀਰ ਥ-ਕਾ-ਵ-ਟ ਤੋਂ ਮੁਕਤ ਹੁੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *