ਇੱਕ ਚਮਚ ਗਲੇ ਦੀਆਂ ਸਾਰੀਆਂ ਬਿਮਾਰੀਆਂ ਨੂੰ ਹਮੇਸ਼ਾਂ ਲਈ ਜੜ੍ਹੋਂ ਖਤਮ ਕਰ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਜੁਕਾਮ ਖਾਂਸੀ ਗਲਾ ਦਰਦ ਹੁੰਦਾ ਹੈ ਗਲ਼ੇ ਵਿਚੋਂ ਆਵਾਜ਼ ਨਹੀ ਆ ਰਹੀ ਫੇਫੜੇ ਵਿਚ ਦਰਦ ਹੁੰਦੀ ਹੈ ਗ-ਲੇ ਵਿਚ ਦਰਦ ਦੀ ਹੈਂ ਤੇ ਜਿਸ ਦਿਨ ਸਿਰ ਵਿਚ ਵੀ ਦਰਦ ਹੁੰਦੀ ਹੈ ਉਹ ਚੰਗੀ ਤਰਾਂ ਬੋਲ ਨਹੀਂ ਸਕਦਾ ਹੈ ਨਾ ਹੀ ਉਸ ਨੂੰ ਸਹੀ ਤਰ੍ਹਾਂ ਨੀਂਦ ਆਉਂਦੀ ਹੈ ਖਾਣਾ ਖਾਣ ਵਿੱਚ ਦਿੱ-ਕ-ਤ ਆਉਂਦੀ ਹੈ ਪਾਣੀ ਪੀਣ ਲੱਗੇ ਦਿੱ-ਕ-ਤ ਆਉਂਦੀ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਹੈ ਤਾਂ ਤੁਸੀਂ ਇਸ ਨੁਸਖ਼ੇ ਦਾ ਇ-ਸ-ਤ-ਮਾ-ਲ ਕਰੋ

ਇਸ ਨੁਸਖੇ ਵਜੋਂ ਤੁਸੀਂ ਲੂਣ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਗ-ਲੇ ਦੀਆਂ ਬਿ-ਮਾ-ਰੀ-ਆਂ ਦੂ-ਰ ਹੋ ਜਾਣਗੀਆਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਕਾਲੀ ਮਿਰਚ ਦੀ ਜ਼ਰੂਰਤ ਹੈ ਸਾਨੂੰ ਵੀ ਪਤਾ ਹੈ ਕਿ ਕਾਲੀ ਮਿਰਚ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਕੀ ਅਸੀਂ ਕਈ ਵਾਰ ਕਾਲੀ ਮਿਰਚ ਦੇ ਨਾਲ ਲੌਂਗ ਅਦਰਕ ਏ ਦੀ ਜਾਂਚ ਕਰਕੇ ਲੈਂਦੇ ਹਾਂ ਜਿਸ ਦੇ ਨਾਲ ਗਰ੍ਮ ਹੋ ਜਾਂਦੀ ਹੈ ਤੇ ਜੋ ਸਾਡੇ ਗਲੇ ਨੂੰ ਜਾ ਕੇ ਖ਼-ਰਾ-ਬ ਕਰਦੀ ਹੈ

ਇਸ ਲਈ ਤੁਸੀਂ ਕਾਲੀ ਮਿਰਚ ਦਾ ਸਹੀ ਢੰਗ ਨਾਲ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਸਹੀ ਮਾਤਰਾ ਵਿੱਚ ਇ-ਸ-ਤੇ-ਮਾ-ਲ ਕਰਨਾ ਹੈ ਤੁਸੀਂ 10,12 ਦਾਣੇ ਕਾਲੀ ਮਿਰਚ ਦੇ ਲੈਂਣੇ ਹਨ ਅਤੇ ਉਸ ਨੂੰ ਚੰਗੀ ਤਰਾਂ ਬਰੀਕ ਕਰ ਕੇ ਪਾਊਡਰ ਬਣਾ ਲਵੋ ਉਸ ਤੋਂ ਬਾਦ ਇਕ ਚਮਚ ਗਾਂ ਦਾ ਦੇਸੀ ਘਿਉ ਲੈਣਾ ਹੈ ਤੇ ਉਸ ਨੂੰ ਥੋੜਾ ਜਿਹਾ ਕੋਸਾ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਵਿਚ ਕਾਲੀ ਮਿਰਚ ਦਾ ਬਣਿਆ ਹੋਇਆ ਉਹ ਪਾਊਡਰ ਪਾ ਦੇਵੋ ਤਿਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ

ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਲੈ ਸਕਦੇ ਹੋ ਧਿ-ਆ-ਨ ਕੀ ਤੁਸੀਂ ਇਸ ਨੂੰ ਲੈਣ ਤੋਂ ਬਾਅਦ ਕਿਸੇ ਵੀ ਠੰਢੀ ਚੀਜ਼ ਨੂੰ ਲੈਣਾ ਜਾਂ ਖਾਣਾ ਜਾ ਪੀਣਾ ਨਹੀਂ ਹੈ ਜੇਕਰ ਢਿੱ-ਡ ਰਾਤ ਨੂੰ ਗ-ਲਾ ਦਰਦ ਹੈ ਤਾਂ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਲੈਣਾ ਹੈ ਤੁਸੀਂ ਇਸ ਦਾ ਇ-ਸ-ਤ-ਮਾ-ਲ ਸਵੇਰੇ ਉੱਠ ਕੇ ਖਾਲੀ ਪੇਟ ਕੀ ਕਰਨਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਅੱਧਾ

ਘੰਟਾ ਘੰਟਾ ਠੰਡੀ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਇਸ ਦਾ ਇੱਕ ਦੋ ਵਾਰ ਇ-ਸ-ਤੇ-ਮਾ-ਲ ਕਰਨ ਨਾਲ ਹੀ ਤੁਹਾਡੇ ਗਲੇ ਦਾ ਦਰਦ ਦੂ-ਰ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.