ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਪਪੀਤੇ ਦੇ ਬੀ ਜਾਂ ਨੂੰ ਸੁਕਾ ਕੇ ਰੋਜ਼ਾਨਾ ਤਿੰਨ-ਚਾਰ ਖਾਓਗੇ ਤਾਂ ਇਹ ਤੁਹਾਡੇ ਸਰੀਰ ਵਿੱਚ ਦਵਾਈ ਦਾ ਕੰਮ ਕਰੇਗਾ। ਤੇ ਤੁਹਾਡਾ ਖਾਣਾ ਜਲਦੀ ਹਜਮ ਹੋਵੇਗਾ ਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇ ਗਾ ਇਸ ਤੋ ਇਲਾਵਾ ਇਹ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਇਸ ਕਰਕੇ ਤੁਹਾਨੂੰ ਕਦੇ ਵੀ ਕੈਂਸਰ ਵਰਗੀ ਭਿਆਨਕ ਬਿਮਾਰੀ ਨਹੀਂ ਲੱਗੇਗੀ। ਪੇਟ ਦਰਦ ਕਬਜ਼ ਜਾਂ ਪੇਟ ਨਾਲ ਜੁੜੀਆਂ
ਹਰ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਪੱਥਰੀ ਹੋਵੇ ਤਾਂ ਇਸ ਦੇ ਸੇਵਨ ਨਾਲ ਤੁਹਾਡੀ ਪਥਰੀ ਆਪਣੇ ਆਪ ਬਾਹਰ ਨਿਕਲ ਜਾਵੇਗੀ, ਖਾਂਸੀ ਬੁਖਾਰ ਵਿਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪ੍ਰੈਗਨੈਂਟ ਔਰਤਾਂ ਅਤੇ ਛੋਟੇ ਬੱਚੇ ਇਸ ਦਾ ਸੇਵਨ ਨਾ ਕਰਨ ਕਿਉਂਕਿ ਉਹਨਾਂ ਨੂੰ ਇਸ ਦਾ ਥੋੜ੍ਹਾ ਜਾਂ ਸਾਈਡ ਇਫੈਕਟ ਹੋ ਸਕਦਾ ਹੈ। ਪਰ ਜੇ ਤੁਹਾਨੂੰ ਪੇਟ ਸੰਬੰਧੀ ਕੋਈ ਵੀ
ਸਮੱਸਿਆ ਹੋਵੇ ਤਾਂ ਤੁਸੀਂ ਇਸ ਦਾ ਸੇਵਨ ਜਰੂਰ ਕਰੋ। ਤੁਸੀਂ 3-4 ਪਪੀਤੇ ਦੇ ਬੀਜਾਂ ਨੂੰ ਸੁਕਾ ਲੈਣਾ ਹੈ ਅਤੇ ਇਸ ਦਾ ਸੇਵਨ ਤੁਸੀ ਪਾਣੀ ਦੇ ਨਾਲ ਕਰਨਾ ਹੈ,ਜਿਸ ਤਰਾਂ ਤੁਸੀਂ ਕੋਈ ਦਵਾਈ ਖਾਂਦੇ ਹੋ ਉਸ ਤਰਾਂ ਹੀ ਇਸ ਦਾ ਸੇਵਨ ਕਰਨਾ ਹੈ। ਤੇ ਤੁਸੀ ਦੇਖੋਗੇ ਕਿ ਕੁਝ ਹੀ ਦਿਨਾਂ ਵਿੱਚ ਤੁਹਾਡੇ ਸਾਰੇ ਰੋ-ਗ ਖਤਮ ਹੋ ਜਾਣਗੇ। ਇਹਨਾਂ ਦਾ ਸਾਡੇ ਸਰੀਰ ਨੂੰ ਬਹੁਤ ਫਾਇਦਾ ਮਿਲਦਾ ਹੈ ਤੇ ਇਸ ਨਾ ਲ ਅਸੀਂ ਕਈ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹਾਂ,ਕਸਰਤ ਅਤੇ ਯੋਗਾ ਸਰੀਰਕ
ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ