ਕਾਲੇ ਪੀਲੀਏ ਦਾ ਦੇਸੀ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ ਅੱਜ ਗੱਲ ਕਰਾਂਗੇ ਉਸ ਦਵਾਈ ਦੀ ਜੋ ਅੱਜ-ਕੱਲ੍ਹ ਦੀ ਭੱਜ ਦੌੜ ਦੇ ਕਾਰਨ,ਗਲਤ ਖਾਣ-ਪੀਣ ਦੇ ਕਾਰਨ, ਜਿਆਦਾ ਉਛਾਲਤਾ ਦੇ ਕਾਰਨ ਜਾਂ ਭੁੱਖ ਲਗਣ ਤੇ ਆਦਮੀ ਠੀਕ ਤਰ੍ਹਾਂ ਖਾਣਾ ਨਹੀਂ ਖਾਂਦਾ ਤਾਂ ਇਸ ਤਰ੍ਹਾਂ ਦਾ ਰੋਗ ਹੋ ਜਾਂਦਾ, ਜਿਸ ਨੂੰ ਪੀਲੀਆ ਕਹਿੰਦੇ ਹਨ। ਇਸ ਤਰ੍ਹਾਂ ਦੀ ਬਿਮਾਰੀ ਜਿਸ ਨਾਲ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ, ਅੱਖਾਂ ਵਿੱਚ ਪੀਲਾਪਨ ਆ ਜਾਂਦਾ,ਆਦਮੀ ਥਕਾਵਟ ਮਹਿਸੂਸ ਕਰਦਾ ਤੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ।ਜਿਸ ਦਾ ਇਲਾਜ਼ ਬਹੁਤ ਹੀ ਸਰਲ ਤੇ ਵਧੀਆ ਹੈ, ਜੋ ਸਾਡਾ ਤਜ਼ਰਬਾ ਹੈ। ਅਸੀੰ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਵੀ ਕੀਤਾ ਹੈ।ਸੋ,ਆਓ ਜਾਣੀਏ ਇਲਾਜ਼ ਬਾਰੇ।ਸਭ ਤੋਂ ਪਹਿਲਾਂ, ਮਹਿੰਦੀ (ਜੋ ਵਾਲਾਂ ਤੇ ਲਾਉਂਦੇ ਉਸਦੇ ਪੱਤਰ ਮਿਲ ਜਾਂਦੇ ਹਨ) ਦੇ ਪੱਤਰ 5 ਗ੍ਰਾਮ ਇਕ ਮਿੱਟੀ ਦੇ ਕਟੋਰੇ ਵਿੱਚ ਲੈਣੇ ਹਨ। ਫਿਰ ਉਸ ਵਿੱਚ 150 ml ਪਾਣੀ ਪਾ ਕੇ ਸਾਰੀ ਰਾਤ ਰੱਖਣਾ ਹੈ।ਸਵੇਰੇ ਖਾਲੀ ਪੇਟ ਇਸ ਨੂੰ ਚੰਗੀ ਤਰ੍ਹਾਂ ਪੁਣ ਕੇ ਪੀ ਲੈਣਾ ਹੈ। ਜਦੋਂ ਮਹਿੰਦੀ ਵਾਲਾ ਪਾਣੀ ਪੀ ਲਿਆ ਉਸ ਤੋਂ 3 ਮਿੰਟ ਬਾਅਦ ਲੋਹ ਭਸਮ ਜੋ ਬਜ਼ਾਰ ਵਿੱਚੋ ਮਿਲ ਜਾਂਦੀ ਹੈ , ਇਕ ਰੱਤੀ (125mg) ਦਹੀਂ ਜਾਂ ਪਾਨ ਦੇ ਪੱਤਰ ਵਿੱਚ ਪਾ ਕੇ ਖਾ ਲੈਣਾ ਹੈ। ਹਰ ਰੋਜ਼ ਇਕ ਡੋਜ਼ ਲੈਣੀ ਹੈ।ਇਸ ਨਾਲ ਤੁਹਾਨੂੰ 7 ਤੋਂ 10 ਦਿਨਾਂ ਵਿਚ ਪੀਲੀਏ ਤੋਂ ਛੁਟਕਾਰਾ ਮਿਲ ਜਾਣਾ ਹੈ।ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ. ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.. ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ.. ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇ ਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.

Leave a Reply

Your email address will not be published.