ਸਿਰਫ 1 ਵਾਰ ਖਾਓ ਤੇ ਭੁੱਲਣ ਵਾਲੀ ਬਿਮਾਰੀ ਹੋਜੂ ਛੂ-ਮੰਤਰ-ਸਾਰੀ ਜ਼ਿੰਦਗੀ ਐਨਕ ਨਹੀਂ ਲੱਗੇਗੀ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਵੀ ਚਾਹੁੰਦੇ ਹੋ ਸਾਡੀ ਸਾਰੀ ਉਮਰ ਜੋ ਅੱਖਾਂ ਦੀ ਰੋ-ਸ਼-ਨੀ ਹੈ ਉਹ ਨਾ ਘ-ਟੇ ਦੂ-ਰ ਦੀ ਤੇ ਨੇੜੇ ਦੀ ਨਿਗਾ ਵਧੀਆ ਹੋਵੇ ਪੂਰੀ ਹੋਵੇ ਸਾਡੀ ਸਾਰੀ ਜ਼ਿੰਦਗੀ ਅਨੇਕਾਂ ਹੀ ਨਾ ਲੱਗਣ ਤਾਂ ਤੁਹਾਨੂੰ ਕੁਝ ਨੁ-ਕ-ਸਾ ਦਾ ਪਾ-ਲ-ਣ ਕਰਨਾ ਚਾਹੀਦਾ ਹੈ।ਐ-ਨ-ਕਾਂ ਕਿਉਂ ਲਗਦੀਆਂ ਨੇ ਤੇ ਆਪਣੀ ਨਿਗਾ ਕਿਉਂ ਕਟ ਦੀ ਹੈ:- ਦੇਖੋ ਤੁਸੀ ਜੋ ਮੌਸਮ ਚੱਲ ਰਿਹਾ ਇਸ ਮੌਸਮ ਵਿੱਚ ਪ੍ਰ-ਦੂ-ਸ਼-ਣ ਬਹੁਤ ਜ਼ਿਆਦਾ ਹੁੰਦਾ ਹੈ,ਆਪਾ ਬਾਹਰ ਜਾਂਦਿਆਂ ਦਾ

ਪ੍ਰ-ਦੂ-ਸ਼-ਣ ਹੀ ਪ੍ਰ-ਦੂ-ਸ਼-ਣ ਫੈਲਾਇਆ ਹੋਇਆ,ਜਦੋਂ ਆਪਾਂ ਬਾਹਰ ਜਾਂਦੇ ਆਂ ਬ-ਸਾਂ ਵਿਚ ਜਾਂਦੇ ਹਾਂ ਖੇ-ਤਾਂ ਵਿਚ ਜਾਂਦੇ ਹਾਂ ਤਾਂ ਧੂੜ-ਮਿੱਟੀ ਅੱਖਾਂ ਵਿਚ ਪੈਂਦੀ ਹਾਂ,ਇਸ ਤੋਂ ਇਲਾਵਾ ਜਦੋਂ ਆਪਾਂ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਉਦੋਂ ਵੀ ਸਾਡੀ ਨਿ-ਗਾ-ਹ ਦੇ ਅਸਰ ਪੈਂਦਾ ਹੈ,ਜਦੋਂ ਆਪਾਂ ਦੋ ਤਿੰਨ ਮਿੰਟ ਮੁਬਾਇਲ ਰੱਖ ਦੇਈਏ ਤਾਂ ਆਪਾਂ ਟੀ ਵੀ ਦੇਖਣ ਲੱਗ ਜਾਂਦੇ ਹਾਂ,ਤਾਂ ਸੋਚਦੇ ਆ ਕਿ ਖ-ਬ-ਰ ਹੀ ਦੇਖ ਲਈਏ ਤੂੰ ਕੁਲ ਮਿਲਾਕੇ ਰੋਸ਼ਨੀ ਜਿਹੜੀ ਹੈ ਅਪਣੀ ਅੱਖਾਂ ਵਿੱਚ ਪੈਂਦੀ ਰਹਿੰਦੀ ਹੈ।

ਲਗਾਤਾਰ ਦੇਖਣ ਨਾਲ ਆਪਣੇ ਅੱਖਾਂ ਦੇ ਮਸਲਨ ਉਹ ਕ-ਮ-ਜ਼ੋ-ਰ ਹੋ ਜਾਂਦੇ ਨੇ, ਅੰਦਰੂਨੀ ਕ-ਮ-ਜ਼ੋ-ਰੀ ਹੋ ਜਾਂਦੀ ਹੈ, ਜਿਸ ਕਰਕੇ ਆਪਣੀ ਅੱਖ ਦੀ ਨਿ-ਗਾ ਵੀ ਘਟ ਜਾਂਦੀ ਹੈ, ਉਸ ਤੋਂ ਅਲਾਵਾ ਆਪਣੀ ਅੱਖਾਂ ਦੇ ਥੱਲੇ ਪਾਸੇ ਘੇਰੇ ਆ ਜਾਂਦੇ ਨੇ, ਅੱਖਾਂ ਦੀ ਚਮਕ ਵੀ ਘੱਟ ਸਕਦੀ ਹੈ, ਸਾਰੀਆਂ ਲਿ-ਖ-ਤਾਂ ਨੂੰ ਦੂ-ਰ ਕਰਨ ਲਈ ਦੇਸੀ ਨੁਕਤਾ ਹੈ ਜਿਸ ਨਾਲ ਤੁਸੀਂ ਇਹ ਸਾਰੀ ਮੁਸੀਬਤ ਦਾ ਹੱਲ ਕਰ ਸਕਦੇ ਹੋ, ਸਭ ਤੋਂ ਪਹਿਲਾਂ ਆਪਾਂ ਨੇ 50 ਗ੍ਰਾਮ ਗੁਰਬੰਦੀ ਬਦਾਮ ਲੈਣੇ ਨੇ,

ਉਸ ਤੋਂ ਬਾਅਦ 50 ਗ੍ਰਾਮ ਸੌਂਪ ਲੈਣੀ ਹੈ,ਉਸ ਤੋਂ ਬਾਅਦ 50 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈਣੀ ਹੈ, ਭਾਵੇਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਉਸ ਦਾ ਪਾ-ਊ-ਡ-ਰ ਬਣਾ ਲੈਣਾ,ਪਾ-ਊ-ਡ-ਰ ਬਣਾ ਕੇ ਇਕ ਚਮਚਾ ਸਵੇਰੇ, ਸ਼ਾਮ ਦੂਧ ਨਾਲ ਲੈਣਾ ਹੈਗਾ, ਜੇਕਰ ਤੁਸੀਂ ਇਹ ਨੁ-ਕ-ਸਾ ਅਪਨਾਉਗੇ ਤਾਂ ਤੁਹਾਡੀਆਂ ਅੱਖਾਂ ਚਮਕ ਜਾਣਗਿਆ ਤੁਹਾਡੀ ਰੌਸ਼ਨੀ ਵੀ ਵਧ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment