ਕੁੱਝ ਵੀ ਹੋ ਜਾਵੇ ਪਰ ਸਵੇਰੇ 5-7 ਇਹ 3 ਕੰਮ ਕਦੇ ਨਾ ਕਰਿਓ

ਵੀਡੀਓ ਥੱਲੇ ਜਾ ਕੇ ਦੇਖੋ, ਕੁਝ ਵੀ ਹੋ ਜਾਵੇ ਪਰ ਸਵੇਰੇ ਪੰਜ ਸੱਤ ਇਹ ਕੰਮ ਕਰ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾਂ ਸੁੱਖ-ਸ਼ਾਂਤੀ ਰਹੇਗਾ।ਜਿਵੇਂ ਕਿ ਕੁਝ ਲੋਕ ਹੁੰਦੇ ਹਨ ਸਵੇਰੇ ਉੱਠਦੇ ਹਾਂ ਅਤੇ ਨਾਲ ਦੀ ਨਾਲ ਹੀ ਉਹ ਮੋਬਾਈਲ ਫੋਨ ਚਲਾਉਣ ਲੱਗ ਜਾਂਦੇ ਹਨ ਜਾਂ ਫਿਰ ਓਠਦੇ ਸਾਰ ਹੀ ਸ਼ੀਸ਼ੇ ਦੇ ਅੱਗੇ ਸਾਹਮਣੇ ਖ-ੜ੍ਹ ਜਾਂਦੇ ਹਨ, ਅਤੇ ਹੋਰ ਕੰਮਾਂ ਦੇ ਵੇ-ਚ-ਣ ਲੱਗ ਜਾਂਦੇ ਹਨ।ਸਾਨੂੰ ਸਭ ਤੋਂ ਪਹਿਲਾਂ ਸਵੇਰੇ ਉਠ ਕੇ ਗੁਰੂ ਪਰਮਾਤਮਾ ਦਾ ਸ਼ੁਕਰ ਕਰਨਾ।

ਕੀ ਉਸ ਦੀ ਰਜ਼ਾ ਦੇ ਵਿੱਚ ਰਾਤ ਸੁੱਖਾਂ ਭਰੀ ਬ-ਤੀ-ਤ ਹੋ ਗਈ। ਕੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਪਰਮਾਤਮਾ ਸਾਡਾ ਦਿਨ ਵੀ ਸੁੱ-ਖ ਭ-ਰਿ-ਆ ਬਤੀਤ ਹੋਵੇ। ਭਾਈ ਜਿਸ ਪਰਮਾਤਮਾ ਨੇ ਆਪਾਂ ਨੂੰ ਇਹ ਜਿੰਦਗੀ ਦਿਤੀ ਹੈ ਉਸ ਦੇ ਲਈ ਸਾਨੂੰ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਇਹ ਸਮਾਂ ਆਪਾਂ ਗੁਰੂ ਪਰਮਾਤਮਾ ਦੇ ਲਈ ਨਹੀਂ ਕੱਢ ਰਹੇ ਹੁੰਦੇ ਇਹ ਸਮਾਂ ਆਪਣੇ ਜੀਵਨ ਨੂੰ ਸੁ-ਖਾ-ਲਾ ਬਣਾਉਣ ਲਈ ਆਪਾਂ ਨੂੰ ਕੱਢਣਾ ਪੈਂਦਾ ਹੈ।

ਕਿਉਂਕਿ ਜਦੋਂ ਆਪਾਂ ਗੁਰੂ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਬ-ਦ-ਲਾ-ਵ ਆ ਜਾਂਦੇ ਹਨ। ਸਵੇਰੇ-ਸਵੇਰੇ ਉਹਨਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਮਨ ਵਿੱਚ ਨਿ-ਰਾ-ਸ਼ਾ ਹੋਣੀ ਹੁੰਦੀ ਹੈ। ਉੱਚੀ ਆਵਾਜ਼ ਵਿਚ ਨਹੀਂ ਬੋਲਣਾ ਚਾਹੀਦਾ ਹੈ ਅਤੇ ਕੋਈ ਵੀ ਲ-ੜਾ-ਈ ਝ-ਗ-ੜਾ ਨਹੀਂ ਕਰਨਾ। ਸਵੇਰ ਦਾ ਸਮਾਂ ਸ਼ਾਂਤੀ ਦਾ ਸਮਾਂ ਹੁੰਦਾ ਹੈ ਸਤਿਗੁਰੂ ਪ੍ਰਮਾਤਮਾ ਦੇ ਲਈ ਸਮਾਂ ਹੁੰਦਾ ਹੈ।

ਅਤੇ ਕਰਦੀਆਂ ਬੀ-ਬੀ-ਆਂ ਨੂੰ ਵੀ ਚਾਹੀਦਾ ਹੈ ਕਿ ਸਵੇਰੇ ਉੱਠ ਕੇ ਇ-ਸ਼-ਨਾ-ਨ ਕਰਕੇ ਰਸੋਈ ਵਿਚ ਜਾ ਕੇ ਖਾਣਾ ਤਿਆਰ ਕਰਨ ਅਤੇ ਗੁਰਬਾਣੀ ਦਾ ਜਾਪ ਕਰਦੇ ਨਾਲ-ਨਾਲ ਉਹ ਖਾਣਾ ਤਿਆਰ ਕਰਨ ਜਿਸ ਨਾਲ ਖਾਣੇ ਦੇ ਵਿੱਚ ਗੁਰਬਾਣੀ ਦਾ ਰਸ ਆ ਜਾਂਦਾ ਹੈ। ਇਸ ਲਈ ਸਾਨੂੰ ਸਵੇਰ ਦੇ ਸਮੇਂ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਨੂੰ ਸਾਰਾ ਦਿਨ ਨ-ਰਾ-ਜ਼-ਗੀ ਅਤੇ ਨਿ-ਰਾ-ਸ਼ਾ ਨਾਲ ਰਹਿਣਾ ਪਵੇ। ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਉਠਣਾ ਹੈ ਅਤੇ

ਤੁਸੀਂ ਇ-ਸ਼-ਨਾ-ਨ ਕਰ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ ਸਵੇਰ ਦੀਆਂ ਬਾ-ਣੀ-ਆਂ ਦਾ ਜਾਪ ਕਰਨਾ ਹੈ।ਸਾਰਾ ਦਿਨ ਆਪਾਂ ਹੋਰ ਕੰਮਾਂ ਕਾ-ਰਾਂ ਦੇ ਵਿੱਚ ਬਿਤਾ ਦਿੰਦੇ ਹਾਂ ਸਵੇਰ ਦਾ ਸ-ਮਾਂ ਹੀ ਹੁੰਦਾ ਹੈ ਜੋ ਕਿ ਆਪਾਂ ਗੁਰੂ ਪਰਮਾਤਮਾ ਦੇਰ ਹੀ ਕੱਢ ਸਕਦੇ ਹਾਂ ਇਸ ਲਈ ਤੁਸੀਂ ਅੱਜ ਤੋਂ ਹੀ ਇਨ੍ਹਾਂ ਗੱ-ਲਾਂ ਨੂੰ ਅਪਣਾ ਲੈਣਾ ਹੈ ਅਤੇ ਆਪਣੀ ਜ਼ਿੰ-ਦ-ਗੀ ਦੇ ਵਿੱਚ ਵ-ਰ-ਤ-ਣਾ ਹੈ ਫਿਰ ਦੇਖਿਆ ਤੁਹਾਡੀ ਜ਼ਿੰ-ਦ-ਗੀ ਦੇ ਵਿੱਚ ਕਿਵੇਂ ਬ-ਰ-ਕ-ਤਾਂ ਆਉਂਦੀਆਂ ਹਨ ਤੁਹਾਡੇ ਤੇ ਗੁਰੂ ਪ-ਰ-ਮਾ-ਤ-ਮਾ ਦੀ ਮਿਹਰ ਹੁੰਦੀ ਹੈ। ਇਸ ਪ੍ਰ-ਕਾ-ਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਅਤੇ ਇਨ੍ਹਾਂ ਗੱਲਾਂ ਦੇ ਉਪਰ ਅ-ਮ-ਲ ਕਰੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.