ਇੱਕ ਚੱਮਚ ਸਾਰੀ ਉਮਰ ਲੀਵਰ ਨਹੀਂ ਹੋਵੇਗਾ ਖ਼ਰਾਬ

ਫੈਟੀ ਲੀਵਰ ਇੱਕ ਅਜਿਹੀ ਬਿਮਾਰੀ ਹੈ ਜੋ ਟਾਇਮ ਤੇ ਠੀਕ ਨਾ ਕੀਤੀ ਜਾਵੇ ਤੇ ਟਾਇਮ ਤੇ ਠੀਕ ਨਾ ਹੋਵੇ ਤਾਂ ਲੀਵਰ ਦੀ ਸੀਰਅਸ ਬੀਮਾਰੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਘਰੇਲੂ ਨੁਸਖੇ ਨਾਲ ਤੁਸੀਂ ਫੈਟੀ ਲੀਵਰ ਦੀ ਇਹ ਬਿਮਾਰੀ ਜਲਦੀ ਤੋਂ ਜਲਦੀ ਠੀਕ ਕਰ ਸਕਦੇ ਹੋ ਫੈਟੀ ਲੀਵਰ ਨੂੰ ਠੀਕ ਕਰਨ ਲਈ ਤੁਹਾਨੂੰ ਚਾਹੀਦਾ ਹੈ ਆਂਵਲਾ ਪਾਊਡਰ ਜੀਰਾ ਪਾਉਡਰ ਤੇ ਇਲਾਚੀ ਦਾ ਪਾਉਡਰ,ਇਸ ਲਈ ਤੁਸੀਂ ਅੱਧਾ ਚਮਚ ਆਂਵਲਾ ਪਾਊਡਰ ਅੱਧਾ ਚੱਮਚ ਜੀਰਾ ਪਾਊਡਰ ਅਤੇ

ਅੱਧਾ ਤੋਂ ਵੀ ਅੱਧਾ ਚੱਮਚ ਇਲਾਇਚੀ ਪਾਊਡਰ ਲੈ ਲੈਣਾ ਹੈ ਤੇ ਫਿਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ, ਇਸ ਪਾਊਡਰ ਨੂੰ ਤੁਸੀਂ ਹਲਕੇ ਗਰਮ ਗਾਂ ਦੇ ਦੁੱਧ ਨਾਲ ਲੈਣਾ ਹੈ ਤੇ ਰੋਜ਼ਾਨਾ ਦਿਨ ਵਿਚ ਤਿੰਨ ਵਾਰ ਇਸ ਨੂੰ ਲੈਣਾ ਹੈ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ,ਤੁਸੀਂ ਚਾਹੋ ਤਾਂ ਤੁਸੀਂ ਇਸ ਪਾਊਡਰ ਨੂੰ ਜ਼ਿਆਦਾ ਮਾਤਰਾ ਵਿਚ ਵੀ ਬਣਾ ਕੇ ਰੱਖ ਸਕਦੇ ਹੋ, ਇਹ ਸਾਰੀਆਂ ਚੀਜਾਂ ਲਿਵਰ ਦੀ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਬਹੁਤ ਹੀ ਕਾਰਗਰ ਚੀਜ਼ਾਂ ਹਨ

WhatsApp Group (Join Now) Join Now

ਇਹ ਲੀਵਰ ਵਿਚ ਜਮਾ ਹੋਏ ਫੈਟ ਨੂੰ ਘੋਲ੍ਹ ਕੇ ਬਾਹਰ ਕੱਢ ਦਿੰਦਾ ਹੈ ਤੇ ਲੀਵਰ ਫੰਕਸ਼ਨ ਨੂੰ ਬਿਲਕੁਲ ਹੀ ਠੀਕ ਕਰ ਦਿੰਦਾ ਹੈ ਫੈਟੀ ਲੀਵਰ ਤੇ ਲੀਵਰ ਦੀ ਸੋਜ ਲਈ ਇਹ ਬਹੁਤ ਹੀ ਬੇਜੋੜ ਨੁਸਖਾ ਹੈ,10 ਤੋਂ 15 ਦਿਨ ਇਸ ਪਾਊਡਰ ਦਾ ਲਗਾਤਾਰ ਸੇਵਨ ਕਰਨ ਨਾਲ ਫੈਟੀ ਲੀਵਰ ਬਿਲਕੁਲ ਹੀ ਠੀਕ ਹੋ ਜਾਂਦਾ ਹੈ ਤੇ ਜਦੋਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆ ਪੈਣ ਗੀਆਂ ਜਦੋਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਰਹੇ ਹੋ

ਤਾਂ ਜਿਵੇਂ ਕਿ ਮਿੱਠਾ ਚੀਨੀ ਨਹੀਂ ਖਾਣੀ ਹੈ,ਸਬਜੀਆਂ ਨੂੰ ਬਣਾਉਂਦੇ ਹੋਏ ਘੱਟ ਮਸਾਲੇ ਦਾ ਇਸਤੇਮਾਲ ਕਰਨਾ ਹੈ ਰੋਟੀ ਦੀ ਜਗ੍ਹਾ ਫਲ ਤੇ ਸਬਜੀਆਂ ਜਿਆਦਾ ਖਾਓ ਤੇ ਘਿਓ ਤੇ ਤਲੀਆਂ ਹੋਈਆਂ ਚੀਜਾਂ ਦਾ ਸੇਵਨ ਨਾ ਕਰੋ। ਤੁਹਾਨੂੰ ਇਸ ਨੁਸਖੇ ਦਾ ਸੇਵਨ ਜ਼ਰੂਰ ਕਰੋ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲ਼ੇਗਾ ਤੇ ਤੁਹਾਨੂੰ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *