ਗਰਮੀ ਚ ਖਾਣ ਵਾਲੀ ਪੰਜੀਰੀ-ਸਭ ਬਿਮਾਰੀਆਂ ਤੋਂ ਹਮੇਸ਼ਾ ਲਈ ਪਾਵੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਦਿਮਾਗੀ ਤਾਕਤ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਦਾ ਇਸਤੇਮਾਲ ਕਰਨਾ ਤੁਹਾਡੀ ਯਾਦਦਾਸ਼ਤ ਸ਼ਕਤੀ ਵਧ ਜਾਵੇਗੀ ਜੇਕਰ ਨਜਲਾ ਰਹਿੰਦਾ ਹੈ ਜਾਂ ਸਿਰ ਦਰਦ ਹੁੰਦਾ ਹੈ ਜਾਂ ਫਿਰ ਨੱਕ ਵਿੱਚੋਂ ਪਾਣੀ ਆਉਂਦਾ ਰਹਿੰਦਾ ਹੈ ਜਾਂ ਮਾਈਗ੍ਰੇਨ ਦੀ ਸਮੱਸਿਆ ਹੈ ਤੇ ਜਿਹੜੇ ਲੋਕ ਪੜ੍ਹਾਈ ਵਿਦਿਆਰਥੀ ਹਨ ਉਨ੍ਹਾਂ ਲਈ ਇਹ ਨੁਕਤਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ

ਇਸ ਦਾ ਸੇਵਨ ਕਰੋਗੇ ਤਾਂ ਤੁਸੀਂ ਕੋਈ ਵੀ ਚੀਜ਼ ਯਾਦ ਕੀਤੀ ਹੋਈ ਕਦੇ ਵੀ ਭੁੱਲ ਨਹੀਂ ਤੁਹਾਡੀ ਯਾਦ-ਸ਼ਕਤੀ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗੀ ਅਤੇ ਦਿਮਾਗੀ ਤਾਕਤ ਦੇ ਨਾਲ-ਨਾਲ ਸਾਡੇ ਸਰੀਰਕ ਤਾਕਤ ਵੀ ਮਿਲੇਗੀ ਅਤੇ ਤੁਸੀਂ ਇਸ ਦਾ ਇਸਤੇਮਾਲ ਲਗਾਤਾਰ ਇੱਕ ਮਹੀਨਾ ਕਰਨਾ ਹੈ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਹ ਇਕ ਪ੍ਰਕਾਰ ਦੀ ਪੰਜੀਰੀ ਤਿਆਰ ਹੋ ਜਾਵੇਗੀ ਇਸ ਲਈ ਤੁਸੀਂ 1 ਕਿਲੋ ਵੇਸਣ

WhatsApp Group (Join Now) Join Now

ਇੱਕ ਕਿੱਲੋ ਪਿਓਰ ਦੇਸੀ ਘਿਓ ਏਕ ਕਿਲੋ ਖੰਡ 200 ਗ੍ਰਾਮ ਖਸਖਸ 200 ਗ੍ਰਾਮ ਮੈਦਾ ਸੌ ਗ੍ਰਾਮ ਇਸ ਬਗੋਲ ਸੌ ਗ੍ਰਾਮ ਫੁੱਲ ਮਖਾਣੇ 200 ਗ੍ਰਾਮ ਸੋਗੀ 200 ਗ੍ਰਾਮ ਬਦਾਮ 200 ਗ੍ਰਾਮ ਗਿਰੀ ਅਤੇ ਦੋ ਨਾਰੀਅਲ ਦੇ ਖੋਪਾ ਗੀਰੀ ਸ਼ਬਦ ਜੁਟ ਲੈਣੇ ਹਨ ਹੁਣ ਖੋਪਾ ਗੀਰੀ ਦੇ ਜੁਟ ਵਿਚੋਂ 2 ਛੋਟੇ ਛੋਟੇ ਸੁਰਾਖ਼ ਕਰਕੇ ਜਿਹੜਾ ਆਪਾਂ ਸਾਬਤ ਗੋਲ ਉਹ ਏਨਾ ਖੋਪਾ ਸਬਤ ਜੁਟ ਵਿੱਚ ਭਰ ਦੇਂਦਾ ਹੈ ਅਤੇ ਦੂਸਰੇ ਗਿਰੀ ਜੁੱਟ ਵੇਚ ਵੀ ਸੁਰਾਖ ਕਰ ਲੈਣਾ ਉਸ ਵਿੱਚ ਖਸਖਸ ਭਾਰ ਦੇਣੀ ਹੈ ਤਾਂ ਤੁਸੀਂ ਮੈਦੇ ਨੂੰ ਪੇਸਟ ਬਣਾ ਲੈਣਾ ਹੈ

ਅਤੇ ਇਸ ਦੀ ਇਕ ਰੋਟੀ ਜਿਹੀ ਬਣਾ ਲੈਣੀ ਹੈ ਫਿਰ ਇਸ ਪੇਸਟ ਨਾਲ ਤਿਆਰ ਕੀਤੀ ਰੋਟੀ ਨੂੰ ਉਸ ਨਾਰੀਅਲ ਦੇ ਜੁਟ ਬਹੁਤ ਚੰਗੀ ਤਰਾਂ ਲਪੇਟ ਦੇਣਾ ਹੈ ਦੋ ਜੁਟਾਂ ਨੂੰ ਇਸੇ ਤਰਾਂ ਲਪੇਟ ਦੇਣਾ ਹੈ ਹੁਣ ਤੁਸੀਂ ਇਕ ਕੜਾਹੀ ਨੂੰ ਚੁਲ੍ਹੇ ਤੇ ਰੱਖ ਲੈਣਾ ਹੈ ਇਸ ਵਿੱਚ ਇੱਕ ਕਿਲੋ ਘਿਉ ਪਾ ਦੇਣਾ ਹੈ ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿਚ ਉਹ ਦੋਵੇਂ ਨਾਰੀਅਲ ਦੇ ਮੈਦੇ ਨਾਲ ਲਪੇਟੇ ਹੋਏ ਇਸ ਵਿੱਚ ਪਾ ਦੇਣੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਤਲਨਾ ਹੈਂ ਅਤੇ ਇਹ ਜਦੋਂ ਲਾਲ ਹੋ ਜਾਣ ਫੇਰ

ਇਹਨਾਂ ਨੂੰ ਕਿਸੇ ਥਾਲੀ ਵਿਚ ਕੱਢ ਲੈਣਾ ਹੈ ਇਨ੍ਹਾਂ ਨੂੰ ਬਾਹਰ ਕੱਢ ਕੇ ਫਿਰ ਇਸ ਵਿੱਚ ਫੁੱਲ ਮਖਾਣੇ ਪਾਵਨੇ ਹਾਂ ਹਲਕੇ ਦੇ ਲਾਲ ਕਰਨੇ ਹਨ ਜ਼ਿਆਦਾ ਨਹੀਂ ਕਰਨੈ ਅਤੇ ਫਿਰ ਇਹਨਾਂ ਨੂੰ ਵੀ ਬਾਹਰ ਕੱਢ ਲੈਣਾ ਹੈ ਕੜਾਹੀ ਨੂੰ ਉਤਾਰ ਲਓ ਇਹਨਾਂ ਫੁੱਲ ਮਖਾਣਿਆਂ ਨੂੰ ਦੌਰੀ ਡੰਡੇ ਨਾਲ ਪੀਸ ਲਓ ਗਰਮ ਗਰਮ ਹੀ ਕੁਟ ਲੈਣੇ ਹਨ ਹੈ ਜਿਹੜੇ ਨਾਰੀਅਲ ਦੇ ਜੁਟ ਤਿਆਰ ਕੀਤੇ ਸੀ ਉਹਨਾਂ ਨੂੰ ਵੀ ਦੌਰੀ ਡੰ-ਡੇ ਨਾਲ ਕੁਟ ਲੈਣਾ ਹੈ 4 ਤੋਂ 5 ਮਿੰਟ ਤੱਕ ਇਸ ਨੂੰ ਕੁਟ ਲੳ ਤਾਂ

ਪੰਜੀਰੀ ਜਿਹਾ ਬਣ ਜਾਵੇਗਾ ਅਤੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਰੱਖ ਲਓ ਹੁਣ ਫੇਰ ਓਸੇ ਕੇ ਉਹ ਵਿਚ ਕੜਾਹੀ ਨੂੰ ਰੱਖ ਕੇ ਉਸ ਵਿਚ ਵੇਸਣ ਪਾ ਦੇਣਾ ਹੈ ਹੈ ਜਦੋਂ ਹਲਕਾ ਜਿਹਾ ਭੂਰਾ ਜਿਹਾ ਹੋ ਜਾਵੇ ਫਿਰ ਇਸ ਵਿੱਚ ਫੁੱਲ ਮਖਾਣੇ ਪੀਸੇ ਹੋਏ ਪਾ ਦੇਣੇ ਹਨ ਦੋ ਤੋਂ ਤਿੰਨ ਮਿੰਟ ਤੱਕ ਇਨ੍ਹਾਂ ਨੂੰ ਹਿਲਾਉਂਦੇ ਰਹਿਣਾ ਹੈ ਜਿਹੜੇ ਗਿਰੀ ਦੇ ਜੁਟ ਪਿਸੇ ਓਹਨਾ ਨੂੰ ਇਸ ਵਿਚ ਮਿਲਾ ਦੇਣਾ ਹੈ ਫਿਰ ਉਸ ਵਿਚ ਖੰਡ ਮਿਲਾ ਦੇਣੀ ਹੈ ਫੇਰ ਖਸਕਾਸ ਬਚ ਗਈ ਸੀ ਉਹ ਇਸ ਵਿੱਚ ਪਾ ਦੇਣੀ ਹੈ

ਫਿਰ ਜਿਹੜੇ ਬਦਾਮ ਤੇ ਕਾਜੂ ਲਿਆ ਸੀ ਉਹਨਾਂ ਨੂੰ ਵੀ ਪੀਸ ਕੇ ਇਸ ਵਿਚ ਮਿਲਾ ਦਿਓ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਲਾ ਦਿਓ ਅਤੇ ਹਿਲਾਉਂਦੇ ਰਹੋ ਪੰਜੀਰੀ ਥੱਲੇ ਨਹੀਂ ਲੱਗਣੀ ਚਾਹੀਦੀ ਅਖੀਰ ਵਿਚ ਇਸ ਵਿੱਚ ਸੌਗੀ ਮਿਲਾ ਦੇਣੀ ਹੈ ਦੋ ਕੁ ਮਿੰਟ ਨਾ ਲਾਉਣ ਤੋਂ ਬਾਅਦ ਇਸ ਉਤਾਰ ਲੈਂਦਾ ਹੈ ਤੁਸੀਂ ਰਾਤ ਨੂੰ ਉਸ ਦਾ ਸੇ-ਵ-ਨ ਕਰਨਾ ਹੈ ਇਕ ਗਲਾਸ ਦੁੱਧ ਨਾਲ ਇਸ ਦੇ 2 ਚੱਮਚ ਲੈ ਸਕਦੇ ਹੋ ਜਾਂ ਤਿੰਨ ਚਾਰ ਚਮਚ ਲੈ ਸਕਦੇ ਅਤੇ ਜਿਨ੍ਹਾਂ ਨੂੰ ਐੱਸਟ ਤੇ-ਜ਼ਾ-ਬ ਬਣਦਾ ਹੈ ਉਹ ਲੋਕ ਇਸ ਦਾ ਇ-ਸ-ਤੇ-ਮਾ-ਲ ਨਾ ਕਰਨਾ

ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਹਾਡੀ ਦਿਮਾਗੀ ਤਾਕਤ ਭਰਪੂਰ ਮਾਤਰਾ ਵਿੱਚ ਹੋ ਜਾਏ ਕਿ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *