L4 L5 ਮਣਕਿਆਂ ਦਾ ਦਬ ਜਾਣਾ ,ਗੈਪ ਪੈ ਜਾਣਾ, ਸਰਵਾਈਕਲ, ਗੋਡੇ ਦਰਦ ,ਜੋੜ ਦਰਦ ਹੱਡੀਆਂ ਦੇ ਦਰਦਾਂ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਮਣਕਿਆਂ ਦੇ ਵਿੱਚ ਗੈਪ ਹੋ ਜਾਂਦਾ ਹੈ ਜਾਂ ਫਿਰ ਮਣਕਿਆਂ ਤੇ ਦਾਗ ਪੈ ਜਾਨਾ ਸਰਵਾਈਕਲ ਗੋਡਿਆਂ ਦਾ ਦਰਦ ਕਮਰ ਦਾ ਦਰਦ ਹੋਣਾ ਹੱਡੀਆਂ ਦਾ ਦਰਦ ਹੋਣਾ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਹ ਜਾਣਕਾਰੀ ਦੇ ਨਾਲ ਤੁਸੀਂ ਆਪਣੇਂ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਤੇ ਸਾਰੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਇਸ ਨੁਕਤੇ ਨੂੰ ਇਸ ਪ੍ਰਕਾਰ ਤਿਆਰ ਕਰਨਾ ਨੂੰ

ਤਿਆਰ ਕਰ ਲਈ ਤੁਸੀਂ ਇਹ ਚੀਜ਼ਾਂ ਹੋਈ ਹੈ ਜੋ ਕਿ ਇਸ ਪ੍ਰਕਾਰ ਹਨ ਸਿੰਬਲ ਗੁੰਦ ਲੋਧ ਪਠਾਣੀ ਪਿੱਪਲ ਗੂੰਦ ਚਿੱਟੇ ਕੌਂਚ ਦੇ ਬੀਜ ਸੁਪਾਰੀ ਤੇਲੀਆ ਸਾਲਮ ਪੰਜਾ ਇਰਾਨੀ ਅਸੁਗੰਦ ਸਤਾਵਰ ਕਿੱਕਰ ਦੀ ਗੂੰਦ ਮੁਸਲੀ ਸੁਫੇਦ ਕਮਰਕੱਸ ਪੱਖੜਾ ਅਜਵੈਣ ਮੁਸਲੀ ਕਾਲੀ ਕਾਲੀ ਮਿਰਚ ਅਕਰਕਰਾ ਇਹ 20 ਗ੍ਰਾਮ ਲੈਣਾ ਹੈ ਬਾਕੀ ਇਹ ਸਾਰੀਆਂ ਚੀਜ਼ਾਂ ਤੁਸੀਂ 50, 50 ਗ੍ਰਾਮ ਲੈਣੀਆਂ ਹਨ ਇੱਕ ਕਿਲੋ ਅਲਸੀ ਦਾ ਤੇਲ ਅਤੇ ਬਾਕੀ ਸਾਰੀਆਂ ਚੀਜ਼ਾਂ ਨੂੰ

WhatsApp Group (Join Now) Join Now

ਇਹਨਾਂ ਦਾ ਪਾਊਡਰ ਬਣਾ ਲੈਣਾਂ ਹੈ ਤੁਸੀਂ ਇੱਕ ਕਿਲੋ ਅਲਸੀ ਦੇ ਤੇਲ ਵਿਚ ਅੱਧਾ ਕਿਲੋ ਵੇਸਣ ਪਾਲਣਾ ਹੈ ਜਦੋਂ ਵੇਸਣ ਭੁੰਨਿਆ ਗਿਆ ਤਾਂ ਤੁਸੀਂ ਉਸ ਵਿਚ ਫਿਰ ਉਸ ਵਿਚ ਢਾਈ ਸੌ ਗ੍ਰਾਮ ਸੰਘਾੜੇ ਦਾ ਆਟਾ ਪਾਲਣਾ ਹੈ ਫਿਰ ਇਹ ਸਾਰੇ ਤਿਆਰ ਕੀਤੇ ਗਏ ਪਾਊਡਰ ਨੂੰ ਇਸ ਵਿੱਚ ਪਾ ਲੈਣਾ ਅਤੇ ਫਿਰ ਇਨ੍ਹਾਂ ਚੀਜ਼ਾਂ ਨੂੰ ਗਰਮ ਨਹੀਂ ਇਹ ਆਪਣੇ ਆਪ ਹੀ ਵਿਚ ਤਿਆਰ ਹੋ ਜਾਣਗੇ ਜਦੋਂ ਤੁਸੀਂ ਇਸ ਗਰਮ ਸਮਾਣ ਵੇਚ ਇਹਨਾ ਪਾਊਡਰ ਨੂੰ ਪਾ ਦਿਉਗੇ ਤਾਂ ਇਹ ਸਾਰਾ ਪਾਊਡਰ ਵਿੱਚ ਆਪਣੇ ਆਪ ਵਿਚ ਹੋ ਜਾਵੇਗਾ

ਅਤੇ ਤੁਸੀਂ ਇਸ ਢਾਈ ਸੌ ਗ੍ਰਾਮ ਫੁੱਲ ਮਖਾਣੇ ਢਾਈ ਸੌ ਗ੍ਰਾਮ ਬਦਾਮ 250 ਗ੍ਰਾਮ ਅਖਰੋਟ ਦੀ ਗਿਰੀ ਇਹ ਸਾਰੇ ਚੀਜ਼ਾਂ ਦੀ ਪੰਜੀਰੀ ਬਣਾ ਕੇ ਤੁਹਾਡੇ ਕੰਮ ਦੀ ਕਦੀ ਵੀ ਦਰਦ ਨਹੀਂ ਹੋਵੇਗਾ ਤੁਹਾਡੀਆਂ ਅੱਖਾਂ ਪਰਾਂ ਜੋੜਾਂ ਵਿੱਚ ਦਰਦ ਨਹੀਂ ਕਮਰ ਦਾ ਦਰਦ ਤਾਂ ਜਮਾਂ ਹੀ ਖਤਮ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ

ਅਤੇ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਤੁਹਾਡੀ ਇਹ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *