ਸਰੀਰ ਦੀ ਹਰ ਬੰਦ ਪਈ ਨਸ ਨੂੰ ਖੋਲ ਦੇਵੇਗਾ ਵੈਦ ਜੀ ਦਾ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਦੀ ਹਰ ਇਕ ਨਾੜ ਨੂੰ ਖੋਲ ਦੇਵੇਗਾ ਇਹ ਨੁਕਤਾ ਜੇਕਰ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਖੂਨ ਦੇ ਸੰਬੰਧੀ ਕੋਈ ਸਮੱਸਿਆ ਨਹੀਂ ਤੁਹਾਡੀਆਂ ਨਾੜਾਂ ਬੰਦ ਹੋ ਜਾਂਦੇ ਹਨ ਨਾੜਾਂ ਦੇ ਵਿਚ ਬਲੌਕਜ ਹੋਣ ਦਾ ਡਰ ਰਹਿੰਦਾ ਹੈ ਜੇਕਰ ਕਿਸੇ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ਉਹਨਾਂ ਦੇ ਸਰੀਰ ਦੀਆਂ ਸਾਰੀਆਂ ਨਾੜਾਂ ਖੁੱਲ੍ਹ ਜਾਣਗੀਆਂ ਅਤੇ ਉਨ੍ਹਾਂ ਦੇ ਸਰੀਰ ਦੇ ਵਿੱਚ ਖੂਨ

ਦਾ ਸਰਕਲ ਸਹੀ ਰਹੇਗਾ ਅਤੇ ਉਨ੍ਹਾਂ ਦੇ ਸਰੀਰ ਵਿੱਚ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਵੀ ਨਹੀਂ ਰਹੇਗੀ। ਅਤੇ ਸਾਡੇ ਸਰੀਰ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਠੀਕ ਕਰਨ ਦੇ ਲਈ ਨੁਕਤੇ ਦੱਸੇ ਜਾਣਗੇ ਹੁਣ ਜੇਕਰ ਕਿਸੇ ਦੇ ਕੰਮ ਤੋਂ ਲੈ ਕੇ ਪੈਰ ਤੱਕ ਦਰਦ ਜਾਂਦਾ ਹੈ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕਾਲਾ ਗੋਦ ਲੈਣਾ ਹੈ ਤੁਸੀਂ ਇਹ ਸੌ ਗ੍ਰਾਮ ਲੈ ਲੈਣਾ ਹੈ। ਤੇ ਤੁਸੀਂ ਉਸ ਦਾ ਬਰੀਕ ਪਾਊਡਰ ਬਣਾ ਲੈਣਾ ਹੈ

WhatsApp Group (Join Now) Join Now

ਉਸ ਤੋਂ ਬਾਅਦ ਫਿਰ ਤੁਸੀਂ ਉਸ ਨੂੰ ਅੱਧਾ ਗ੍ਰਾਮ ਤੁਸੀਂ ਖਾਣਾ ਖਾਣ ਤੋਂ ਬਾਅਦ ਸੇਵਨ ਕਰ ਲੈਣਾਂ ਹੈ ਸਵੇਰ ਦੇ ਤੇ ਅੱਧਾ ਗ੍ਰਾਮ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ।ਤੁਸੀਂ ਇਸ ਨੂੰ ਸ਼ਹਿਦ ਵਿੱਚ ਵੀ ਲੈ ਸਕਦੇ ਹੋ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਮਲਾਈ ਨਾਲ ਵੀ ਲੈ ਸਕਦੇ ਹੋ ਅਤੇ ਪਾਣੀ ਦੇ ਨਾਲ ਵੀ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਅਤੇ ਜ਼ਿਆਦਾ ਭਾਰੀ ਕੰਮ ਵੀ ਨਹੀਂ ਕਰਨੇ ਤੁਸੀਂ। ਅਤੇ ਬੈਠਣ ਵਾਲੀ ਸੀਟ ਦੇ ਉਪਰ ਟਾਯਲੇਟ ਜਾਣਾ ਹੈ।

ਤੇ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਦੇ ਹੋ ਜੇਕਰ ਤੁਸੀਂ ਲਗਾਤਾਰ ਇਸ ਨੁਕਤੇ ਦਾ ਇਸਤੇਮਾਲ ਲਗਾਤਾਰ ਕਰਦੇ ਹੋਜਾਂ ਤੁਹਾਡੀ ਕਮਰ ਤੋਂ ਲੈ ਕੇ ਤੁਹਾਡੇ ਲੱਤਾਂ ਦੇ ਵਿਚ ਜੋ ਦਰਦ ਜਾਂਦਾ ਹੈ ਜਾਂ ਤੁਹਾਡੇ ਸਰੀਰ ਵਿੱਚ ਦਰਦ ਹੁੰਦਾ ਹੈ ਉਹ ਬਿਲਕੁਲ ਠੀਕ ਹੋ ਜਾਏਗਾ।ਅਤੇ ਜੇਕਰ ਤੁਹਾਡੇ ਸਰੀਰ ਦੇ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਹੈ ਸਾਨੂੰ ਇਹ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ ਉਸ ਨੂੰ ਠੀਕ ਕਰਨ ਦੇ ਲਈ ਤੁਸੀਂ ਕਲੌਂਜੀ ਦਾ ਅਸਲੀ ਸਿਰਕਾ ਲੈ ਲੈਣਾ ਜਾਂ ਫਿਰ ਜੈਤੂਨ

ਦਾ ਅਸਲੀ ਸਿਰਕਾ ਲੈਣਾ ਹੈ, ਇਸ ਨੂੰ ਤੁਸੀਂ ਸਵੇਰੇ ਦੋ ਚਮਚ ਖਾਣਾ ਖਾਣ ਤੋਂ ਬਾਅਦ ਪਾਣੀ ਵਿਚ ਮਿਲਾ ਕੇ ਸੇਵਨ ਕਰ ਲੈਣਾ। ਦੋ ਚਮਚ ਤੁਸੀਂ ਰਾਤ ਨੂੰ ਸੇਵਨ ਕਰ ਲੈਣਾ ਉਸੇ ਤਰ੍ਹਾਂ ਇਸ ਨੂੰ ਪਾਣੀ ਵਿੱਚ ਮਿਲਾ ਕੇ ਸੇਵਨ ਕਰਨਾ ਹੈ। ਅਤੇ ਤੁਸੀਂ ਬਲੱਡ ਪ੍ਰੈਸ਼ਰ ਵਧਣ ਦੀ ਦਵਾਈ ਲੈਂਦੇ ਹੋ ਤੁਸੀਂ ਉਸ ਦਾ ਵੀ ਸੇਵਨ ਕਰਦੇ ਰਹਿਣਾ ਹੈ ਦੋ ਚਾਰ ਮਹੀਨਿਆਂ ਦੇ ਵਿੱਚ ਜਿਹੜੀ ਤੁਹਾਡੀ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੁੰਦੀ ਰਹਿੰਦੀ ਹੈ ਉਹ ਬਿਲਕੁਲ ਖਤਮ ਹੋ ਜਾਏਗੀ ਤੁਹਾਡਾ ਬਲੱਡ

ਪ੍ਰੈਸ਼ਰ ਨਹੀਂ ਵਧੇਗਾ। ਅਤੇ ਜੇਕਰ ਤੁਹਾਡੀਆਂ ਕੋਈ ਵੀ ਨਾ-ੜਾਂ ਦੱਬ ਗਈਆਂ ਹਨ ਤੇ ਉਨ੍ਹਾਂ ਦੀ ਡਿਸਕ ਦੀ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਲੱਤ ਵਿਚ ਦਰਦ ਰਹਿੰਦਾ ਹੈ ਸਭ ਤੋਂ ਜ਼ਿਆਦਾ ਵਧੀਆ ਨੁਕਤਾ ਹੈ ਕਾਲਾ ਗੌਦ ਜੇਕਰ ਤੁਹਾਨੂੰ ਇਹ ਅਸਲੀ ਮਿਲ ਜਾਂਦਾ ਹੈ ਤਾਂ ਤੁਸੀ ਉਸ ਨੂੰ ਲਿਆ ਕੇ ਇਸ ਦਾ ਪਾ-ਊ-ਡ-ਰ ਬਣਾ ਕੇ 2 ਚੁਟਕੀ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਅਤੇ ਦੋ ਚੁੱਟਕੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਦੁੱਧ ਨਾਲ ਲੈ ਸਕਦੇ ਹੋ ਉਹ ਪਾਣੀ ਨਾਲ ਲੈ ਸਕਦੇ

ਹੋ ਮ-ਲਾ-ਈ ਨਾਲ ਲੈ ਸਕਦੇ ਹੋ ਸ਼ਹਿਦ ਨਾਲ ਲੈ ਸਕਦੇ ਹੋ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੀਆਂ ਦੱਬੀਆਂ ਹੋਈਆਂ ਖੁੱਲ੍ਹ ਜਾਣਗੀਆਂ।ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਗੋਡਿਆਂ ਦਾ ਦਰਦ ਵੀ ਠੀਕ ਹੋ ਜਾਂਦਾ ਹੈ ਸਰੀਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ ਹਾਂ ਜੋ ਤੁਹਾਡੀ ਦਾ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣ।ਆਯੁਰਵੈਦਿਕ ਦਵਾਈਆਂ ਹੁੰਦੀਆਂ ਹਨ ਇਹਨਾਂ ਦਾ ਅਸਰ ਹੁੰਦਾ ਹੈ ਪਰ ਇਨ੍ਹਾਂ ਦਾ ਅਸਰ ਪੱਕਾ ਹੋ ਜਾਂਦਾ ਤੇ ਦੁਬਾਰਾ ਤੋਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੁੰਦੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *