ਇਹ 3 ਚੀਜ਼ਾਂ ਰੋਜ਼ ਖਾਓ-ਲੀਵਰ ਦੀ ਹਰ ਬਿਮਾਰੀ ਹੋ ਜਾਵੇਗੀ ਦੂਰ

ਲਿਵਰ ਦੀ ਸਫਾਈ ਕਰਨ ਦੇ ਲਈ ਵਰਤ ਸਕਦੇ ਹੋ ਇਹ ਨੁਸਖਾ,ਜੇਕਰ ਲਿਵਰ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜਦੋਂ ਸਾਡੇ ਲਿਵਰ ਦੇ ਵਿਚ ਗੰਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡਾ ਸਰੀਰਕ ਕਮਜ਼ੋਰੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ ਬਿਮਾਰ ਰਹਿਣ ਲੱਗ ਜਾਂਦਾ ਹੈ ਗੰਦਗੀ ਪੈਦਾ ਹੋਣ ਦੇ ਕਰਕੇ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਨਹੀਂ ਜਾਂਦਾ,ਜਿਸ ਕਰਕੇ ਲੀਵਰ ਸਾਡਾ ਗੰਦਗੀ ਨਾਲ ਭਰ ਜਾਂਦਾ ਹੈ

ਅਤੇ ਉਸ ਤੋਂ ਬਾਅਦ ਸਰੀਰ ਦੀ ਸਫਾਈ ਨਹੀਂ ਹੁੰਦੀ ਲਿਵਰ ਨੂੰ ਸੈੱਟ ਕਰਨ ਦੇ ਲਈ ਲੀਵਰ ਦੀ ਸਫ਼ਾਈ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਇਹ ਸਾਨੂੰ ਨੁਸਖਾ ਛੇ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਸਫ਼ਾਈ ਹੁੰਦੀ ਰਹਿੰਦੀ ਹੈ ਕਈ ਪ੍ਰਕਾਰ ਦੇ ਨੁਸਖੇ ਹੁੰਦੇ ਹਨ ਜਿਵੇਂ ਕਿ ਤੁਹਾਡੇ ਨਾਲ ਇਹ ਨੁਸਖੇ ਸੀ ਸਾਂਝੇ ਕਰਦੇ ਹਾਂ ਪਹਿਲਾ ਨੁਸਖਾ ਹੈ,ਇਸ ਨੁਸਖ਼ੇ ਨੂੰ ਬਣਾਉਣ ਤੇ ਵੀ ਤੁਸੀਂ ਗਾਜਰ ਅਦਰਕ ਨਿੰਬੂ ਚੁਕੰਦਰ

WhatsApp Group (Join Now) Join Now

ਲੋਕੀਂ ਪਾਲਕ ਬਾਥੂ ਟਮਾਟਰ ਇਨ੍ਹਾਂ ਸਾਰੀਆਂ ਚੀਜ਼ਾਂ ਲੈਣਾ ਹੈ ਅਤੇ ਇਨ੍ਹਾਂ ਦੀ ਥੋੜ੍ਹੀ ਥੋੜ੍ਹੀ ਮਾਤਰਾ ਤੁਸੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਨਾਲ ਮਿਕਸੀ ਦੇ ਵਿੱਚ ਪਾ ਦੇਣਾ ਹੈ ਅਤੇ ਇਨ੍ਹਾਂ ਦੇ ਵਿੱਚ ਥੋੜ੍ਹਾ ਜਿਹਾ ਹੀ ਪਾਣੀ ਪਾਉਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦੇਣਾ ਹੈ ਅਤੇ ਇਸ ਵਿੱਚ ਜੋ ਇੱਕ ਤੁਸੀਂ ਨਿੰਬੂ ਲਿਆ ਹੈ ਉਸ ਨਿੰਬੂ ਦਾ ਰਸ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦਿਓ ਤੁਹਾਡਾ ਇਹ ਜੂਸ ਬਣਕੇ ਤਿਆਰ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰ ਜਦੋਂ

ਤੁਸੀਂ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਤੋਂ ਬਾਅਦ ਦਸ ਕੁ ਮਿੰਟਾਂ ਬਾਅਦ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਇਕ ਦੋ ਦਿਨ ਛੱਡ ਕੇ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਲਿਵਰ ਦੀ ਸਫ਼ਾਈ ਬਹੁਤ ਜਲਦੀ ਹੋਵੇਗੀ ਲਿਵਰ ਦੀ ਸਾਰੀ ਗੰਦਗੀ ਬਾਹਰ ਆ ਜਾਵੇਗੀ ਕਿਉਂਕਿ ਲੀਵਰ ਸਾਫ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਸਾਡਾ ਖਾਧਾ ਪੀਤਾ ਖਾਣਾ ਹਜ਼ਮ ਜਲਦੀ ਹੁੰਦਾ ਹੈ ਅਤੇ ਨਾਲ ਹੀ ਤੁਹਾਡੇ ਸਰੀਰ ਵਿੱਚੋਂ ਫਾਲਤੂ ਪਦਾਰਥ ਵੀ ਬਾਹਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਤੁਸੀਂ

ਇੱਕ ਨੁਸਖਾ ਹੋਰ ਵਰਤ ਸਕਦੇ ਹੋ ਜੋ ਕਿ ਤੁਸੀਂ ਇਕ ਗਿਲਾਸ ਗੁਣਗੁਣਾ ਪਾਣੀ ਲੈਣਾ ਹੈ ਉਸ ਵਿੱਚ ਇੱਕ ਚਮਚ ਆਂਵਲੇ ਦਾ ਰਸ ਇਕ ਚਮਚ ਤੁਸੀਂ ਉਸ ਵਿੱਚ ਕਰੇਲੇ ਦਾ ਰਸ ਮਿਲਾ ਦੇਣਾ ਹੈ ਅਤੇ ਤੁਸੀਂ ਇਸਨੂੰ ਸੇਵਨ ਕਰ ਲੈਣਾ ਹੈ ਸਵੇਰੇ ਸਵੇਰੇ ਖਾਲੀ ਪੇਟ ਇਸਤੇਮਾਲ ਕਰੋ ਤੁਹਾਡੇ ਲਿਵਰ ਦੀ ਸਫ਼ਾਈ ਹੋਣੀ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਤੁਸੀਂ ਇੱਕ ਨੂੰ ਸਕਾਰ ਵਰਤੋਂ ਅਜੋਕੇ ਬੌਧਿਕ ਸੌਖਾ ਹੈ ਤੁਸੀਂ ਕਰਨਾ ਹੈ ਇੱਕ ਗਿਲਾਸ ਗੁਣਗੁਣਾ ਪਾਣੀ ਲੈਣਾ ਹੈ ਉਸ ਵਿਚ ਇਕ ਚੁਥਾਈ ਚਮਚ ਥੋੜ੍ਹੀ ਜਿਹੀ ਹਲਦੀ ਮਿਲਾ ਦੇਣੀ ਹੈ

ਥੋੜ੍ਹੀ ਜਿਹੀ ਕਾਲੀ ਮਿਰਚ ਦਾ ਪਾਊਡਰ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਵੀ ਲੀਵਰ ਦੀ ਸਫ਼ਾਈ ਹੋ ਜਾਵੇਗੀ ਬਾਕੀ ਇਹ ਸਾਰੇ ਨੁਸਖੇ ਵਰਤ ਸਕਦੇ ਹੋ ਅਤੇ ਸ਼ੂਗਰ ਵਰਗੀ ਸਮੱਸਿਆ ਬੀਪੀ ਬਲੱਡ ਪ੍ਰੈਸ਼ਰ ਦੀ ਕੈਸਟ੍ਰੋਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ.ਇਸ ਲਈ ਤੁਸੀਂ ਮੌਸਮ ਦੇ ਹਿਸਾਬ ਨਾਲ ਜੋ ਵੀ ਹਰੀਆਂ ਸਬਜ਼ੀਆਂ ਹੁੰਦੀਆਂ ਹਨ,ਪਾਲਕ ਆਉਂਦੀ ਹੈ ਚੁਕੰਦਰ ਹੁੰਦੀ ਹੈ ਗਾਜਰ ਹੋ ਸਕਦੀ ਹੈ ਅਤੇ ਮੇਥੀ ਹੋ ਸਕਦੀ ਹੈ ਇਨ੍ਹਾਂ ਹਰੀਆਂ ਸਬਜ਼ੀਆਂ ਨੂੰ ਲੈ

ਲਓ ਚੁਕੰਦਰ ਲੈ ਲਓ ਅਤੇ ਇਕ ਨਿੰਬੂ ਨੂੰ ਛਿਲਕੇ ਸਮੇਤ ਕੱਟ ਕੇ ਮਿਕਸੀ ਵਿੱਚ ਪਾ ਦਿਓ ਅਤੇ ਉਸ ਦਾ ਤੁਸੀਂ ਜੂਸ ਤਿਆਰ ਕਰਨ ਸਵੇਰੇ ਸਵੇਰੇ ਤੁਸੀਂ ਉਸ ਨੂੰ ਖਾਲੀ ਪੇਟ ਸੇਵਨ ਕਰੋ ਲਗਾਤਾਰ ਇਸਤੇਮਾਲ ਕਰਨਾ ਤੁਹਾਡਾ ਲੀਵਰ ਬਿਲਕੁਲ ਸਾਫ਼ ਹੋਵੇਗਾ.ਜਿਵੇਂ ਕਿ ਇਹ ਨੁਸਖੇ ਦੱਸੇ ਗਏ ਹਨ ਇਨ੍ਹਾਂ ਵਿੱਚੋਂ ਕੋਈ ਵੀ ਨੁਸਖ਼ਾ ਵਰਤ ਸਕਦੇ ਹੋ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇਖ ਸਕਦੇ ਹੋ ਉਸ ਦੇ ਵਿੱਚ ਵਿਸਾਰਾਂ ਨੁਸਖਾ ਦੱਸਿਆ ਗਿਆ ਹੈ ਵਰਤੋਂ ਅਤੇ ਇਸਤੇਮਾਲ ਕਰੋ ਲਿਵਰ ਤੁਹਾਡਾ ਬਹੁਤ ਜਲਦੀ ਸਾਫ਼

ਹੋਵੇਗਾ,ਇਸ ਲਈ ਤੁਸੀਂ ਵੀਡਿਓ ਦੱਸੀ ਗਈ ਹੈ ਵੀਡੀਓ ਦੇ ਵਿੱਚ ਦੇਖੋ ਤਾਂ ਅਨੁਸਾਰਾਂ ਨੁਸਖਾ ਦੱਸਿਆ ਗਿਆ ਇਹ ਸਾਰੀ ਪ੍ਰਕਿਰਿਆ ਤੋਂ ਨੂੰ ਦੱਸੀ ਗਈ ਹੈ ਕਿਸ ਤਰ੍ਹਾਂ ਤੁਸੀਂ ਇਹ ਪੁਆਇੰਟ ਦਬਾਉਣੇ ਹਨ ਅਤੇ ਇਸ ਨੁਸਖੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਚਮੜੀ ਤੇ ਵੀ ਕੋਈ ਰੋਗ ਨਹੀਂ ਹੁੰਦੇ ਐਲਰਜੀ ਵਰਗੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਕਿਉਂਕ ਰੋਜ਼ ਗੰਦਗੀ ਹੋਵੇਗੀ ਤਾਂ ਸਾਡੇ ਸਰੀਰ ਉੱਪਰ ਅਲਰਜੀ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ.ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਦਿੰਦਾ ਹੈ ਇਹ ਨੁਸਖਾ ਅਤੇ ਜੇਕਰ ਇਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਚਿਹਰੇ ਦੇ ਦਾਗ ਧੱਬੇ ਵੀ ਦੂਰ ਹੁੰਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *