ਹੁਣ ਨਹੀਂ ਆਵੇਗੀ ਤੁਹਾਡੇ ਸਰੀਰ ਵਿੱਚੋ ਪਸੀਨੇ ਦੀ ਬਦਬੂ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਪਸੀਨੇ ਵਿੱਚ ਬਦਬੂ ਆਉਂਦੀ ਹੈ ਤਾਂ ਤੁਸੀਂ ਇਸ ਨੁਸਖੇ ਦੇ ਨਾਲ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਇਹ ਨੁਸਖਾ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਹ ਸਮਾਂ ਦਾਨ ਕਰ ਸਕਦੇ ਹੋ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੁਹਾਗੇ ਦੀ ਲੋੜ ਹੈ ਇਹ ਸੁਹਾਗਾ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਬਹੁਤ ਹੀ ਆਸਾਨੀ ਨਾਲ ਫਿਰ ਤੁਸੀਂ ਗੈਸ ਚੁੱਲ੍ਹੇ ਉੱਪਰ ਇਕ ਤਵਾ ਰੱਖ ਲੈਣਾ ਹੈ ਅਤੇ

ਉਸ ਪਵੇ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਹੈ ਫਿਰ ਛੋਟਾ ਜਿਹਾ ਟੁਕੜਾ ਸੁਹਾਗੇ ਦਾ ਉਸ ਤਵੇ ਉਪਰ ਰੱਖ ਲੈਣਾ ਹੈ ਜਦੋਂ ਇਹ ਸੁਹਾਗਾ ਫਿਰ ਚੰਗੀ ਤਰ੍ਹਾਂ ਉੱਬਲ ਲੱਗ ਜਾਵੇਗਾ ਫੇਰ ਵੱਡਾ ਸਾਰਾ ਇਕ ਫੁੱਲ ਧਾਰਾ ਬਣ ਜਾਵੇਗਾ ਜਦੋਂ ਇਹ ਚੰਗੀ ਦਾ ਫੁੱਲ ਜਾ ਬਣ ਜਾਵੇ ਤਾਂ ਫਿਰ ਤੁਸੀਂ ਗੈਸ ਚੁੱਲ੍ਹੇ ਨੂੰ ਬੰਦ ਕਰ ਦੇਣਾ ਹੈ ਫਿਰ ਤੁਸੀਂ ਇਸ ਸੁਭਾਗੇ ਨੂੰ ਗੈਸ ਚੁੱਲ੍ਹੇ ਉੱਪਰ ਉਤਾਰ ਕੇ ਫਿਰ ਇਸ ਨੂੰ ਕਿਸੇ ਚੀਜ਼ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਇਸ ਦਾ ਪਾਊਡਰ ਬਣਾ ਲੈਣਾ ਹੈ,

WhatsApp Group (Join Now) Join Now

ਫਿਰ ਤੁਸੀਂ ਇਸ ਪਾਊਡਰ ਨੂੰ ਕਿ-ਸੇ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ ਜਾਂ ਪਾਊਡਰ ਵਾਲੇ ਡੱਬੇ ਵਿੱਚ ਵੀ ਪਾ ਸਕਦੇ ਹੋ ਫਿਰ ਤੁਹਾਡਾ ਇਹ ਨੁਸਖਾ ਬਿਲਕੁਲ ਤਿਆਰ ਹੋ ਜਾਵੇਗਾ ਫਿਰ ਤੁਹਾਨੂੰ ਜਿੱਥੇ ਵੀ ਸੰਮੇਲਨ ਦੀ ਬਦਬੂ ਜ਼ਿਆਦਾਤਰ ਆਉਂਦੀ ਹੈ ਤਾਂ ਤੁਸੀਂ ਉਸ ਜਗ੍ਹਾ ਉੱਪਰ ਇਸ ਪਾਊਡਰ ਦਾ ਛਿੜਕਾਅ ਕਰ ਲੈਣਾ ਹੈ ਫਿਰ ਤੁਸੀਂ ਦੇਖੋਗੇ ਕਿ ਥੋੜ੍ਹੇ ਹੀ ਦਿਨਾਂ ਵਿੱਚ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ

ਜੇਕਰ ਤੁਸੀਂ ਇਸ ਦਾ ਇਸਤੇਮਾਲ ਰੋਜ਼ਾਨਾ ਇੱਕ ਵਾਰ ਵੀ ਕਰ ਲੈਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਭਰ ਇਹ ਸਮੱਸਿਆ ਨਹੀਂ ਆਵੇਗੀ ਕਦੇ ਵੀ ਤੁਹਾਡੇ ਪਸੀਨੇ ਵਿੱਚੋਂ ਬਦਬੂ ਨਹੀਂ ਆਵੇਗੀ ਜੇਕਰ ਤੁਸੀਂ ਵੀ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਨੁਸਖੇ ਨੂੰ ਘਰ ਬੈਠੇ ਹੀ ਤਿਆਰ ਕਰ ਲੈਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *