ਨਹੀਂ ਘਟੇਗਾ ਕਿਸੇ ਦਾ ਆਕਸੀਜਨ ਲੈਵਲ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਆਕਸੀਜਨ ਲੈਵਲ ਬਹੁਤ ਘੱਟ ਹੋ ਰਿਹਾ ਹੈ ਤੁਹਾਨੂੰ ਸਾਹ ਲੈਣ ਵਿਚ ਦਿੱ-ਕ-ਤ ਆ ਰਹੀ ਹੈ ਤੁਸੀਂ ਇਸ ਨੁਸਖ਼ੇ ਨਾਲ ਆਕਸੀਜਨ ਲੈਵਲ ਬਿਲਕੁਲ ਠੀਕ ਕਰ ਸਕਦੇ ਹੋ ਇਹ ਨੁਸਖਾ ਤੁਸੀਂ ਘਰ ਵਿੱਚ ਬੈਠ ਕੇ ਵੀ ਬਣਾ ਸਕਦੇ ਹੋ ਜਿਹੜੇ ਲੋਕਾਂ ਨੂੰ ਕੋ-ਰੋ-ਨਾ ਵਾ-ਇ-ਰ-ਸ ਕਾਰਨ ਆਕਸੀਜਨ ਲੈਵਲ ਬਹੁਤ ਘੱ-ਟ ਹੋ ਰਿਹਾ ਹੈ ਉਹ ਅਪਣਾ ਕਿਸ ਤਰ੍ਹਾਂ ਘਰ ਬੈਠੇ ਹੀ ਲਾ-ਜ ਕਰ ਸਕਦੇ ਹਨ ਸਭ ਤੋਂ ਪਹਿਲਾਂ ਤੁਸੀਂ ਜਿਸ ਥਾਂ ਉਪਰ ਬੈੱਡ ਉੱਪਰ ਸੌਂਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਿਰ ਵਾਲੇ ਪਾਸੇ ਇਕ ਸਿਰਹਾਣਾ ਰੱਖ ਲੈਣਾ ਹੈ

ਅਤੇ ਦੂਜਾ ਸਰ੍ਹਾਣਾ ਤੁਸੀਂ ਪੇਟ ਦੇ ਥੱਲੇ ਰੱਖ ਲੈਣਾ ਹੈ ਅਤੇ ਤੀਜਾ ਸਰ੍ਹਾਣਾ ਤੁਸੀਂ ਪੈਰਾਂ ਦੇ ਥੱਲੇ ਰੱਖ ਲੈਣਾ ਹੈ ਜਿਨ੍ਹਾਂ ਵਿਅਕਤੀਆਂ ਨੂੰ ਆਕਸੀਜਨ ਲੈਵਲ ਬਹੁਤ ਘੱਟ ਮਹਿਸੂਸ ਹੋ ਰਿਹਾ ਹੈ ਉਹ ਇਨ੍ਹਾਂ ਸਿਰਹਾਣਿਆਂ ਦੇ ਉੱਪਰ ਪੇਟ ਭਾਰ ਸੋਹਣਾ ਹੈ ਤੁਸੀਂ ਪੁੱਠਾ ਸੌਣਾ ਹੈ ਤੁਸੀਂ ਇਸ ਗੱਲ ਦਾ ਧਿ-ਆ-ਨ ਰੱਖਣਾ ਹੈ ਕਿ ਜਿਹੜਾ ਸਰ੍ਹਾਣਾ ਪੇਟ ਦੇ ਥੱਲੇ ਨਹੀਂ ਹੋਣਾ ਚਾਹੀਦਾ ਪੇਟ ਤੋਂ ਥੋੜ੍ਹਾ ਜਾਂ ਥੱਲੇ ਸਿਰਹਾਣਾ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਸਾਹ ਲੈਣ ਵਿੱਚ ਦਿੱ-ਕ-ਤ ਨਾ ਆਵੇ ਇਸ ਨਾਲ ਕੀ ਤੁਹਾਨੂੰ ਪੇਟ ਤੇ ਆਕਸੀਜਨ ਬਿਲਕੁੱਲ ਸ-ਮ-ਰੱ-ਥ ਮਿਲੇਗੀ ਅਤੇ ਆਕਸੀਜਨ ਲੈਵਲ ਵੀ ਵਧੇਗਾ ਤੁਸੀਂ ਜਿੰਨਾ ਟੈਮ ਵੀ ਉ-ਲ-ਟਾ ਲੇਟ ਕੇ ਇਸ ਤਰ੍ਹਾਂ ਕਰ ਸਕਦੇ ਹੋ ਉਨ੍ਹਾਂ ਟੈਮ ਹੀ ਤੁਹਾਨੂੰ ਆਕਸੀਜਨ ਲੈਵਲ ਵਿ-ਧਾ-ਨ ਵਿੱਚ ਸ਼ਕਤੀ ਮਿਲੇਗੀ ਅਤੇ ਤੁਹਾਡਾ ਆਕਸੀਜਨ ਲੈਵਲ ਵੀ ਵਧ ਜਾਵੇਗਾ ਤੁਸੀਂ ਇਸ ਵਿਧੀ ਨੂੰ ਇੱਕ ਦਿਨ ਵਿੱਚ ਦੱਸ ਬਾਰਾਂ ਵਾਰ ਵੀ ਕਰ ਸਕਦੇ ਹੋ ਅੱਧਾ ਅੱਧਾ ਘੰਟੇ ਬਾਅਦ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜਿਹੜੇ ਲੋਕ ਲੰਮਾ ਟੈਮ ਐ ਇਸ ਤਰ੍ਹਾਂ ਨਹੀਂ ਸੌਂ ਸਕਦੇ ਉਹ ਅੱਧਾ ਅੱਧਾ ਘੰਟਾ ਰੈਸਟ ਕਰ ਕੇ ਫਿਰ ਇਸ ਤਰ੍ਹਾਂ ਇਸ ਵਿਧੀ ਨੂੰ ਕਰ ਸਕਦਾ ਹੈ ਜਦੋਂ ਆਪਾਂ ਇਸ ਤਰ੍ਹਾਂ ਪੁੱਠੇ ਸਰ੍ਹਾਣੇ ਵੱਲ ਸੌਂਦੇ ਹਾਂ ਤਾਂ ਆਪਣੇ ਫੇ-ਫ-ੜਿ-ਆਂ ਨੂੰ ਆਕਸੀਜਨ ਲੈਵਲ ਕੰ-ਟ-ਰੋ-ਲ ਕਰਨ ਦੀ ਵਿਧੀ ਨੂੰ ਵਧਾ ਦਿੰਦਾ ਹੈ

ਅਤੇ ਆਪਣਾ ਆਕਸੀਜਨ ਲੈਵਲ ਵੀ ਵਧ ਜਾਂਦਾ ਹੈ ਤੁਸੀਂ ਸਵੇਰੇ ਉੱਠ ਕੇ ਇਸ ਤਰ੍ਹਾਂ ਯੋ-ਗਾ ਕਰਨ ਨਾਲ ਵੀ ਤੁਹਾਡਾ ਆਕਸੀਜਨ ਲੈਵਲ ਵਧ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਲੰਮਾ ਸਾਹ ਲੈਣਾ ਹੈ ਅਤੇ ਉਸਨੇ ਲੰਮੇ ਸਾਹ ਨੂੰ ਦੁਬਾਰਾ ਨੱਕ ਰਾਹੀਂ ਛੱ-ਡ-ਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਨੂੰ ਬਹੁਤ ਛੇਤੀ ਵੀ ਫ਼ਾਇਦਾ ਹੋਵੇਗਾ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਆਕਸੀਜਨ ਲੈਵਲ ਵਧ ਜਾਏਗਾ ਜਿਹੜੇ ਲੋਕ ਕ-ਵਿ-ਡ ਵਾ-ਇ-ਰ-ਸ ਕਾਰਨ ਸਾਹ ਦੀ ਪ੍ਰੋ-ਬ-ਲ-ਮ ਆਰੀ ਰਹੀ ਹੈ ਉਹ ਵੀ ਠੀਕ ਹੋਵੇਗੀ ਇਸ ਵਿਧੀ ਨੂੰ ਤੁਸੀਂ ਹਰ ਰੋਜ਼ ਦੱਸ ਤੋਂ ਪੰਦਰਾਂ ਵਾਰ ਕਰਨਾ ਹੈ ਤੁਸੀਂ ਇਸ ਵਿਧੀ ਨਾਲ ਵੀ ਠੀਕ ਹੋ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਬਰਤਨ ਵਿੱਚ ਇਕ ਗਲਾਸ ਪਾਣੀ ਗਰਮ ਕਰਨਾ ਹੈ ਇਸ ਪਾਣੀ ਵਿੱਚ ਤੁਸੀਂ ਸਭ ਤੋਂ ਪਹਿਲਾਂ ਅਜਵੈਣ ਪਾਉਣੀ ਹੈ ਇੱਕ ਚੱਮਚ ਅਤੇ ਇੱਕ ਚੁੱਟਕੀ ਹਲਦੀ ਪਾਊਡਰ ਇਸ ਵਿਚ ਪਾਉਣੀ ਹੈ ਇਸ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉ-ਬਾ-ਲ-ਣਾ ਹੈ ਜਿੰਨਾ ਚਿਰ ਇਸ ਵਿਚੋਂ ਭਾਫ਼ ਨਾ ਨਿਕਲ ਆਵੇ ਜਦੋਂ ਇਸ ਵਿਚੋਂ ਫਾ-ਫ ਨਿ-ਗ-ਲ ਲੱਗ ਜੇ ਅਤੇ ਤੁਸੀਂ ਗੈਸ ਨੂੰ ਬੰ-ਦ ਕਰ ਕੇ ਇਸ ਬਰਤਨ ਨੂੰ ਉ-ਤਾ-ਰ ਲੈਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਕ ਤੌ-ਲੀ-ਆ ਲੈ ਲੈਣਾ ਹੈ ਉਸ ਨੂੰ ਆਪਣੇ ਸਿਰ ਤੋਂ ਉੱਪਰ ਲੈ ਕੇ ਪੂਰਾ ਸਿਰ ਨੂੰ ਢਕ ਕੇ ਇਸ ਬਰਤਨ ਦੀ ਭਾਫ ਲੈਣੀ ਹੈ ਤੁਸੀਂ ਧਿ-ਆ-ਨ ਰੱਖਣਾ ਹੈ ਕਿ ਅੱਖਾਂ ਬਿਲਕੁਲ ਬੰ-ਦ ਹੋਣੀਆਂ ਚਾਹੀਦੀਆਂ ਹਨ ਅਤੇ ਤੁਸੀਂ ਮੂੰਹ ਨਾਲ ਸਾਹ ਲੈਣਾ ਹੈ ਅਤੇ ਨੱਕ ਨਾਲ ਇਸ ਭਾਵ ਨੂੰ ਅੰਦਰ ਖਿੱਚਣਾ ਹੈ ਇਸ ਭਾਫ ਨਾਲ ਗਲੇ ਨੂੰ ਵੀ ਅਸਰ ਹੋਵੇਗਾ

ਅਤੇ ਫੇ-ਫ-ੜਿ-ਆਂ ਦੀ ਵਿਧੀ ਨੂੰ ਵੀ ਠੀਕ ਕਰੇਗੀ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਆਕਸੀਜਨ ਲੈਵਲ ਜੋ ਘੱਟ ਹੋ ਰਿਹਾ ਸੀ ਇਸ ਤਰ੍ਹਾਂ ਤੁਸੀਂ ਇਸ ਨੁਸਖੇ ਨੂੰ ਵਰਤ ਕੇ ਆਪਣਾ ਆਕਸੀਜਨ ਲੈਵਲ ਵੀ ਵਧਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬਿਲਕੁਲ ਸਰੀਰ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *