ਇਸ ਚੀਜ ਨੂੰ ਬਣਾਕੇ ਚੇਹਰੇ ਤੇ ਲਾ ਲੋ ਚੇਹਰੇ ਤੇ ਜਿੰਨੀਆਂ ਮਰਜੀ ਝੁਰੜੀਆਂ ਹੋਣ ਤੁਸੀਂ ਸਿਰਫ 3 ਦਿਨ ਝੁਰੜੀਆਂ ਖਤਮ

ਝੁਰੜੀਆਂ ਦੀ ਸਮੱਸਿਆ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਦੀਆਂ ਝੁਰੜੀਆਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਅਤੇ ਚਿਹਰੇ ਦੀਆਂ ਸਮੱਸਿਆਵਾਂ ਨੂੰ ਸਹੀ ਕਰਨ ਲਈ ਤੁਸੀਂ ਉਕਤ ਦਾ ਇਸਤੇਮਾਲ ਕਰਨਾ ਹੈ ਉਮਰ ਦੇ ਵਧਣ ਨਾਲ ਚਿਹਰੇ ਤੇ ਫ਼ਰਕ ਪੈਣ ਲੱਗ ਜਾਂਦਾ ਹੈ ਆਪਣੇ ਚਿਹਰੇ ਨੂੰ ਲੰਮੇ ਸਮੇਂ ਤੱਕ ਜਵਾਨ ਰੱਖਣ ਲਈ ਤੁਸੀ ਇਸ ਨੁਕਤੇ ਦਾ ਇਸਤੇਮਾਲ ਜਰੂਰ ਕਰੋ ਇਸ ਨਾਲ ਚਿਹਰੇ ਤੇ ਸ਼ਾਹੀਆਂ ਹੁੰਦੀਆਂ ਹਨ

ਚਿਹਰੇ ਤੇ ਨਵਾਂ ਨਿਖਾਰ

ਉਹ ਵੀ ਠੀਕ ਹੋ ਜਾਣਗੀਆਂ ਝੁਰੜੀਆਂ ਠੀਕ ਹੋ ਜਾਣਗੀਆਂ ਤੇ ਚਮੜੀ ਟਾਈਟ ਹੋ ਜਾਵੇਗੀ ਚਿਹਰੇ ਤੇ ਨਵਾਂ ਨਿਖਾਰ ਆ ਜਾਵੇਗਾ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ ਮੇਥੀ ਦਾਣਾ ਦੇਣਾ ਹੈ ਦੋ ਚਮਚ ਮੇਥੀ ਦਾਣਾ ਦੇਣਾ ਹੈ ਉਸ ਵਿੱਚ ਉਨ੍ਹਾਂ ਪਾਣੀ ਪਾਉ ਕੇ ਉਹ ਚੰਗੀ ਤਰ੍ਹਾਂ ਡੁੱਬ ਜਾਵੇ ਰਾਤ ਭਰ ਲਈ ਰੱਖ ਦੇਣਾ ਹੈ ਸਵੇਰੇ ਉਸ ਨੂੰ ਮਿਕਸੀ ਵਿਚ ਪਾ ਕੇ ਉਸ ਦਾ ਪੇਸਟ ਬਣਾ ਲਓ ਉਸ ਪੇਸਟ ਨੂੰ ਕਿਸੇ ਕੜਾਹੀ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰ ਲਓ ਉਸ ਵਿੱਚ ਇੱਕ ਚੁੱਟਕੀ ਹਲਦੀ ਪਾ ਲਓ ਉਸ ਵਿੱਚੋਂ ਉਸ ਦਾ ਸਾਰਾ ਪਾਣੀ ਉੱਡ ਜਾਵੇ ਉਸ ਤੋਂ ਬਾਅਦ

ਫਰਕ ਨਜ਼ਰ ਆਵੇਗਾ

WhatsApp Group (Join Now) Join Now

ਉਸ ਨੂੰ ਠੰਡਾ ਕਰ ਲਓ ਅਤੇ ਉਸ ਤੋਂ ਬਾਅਦ ਉਹ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾਓ 20 ਤੋਂ 25 ਮਿੰਟ ਤੱਕ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਆਪਣੇ ਮੂੰਹ ਨੂੰ ਹਲਕੇ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਨੂੰ ਪਹਿਲੀ ਵਾਰ ਸੀ ਬਹੁਤ ਫਰਕ ਨਜ਼ਰ ਆਵੇਗਾ ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ ਹਫ਼ਤੇ ਵਿਚ ਤਿੰਨ ਵਾਰ ਵਰਤ ਸਕਦੇ ਹੋ ਇਸ ਨੁਕਤੇ ਨੂੰ ਵਰਤਣ ਨਾਲ ਕੁਝ ਹੀ ਦਿਨਾਂ ਦੇ ਵਿਚ ਤੁਹਾਡੇ ਚਿਹਰੇ ਦੀ ਸਾਰੀ ਸਮੱਸਿਆਵਾਂ ਠੀਕ ਹੋ ਤੁਹਾਡੇ ਚਿਹਰੇ ਤੇ ਗੋਰਾਪਨ ਆ ਜਾਵੇਗਾ ਨਿਖਾਰ ਆ ਜਾਵੇਗਾ ਝੁਰੜੀਆਂ ਖਤਮ ਹੋ ਜਾਣਗੀਆਂ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿਚ ਰੱਖਣਾ ਹੈ ਇਸ ਮਸਲੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *