ਗੁੜ ਵਿਚ 1 ਚੀਜ਼ ਮਿਲਾ ਕੇ ਖਾਓ ਸਿਰ ਦੇ ਵਾਲ ਹਮੇਸ਼ਾ ਲਈ ਕਾਲੇ ਹੋਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਸਫ਼ੇਦ ਵਾਲ ਜ-ੜ੍ਹ ਤੋਂ ਕਾਲੇ ਹੋ ਜਾਣਗੇ ਸਫੇਦ ਵਾਲਾਂ ਨੂੰ ਕਾਲਾ ਕਿਵੇਂ ਕਰੀਏ, ਘੱਟ ਉਮਰ ਵਿੱਚ ਹੀ ਸਫੇਦ ਵਾਲਾਂ ਨੂੰ ਦੁਬਾਰਾ ਕਾਲਾ ਕਿਵੇਂ ਕਰੀਏ, ਵਾਲਾਂ ਨੂੰ ਮ-ਜ਼-ਬੂ-ਤ ਕਿਵੇਂ ਬਣਾਈਏ,ਵਾਲਾਂ ਵਿਚ ਡੈਂ-ਡ-ਰ-ਫ ਨੂੰ ਕਿਵੇਂ ਖ਼-ਤ-ਮ ਕਰੀਏ,ਇਨ੍ਹਾਂ ਸਭ ਪ੍ਰੋ-ਬ-ਲ-ਮ ਦੀ ਅੱਜ ਤੁਹਾਨੂੰ ਅਸੀਂ ਇਕ ਘਰੇਲੂ ਰੈ-ਮਿ-ਡੀ ਦੱਸਾਂਗੇ ਜੋ ਤੁਹਾਡੇ ਵਾਲਾਂ ਨੂੰ ਹੈ-ਲ-ਥੀ ਬਣਾ ਦੇਵੇਗਾ। ਅਗਰ ਤੁਸੀਂ ਪੰਦਰਾਂ ਸੋ-ਲ੍ਹਾਂ ਸਾਲ ਦੇ ਹੋ ਤੁਹਾਡੇ ਵਾਲ ਸਫ਼ੇਦ

ਹੋਣਾ ਸ਼ੁਰੂ ਹੋ ਗਏ ਹਨ ਤਾਂ ਤੁਸੀਂ ਇਸ ਪਾ-ਊ-ਡ-ਰ ਦਾ ਇ-ਸ-ਤੇ-ਮਾ-ਲ ਕਰਨਾ ਸ਼ੁਰੂ ਕਰ ਦੇਵੋ ਤੁਹਾਨੂੰ ਬਹੁਤ ਹੀ ਰ-ਲੀ-ਫ ਮਿਲੇਗਾ,ਵਾਲਾਂ ਦੀ ਕੰ-ਡੀ-ਸ਼-ਨ ਹੋਰ ਸੁ-ਧ-ਰ ਜਾਵੇਗੀ,ਵਾਲਾਂ ਵਿਚ ਸ਼ਾ-ਈ-ਨ ਆਵੇਗੀ, ਵੋ-ਲੀ-ਅ-ਮ ਵਧੇਗਾ,ਨਾਲ ਦੀ ਨਾਲ ਵਾਲਾਂ ਦਾ ਗਿਰਨਾ ਵੀ ਬੰ-ਦ ਹੋ ਜਾਵੇਗਾ,ਅਗਰ ਤੁਸੀਂ ਇਹ ਪਾ-ਊ-ਡ-ਰ ਡੇ-ਲੀ ਯੂ-ਜ਼ ਕਰਦੇ ਹੋ ਤਾਂ।ਚੱਲੋ ਹੁਣ ਤੁਹਾਨੂੰ ਅਸੀਂ ਇਸ ਪਾ-ਊ-ਡ-ਰ ਬਣਾਓ ਦਾ ਤਰੀਕਾ ਦੱਸਦੇ ਹਾਂ।ਇਸ ਦੇ ਲਈ ਤੁਸੀਂ ਪੰਜਾਹ ਗ੍ਰਾਮ ਅਖਰੋਟ ਲੈਣੇ ਹਨ,

ਅਖਰੋਟ ਵਿੱਚ ਓ-ਮੇ-ਗਾ ਸਿ-ਕ-ਸ, ਓਮੇਗਾ ਥ੍ਰੀ, ਨਾਲ ਦੀ ਨਾਲ ਫੈ-ਟੀ ਐ-ਸਿ-ਡ,ਇਨ੍ਹਾਂ ਵਿੱਚ ਕੈ-ਰੋ-ਟੀ-ਨ ਹੁੰਦਾ ਹੈ ਜੋ ਵਾਲਾਂ ਨੂੰ ਮ-ਜ਼-ਬੂ-ਤ ਬਣਾਉਂਦੇ ਹਨ,ਇਨ੍ਹਾਂ ਨੂੰ ਥੋੜ੍ਹਾ ਜਾਂ ਡ-ਰਾ-ਈ ਰੋਸਟ ਕਰ ਲਵੋ ,ਹੁਣ ਆਪਾਂ ਅਗਲੀ ਚੀਜ਼ ਲਵਾਂਗੇ ਉਹ ਹੈ 50g ਤਿਲ, ਤਿਲ ਵਾਲਾਂ ਨੂੰ ਕਾਲਾ ਕਰਨ ਵਿਚ ਸਹਾਇਕ ਹਨ,ਇਹ ਵਾਲਾਂ ਨੂੰ ਰੇ-ਸ਼-ਮੀ ਬਣਾਉਂਦੇ ਹਨ,ਕੋ-ਲੇ-ਜ-ਨ ਅਤੇ ਕੈ-ਰਾ-ਟਿ-ਨ ਦੋਨਾਂ ਦਾ ਭਰਪੂਰ ਖ਼-ਜ਼ਾ-ਨਾ ਹੁੰਦੇ ਹਨ ਇਹ ਤਿਲ।ਇਨ੍ਹਾਂ ਨੂੰ ਵੀ ਆਪਾਂ ਡ-ਰਾ-ਈ ਰੋ-ਸ-ਟ ਕਰ ਲਵਾਂਗੇ। ਤੀਸਰੀ ਚੀਜ਼ ਹੈ

ਉਹ ਹੈ ਮੇਥੀ ਦਾਣਾ। ਮੇਥੀ ਦਾਣਾ ਵਾਲਾਂ ਨੂੰ ਲੰਬਾ ਕਰਦੇ ਹਨ।ਸਾਨੂੰ ਪੱਚੀ ਗ੍ਰਾਮ ਮੇਥੀ ਦਾਣਾ ਦੀ ਜ਼ਰੂਰਤ ਪਵੇਗੀ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਡ-ਰਾ-ਈ ਰੋਸਟ ਕਰਨਾ ਹੈ।ਜਦੋਂ ਇਹ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸੀ ਵਿੱਚ ਬਰੀਕ ਪਾ-ਊ-ਡ-ਰ ਬਣਾ ਲਓ। ਹੁਣ ਇਸ ਪਾ-ਊ-ਡ-ਰ ਵਿੱਚ ਗੁੜ ਦਾ ਪਾ-ਊ-ਡ-ਰ ਮਿਲਾ ਲਵੋ।ਸਰਦੀ ਸਰਦੀਆਂ ਵਿੱਚ ਇਸ ਦਾ ਇੱਕ ਚਮਚ ਅਤੇ ਗਰਮੀਆਂ ਵਿੱਚ ਇਸਦਾ ਅੱਧਾ ਚਮਚ ਤੁਸੀਂ ਰੋਜ਼ਾਨਾ ਲੈ ਸਕਦੇ ਹੋ। ਤੁਸੀਂ ਇਸ ਨੂੰ ਦਿਨ ਵਿੱਚ ਕਿਸੇ ਵੀ ਟਾਈਮ ਲੈ ਸਕਦੇ ਹੋ ਇਸ ਨੂੰ ਦੁੱਧ ਜਾਂ ਪਾਣੀ ਨਾਲ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹਾਂ।ਇਸ ਦਾ ਪ੍ਰਯੋਗ ਲਗਾਤਾਰ ਕਰਨ ਨਾਲ ਤੁਹਾਡੇ ਵਾਲ ਮੁਲਾਇਮ ਮ-ਜ਼-ਬੂ-ਤ ਕਾਲੇ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *